ਕਾਈਲੀ ਜੇਨਰ

ਕਾਈਲੀ ਕ੍ਰਿਸਟਨ ਜੇਨਰ (ਜਨਮ 10 ਅਗਸਤ 1997) ਇੱਕ ਅਮਰੀਕੀ ਟੈਲੀਵਿਜ਼ਨ ਸ਼ਖਸੀਅਤ, ਮਾਡਲ, ਉਦਯੋਗਪਤੀ ਅਤੇ ਸ਼ੋਸ਼ਲ ਮੀਡੀਆ ਸ਼ਖਸ਼ੀਅਤ ਹੈ। ਕਾਈਲੀ 2007 ਤੋਂ ਟੈਲੀਵੀਜ਼ਨ ਲੜੀ ਕੀਪਿੰਗ ਅੱਪ ਵਿਦ ਕਰਦਾਸ਼ੀਅਨਜ਼ ਨਾਲ ਜੁੜੀ ਹੋਈ ਹੈ।

ਕਾਈਲੀ ਜੇਨਰ
ਕਾਈਲੀ ਜੇਨਰ
2021 ਵਿੱਚ ਕਾਈਲੀ ਜੇਨਰ
ਜਨਮ
ਕਾਈਲੀ ਕ੍ਰਿਸਟਨ ਜੇਨਰ

(1997-08-10) ਅਗਸਤ 10, 1997 (ਉਮਰ 26)
ਸਿੱਖਿਆਸੀਅਰਾ ਕੈਨਿਯਨ ਸਕੂਲ
ਲੌਰਲ ਸਪ੍ਰਿੰਗਸ ਸਕੂਲ
ਪੇਸ਼ਾ
  • ਟੈਲੀਵਿਜ਼ਨ ਸ਼ਖਸੀਅਤ
  • ਮਾਡਲ
  • ਉਦਯੋਗਪਤੀ
ਸਰਗਰਮੀ ਦੇ ਸਾਲ2007–ਹੁਣ ਤੱਕ
ਟੈਲੀਵਿਜ਼ਨਕੀਪਿੰਗ ਅੱਪ ਵਿਦ ਕਰਦਾਸ਼ੀਅਨਜ਼
ਲਾਈਫ ਆਫ਼ ਕਾਈਲੀ
ਜੀਵਨ ਸਾਥੀ
ਬੱਚੇ1
ਮਾਤਾ-ਪਿਤਾਕੈਟਲਿਨ ਜੇਨਰ, ਕ੍ਰਿਸ ਜੇਨਰ
ਰਿਸ਼ਤੇਦਾਰ
ਵੈੱਬਸਾਈਟthekyliejenner.com

2012 ਵਿੱਚ, ਉਸਨੇ ਆਪਣੀ ਭੈਣ ਕੇਂਡਲ ਜੇਨਰ ਨਾਲ ਕੱਪੜੇ ਦੇ ਬਰਾਂਡ ਪੈਕਸਨ ਨਾਲ ਮਿਲ ਕੇ ਕੱਪੜੇ ਦੀ ਇੱਕ ਚੇਨ "ਕੇਂਡਲ ੳੈਂਡ ਕਾਈਲੀ" ਬਣਾਈ। 2015 ਵਿੱਚ, ਜਨੇਰ ਨੇ "ਕਾਈਲੀ ਕਾਸਮੈਟਿਕਸ" ਨਾਮਕ ਆਪਣੀ ਖੁਦ ਦੀ ਕਾਸਮੈਟਿਕਸ ਲਾਈਨ ਸ਼ੁਰੂ ਕੀਤੀ ਅਤੇ ਇੱਕ "ਮੋਬਾਇਲ ਐਪ" ਵੀ ਬਣਾਈ।

2014 ਅਤੇ 2015 ਵਿੱਚ ਟਾਈਮ ਰਸਾਲੇ ਨੇ ਜੇਨਰ ਭੈਣਾਂ ਨੂੰ ਦੁਨੀਆ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਕਿਸ਼ੋਰਾਂ ਦੀ ਸੂਚੀ ਵਿੱਚ ਸੂਚੀਬੱਧ ਕੀਤਾ ਸੀ। . 2018 ਤੱਕ, 100 ਮਿਲੀਅਨ ਤੋਂ ਵੱਧ ਲੋਕਾਂ ਦੇ ਨਾਲ, ਉਹ ਇੰਸਟਾਗਰਾਮ ਦੇ ਸਿਖਰਲੇ 10 ਸਭ ਤੋਂ ਵੱਧ ਪਸੰਦ ਕੀਤੇ ਲੋਕਾਂ ਵਿੱਚੋਂ ਇੱਕ ਹੈ। 2017 ਵਿਚ, ਜੇਨਰ ਨੂੰ ਫੋਰਬਜ਼ ਦੀ ਫੋਰਬਜ਼ 100 ਸੂਚੀ ਵਿੱਚ ਰੱਖਿਆ ਗਿਆ ਸੀ, ਜਿਸ ਨਾਲ ਉਹ ਇਸ ਸੂਚੀ ਵਿੱਚ ਸ਼ਾਮਲ ਕੀਤੀ ਜਾਣ ਵਾਲੀ ਸਭ ਤੋਂ ਘੱਟ ਉਮਰ ਵਾਲੀ ਵਿਅਕਤੀ ਬਣ ਗਈ ਸੀ। ਜੇਨੇਰ ਨੇ ਆਪਣੀ ਸਪਿਨ ਆਫ ਸੀਰੀਜ਼, ਲਾਈਫ ਆਫ਼ ਕਾਈਲੀ ਸ਼ੁਰੂ ਕੀਤੀ, ਜੋ ਕਿ ਈ! 'ਤੇ 6 ਅਗਸਤ 2017 ਪ੍ਰੀਮੀਅਰ ਕੀਤੀ ਗਈ ਸੀ।

ਮੁੱਢਲਾ ਜੀਵਨ

ਜੇਨਰ ਦਾ ਲਾਸ ਐਂਜਲਸ, ਕਾਈਲੀਫ਼ੋਰਨੀਆ ਵਿਖੇ ਹੋਇਆ ਸੀ। ਉਹ 1976 ਦੇ ਓਲੰਪਿਕਸ ਡਿਕੈਥਲਾਨ ਦੇ ਜੇਤੂ ਕੈਲਟਿਨ ਜੇਨਰ ਅਤੇ ਟੈਲੀਵਿਜ਼ਨ ਸ਼ਖਸੀਅਤ ਕ੍ਰਿਸ ਜੇਨਰ ਦੀ ਸਭ ਤੋਂ ਛੋਟੀ ਧੀ ਹੈ। ਉਸਦੀ ਇੱਕ ਵੱਡੀ ਭੈਣ ਕੇਂਡਲ ਹੈ। ਉਸਦੀਆਂ ਤਿੰਨ ਵੱਡੀਆਂ ਸੌਤੇਲੀਆਂ ਭੈਣਾਂ ਕੋਰਟਨਨੀ, ਕੋਲ ਅਤੇ ਕਿਮ ਕਰਦਾਸ਼ੀਅਨ ਹਨ।

ਜੇਨਰ ਨੇ ਸੀਅਰਾ ਕੈਨਿਯਨ ਸਕੂਲ ਤੋਂ ਪੜ੍ਹਾਈ ਕੀਤੀ ਜਿੱਥੇ ਉਹ ਚੀਅਰਲੀਡਿੰਗ ਟੀਮ ਦੀ ਮੈਂਬਰ ਸੀ। ਉਸਨੇ ਲੌਰਲ ਸਪ੍ਰਿੰਗਸ ਸਕੂਲ ਤੋਂ ਡਿਪਲੋਮਾ ਕੀਤਾ।

ਹਵਾਲੇ

Tags:

🔥 Trending searches on Wiki ਪੰਜਾਬੀ:

ਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)ਪੁਰਖਵਾਚਕ ਪੜਨਾਂਵਪੰਜਾਬ ਦੇ ਤਿਓਹਾਰਜਨ-ਸੰਚਾਰਪਾਡਗੋਰਿਤਸਾਊਸ਼ਾ ਠਾਕੁਰਨਿਬੰਧਉਪਭਾਸ਼ਾਪ੍ਰਗਤੀਵਾਦਬੁੱਲ੍ਹੇ ਸ਼ਾਹਚਾਰ ਸਾਹਿਬਜ਼ਾਦੇ3ਗੁਰੂ ਤੇਗ ਬਹਾਦਰਪ੍ਰਤੀ ਵਿਅਕਤੀ ਆਮਦਨਅਨੁਵਾਦਰੂਸੀ ਰੂਪਵਾਦਗੁਰੂ ਗੋਬਿੰਦ ਸਿੰਘ ਮਾਰਗਭਾਰਤ ਦੀਆਂ ਭਾਸ਼ਾਵਾਂਮਾਤਾ ਗੁਜਰੀਗਰਾਮ ਦਿਉਤੇਅਨਰੀਅਲ ਇੰਜਣਨਾਮਧਾਰੀਗੁਰਦੁਆਰਾ ਅੜੀਸਰ ਸਾਹਿਬਪੰਜਾਬੀ ਰੀਤੀ ਰਿਵਾਜਡਾ. ਹਰਿਭਜਨ ਸਿੰਘਪਹਿਲੀ ਐਂਗਲੋ-ਸਿੱਖ ਜੰਗਬਲਵੰਤ ਗਾਰਗੀਵਿਆਕਰਨਿਕ ਸ਼੍ਰੇਣੀਪੰਜਾਬੀ ਵਿਆਕਰਨਕਸ਼ਮੀਰਸਿੰਘ2014ਏ.ਪੀ.ਜੇ ਅਬਦੁਲ ਕਲਾਮਰਾਗ ਭੈਰਵੀਹੀਰ ਰਾਂਝਾਕੌਰ (ਨਾਮ)ਸਵਰਾਜਬੀਰਇੰਗਲੈਂਡਹਬਲ ਆਕਾਸ਼ ਦੂਰਬੀਨਪੰਜਾਬੀ ਸਾਹਿਤਮਦਰਾਸ ਪ੍ਰੈਜੀਡੈਂਸੀਸਿੱਖ ਖਾਲਸਾ ਫੌਜਏਸ਼ੀਆਜਾਪੁ ਸਾਹਿਬਰੋਮਾਂਸਵਾਦਭਾਰਤ ਦੇ ਹਾਈਕੋਰਟਪਾਸ਼ ਦੀ ਕਾਵਿ ਚੇਤਨਾਭਗਵੰਤ ਮਾਨਗੁਰੂ ਹਰਿਗੋਬਿੰਦਫੁੱਟਬਾਲਕਿੱਸਾ ਕਾਵਿਜਨਮ ਕੰਟਰੋਲਭਾਈ ਗੁਰਦਾਸਗੁਰਦੇਵ ਸਿੰਘ ਕਾਉਂਕੇਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਨਾਨਕ ਕਾਲ ਦੀ ਵਾਰਤਕਜਹਾਂਗੀਰਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਦੋਆਬਾਦੇਵਨਾਗਰੀ ਲਿਪੀਭਗਵਾਨ ਸਿੰਘਮਾਨਚੈਸਟਰਸ਼ੁੱਕਰਚੱਕੀਆ ਮਿਸਲ1978ਭਗਤ ਰਵਿਦਾਸ19251945ਸਪੇਸਟਾਈਮਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਈਸ਼ਵਰ ਚੰਦਰ ਨੰਦਾ🡆 More