ਬੁੱਧ ਧਰਮ ਕਲੇਸ਼

ਕਲੇਸ਼ (ਸੰਸਕ੍ਰਿਤ: क्लेश, ਰੋਮਨ: kleśa; ਪਾਲੀ: किलेस kilesa; ਮਿਆਰੀ ਤਿੱਬਤੀ: ཉོན་མོངས། nyon mongs), ਬੁੱਧ ਧਰਮ ਵਿੱਚ, ਮਾਨਸਿਕ ਅਵਸਥਾਵਾਂ ਹਨ ਜੋ ਮਨ ਤੇ ਛਾ ਜਾਂਦੀਆਂ ਹਨ ਅਤੇ ਬੇਹੂਦਾ ਕਿਰਿਆਵਾਂ ਵਿੱਚ ਪ੍ਰਗਟ ਹੁੰਦੀਆਂ ਹਨ। ਕਲੇਸ਼ਾਂ ਵਿੱਚ ਚਿੰਤਾ, ਡਰ, ਗੁੱਸਾ, ਈਰਖਾ, ਇੱਛਾ, ਉਦਾਸੀ, ਆਦਿ ਵਰਗੀਆਂ ਮਨ ਦੀਆਂ ਅਵਸਥਾਵਾਂ ਸ਼ਾਮਲ ਹੁੰਦੀਆਂ ਹਨ।

ਸਮਕਾਲੀ ਮਹਾਯਾਨ ਅਤੇ ਥੇਰਵਾਦ ਬੋਧੀ ਪਰੰਪਰਾਵਾਂ ਵਿੱਚ, ਅਗਿਆਨਤਾ, ਲਗਾਓ ਅਤੇ ਨਫ਼ਰਤ ਦੇ ਤਿੰਨ ਕਲੇਸ਼ਾਂ ਨੂੰ ਹੋਰ ਸਾਰੇ ਕਲੇਸ਼ਾਂ ਦੇ ਮੂਲ ਜਾਂ ਸਰੋਤ ਮੰਨਿਆ ਗਿਆ ਹੈ। ਇਹਨਾਂ ਨੂੰ ਮਹਾਯਾਨ ਪਰੰਪਰਾ ਵਿੱਚ ਤਿੰਨ ਜ਼ਹਿਰਾਂ, ਜਾਂ ਥੇਰਵਾਦ ਪਰੰਪਰਾ ਵਿੱਚ ਤਿੰਨ ਹਾਨਿਕਾਰਕ ਜੜ੍ਹਾਂ ਵਜੋਂ ਜਾਣਿਆ ਜਾਂਦਾ ਹੈ।

ਇਹ ਵੀ ਵੇਖੋ

 

ਹਵਾਲੇ

Tags:

ਬੁੱਧ ਧਰਮਸੰਸਕ੍ਰਿਤ

🔥 Trending searches on Wiki ਪੰਜਾਬੀ:

ਜੇਮਸ ਕੈਮਰੂਨਆਧੁਨਿਕ ਪੰਜਾਬੀ ਕਵਿਤਾਪਾਲੀ ਭੁਪਿੰਦਰ ਸਿੰਘਪੁਰਖਵਾਚਕ ਪੜਨਾਂਵਭਗਤ ਰਵਿਦਾਸਟਕਸਾਲੀ ਭਾਸ਼ਾਪੰਜਾਬ (ਭਾਰਤ) ਦੀ ਜਨਸੰਖਿਆਪੂਰਾ ਨਾਟਕ1925ਰਣਜੀਤ ਸਿੰਘ ਕੁੱਕੀ ਗਿੱਲਅਨੁਪਮ ਗੁਪਤਾਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਸਵਰਾਜਬੀਰਬਿਲੀ ਆਇਲਿਸ਼ਇਟਲੀਇਰਾਨ ਵਿਚ ਖੇਡਾਂਸੱਭਿਆਚਾਰਜਨਮ ਸੰਬੰਧੀ ਰੀਤੀ ਰਿਵਾਜਮਾਰੀ ਐਂਤੂਆਨੈਤਬਾਰਬਾਡੋਸਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਨਾਂਵਔਰਤਮਹਾਨ ਕੋਸ਼ਪੰਜਾਬੀ ਲੋਕ ਸਾਹਿਤਆਧੁਨਿਕ ਪੰਜਾਬੀ ਸਾਹਿਤਸਪੇਨ4 ਸਤੰਬਰਅਕਸ਼ਰਾ ਸਿੰਘਪਰਮਾਣੂ ਸ਼ਕਤੀਦਸਮ ਗ੍ਰੰਥਪੰਜਾਬੀ ਨਾਟਕਲੋਕ ਸਾਹਿਤਰੇਖਾ ਚਿੱਤਰਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਭੰਗਾਣੀ ਦੀ ਜੰਗਸੋਵੀਅਤ ਯੂਨੀਅਨਰੱਬ ਦੀ ਖੁੱਤੀਜਾਪੁ ਸਾਹਿਬਹੋਲਾ ਮਹੱਲਾਪਿਆਰਪੂਰਨ ਸੰਖਿਆਭਗਵਾਨ ਸਿੰਘਸਿੰਘਗੁਰਦੇਵ ਸਿੰਘ ਕਾਉਂਕੇਪੂਰਨ ਸਿੰਘਕੀਰਤਨ ਸੋਹਿਲਾਮਾਝੀਬਵਾਸੀਰਸਾਫ਼ਟਵੇਅਰਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਸੰਤ ਸਿੰਘ ਸੇਖੋਂਅਜਮੇਰ ਰੋਡੇਪੰਜਾਬ ਵਿਧਾਨ ਸਭਾ ਚੋਣਾਂ 2022ਚਾਣਕਿਆਬੁਝਾਰਤਾਂਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਵੈੱਬ ਬਰਾਊਜ਼ਰਬਲਦੇਵ ਸਿੰਘ ਸੜਕਨਾਮਾਸ਼ਬਦਕੋਸ਼ਸਲੀਬੀ ਜੰਗਾਂਮੱਲ-ਯੁੱਧਸਿਧ ਗੋਸਟਿਇੰਗਲੈਂਡਨਾਟੋਰਿਸ਼ਤਾ-ਨਾਤਾ ਪ੍ਰਬੰਧਤ੍ਵ ਪ੍ਰਸਾਦਿ ਸਵੱਯੇਇਰਾਕਛੋਟਾ ਘੱਲੂਘਾਰਾਊਧਮ ਸਿੰਘਗੁਰੂ ਨਾਨਕਉਪਭਾਸ਼ਾਰੰਗ-ਮੰਚ🡆 More