ਔਜ਼ੀ-ਕੀਵੀ ਪੰਜਾਬੀ ਲੇਖਕ: ਪੰਜਾਬੀ ਕਵੀ

ਆਸਟਰੇਲੀਆ ਅਤੇ ਨਿਊਜੀਲੈਂਡ ਦੇ ਲੇਖਕ

ਮਨਜੀਤ ਬੋਪਾਰਾਏ, ਬ੍ਰਿਸਬੇਨ
1) ਮੁੱਠੀ ਭਰ ਸਵਾਹ- ਕਾਵਿ-ਸੰਗ੍ਰਹਿ
2) ਜੋਤਿਸ਼ ਝੂਠ ਬੋਲਦਾ ਹੈ- ਤਰਕਸ਼ੀਲ ਸਾਹਿਤ

ਕਿਸ਼ਨ ਸਿੰਘ

1) ਕੱਚ ਦੇ ਰਿਸ਼ਤੇ (1984) ਦੀਪਕ ਪਬਲਿਸ਼ਰਜ਼, ਜਲੰਧਰ

ਰੁਪਿੰਦਰ ਸੋਜ਼, ਬ੍ਰਿਸਬੇਨ
1) ਸੰਨਾਟਾ ਬੋਲਦਾ- ਗ਼ਜ਼ਲ-ਸੰਗ੍ਰਹਿ

ਹਰਕੀ ਵਿਰਕ, ਬ੍ਰਿਸਬੇਨ
1) ਤਿਤਲੀਆਂ ਦੀ ਵੇਦਨਾ- ਕਾਵਿ-ਸੰਗ੍ਰਹਿ

ਅਮਨ ਭੰਗੂ, ਬ੍ਰਿਸਬੇਨ
1) ਅੱਖਰਾਂ ਦੇ ਸਿਰਨਾਵੇਂ- ਕਾਵਿ-ਸੰਗ੍ਰਹਿ

ਹਰਮਨਦੀਪ ਗਿੱਲ, ਬ੍ਰਿਸਬੇਨ
1) ਨਵੀਂ ਦੁਨੀਆ ਦੇ ਬਸ਼ਿੰਦਿਓ- ਕਾਵਿ-ਸੰਗ੍ਰਹਿ
2) ਸੰਨਦ ਰਹੇ ਯਾਰੋ- ਕਾਵਿ-ਸੰਗ੍ਰਹਿ

ਜਸਵੰਤ ਵਾਗਲਾ, ਬ੍ਰਿਸਬੇਨ
1) ਹਾਦਸਿਆਂ ਦਾ ਜੰਗਲ- ਗ਼ਜ਼ਲ ਸੰਗ੍ਰਹਿ
2) ਝਾਂਜਰ- ਗ਼ਜ਼ਲ ਸੰਗ੍ਰਹਿ

ਡਾ. ਦਵਿੰਦਰ ਜੀਤਲਾ, ਸਿਡਨੀ
1) ਸੋਚਾਂ ਦਾ ਸਿਲਸਿਲਾ- ਕਾਵਿ ਸੰਗ੍ਰਹਿ

ਮਿੰਟੂ ਬਰਾੜ,ਐਡੀਲੇਡ
1) ਕੈਂਗਰੂਨਾਮਾ- ਨਿਬੰਧ ਸੰਗ੍ਰਹਿ

ਹਰਮੰਦਰ ਕੰਗ, ਮੈਲਬੌਰਨ
1) ਵੱਖਰੀ ਮਿੱਟੀ ਵੱਖਰੇ ਰੰਗ- ਨਿਬੰਧ ਸੰਗ੍ਰਹਿ

ਸਰਬਜੀਤ ਸੋਹੀ, ਬ੍ਰਿਸਬੇਨ
1) ਸੂਰਜ ਆਵੇਗਾ ਕੱਲ ਵੀ- ਕਾਵਿ ਸੰਗ੍ਰਹਿ
2) ਤਰਕਸ਼ ਵਿਚਲੇ ਹਰਫ- ਕਾਵਿ ਸੰਗ੍ਰਹਿ
3) ਲਹੂ ਵਿੱਚ ਮੌਲਦੇ ਗੀਤ- ਕਾਵਿ ਸੰਗ੍ਰਹਿ
4) ਸ਼ਬਦਾਂ ਦੀ ਪਰਵਾਜ਼- ਸੰਪਾਦਿਤ ਕਾਵਿ ਸੰਗ੍ਰਹਿ
5) ਪੰਜਾਂ ਪਾਣੀਆਂ ਦੇ ਗੀਤ- ਸੰਪਾਦਿਤ ਗੀਤ ਸੰਗ੍ਰਹਿ
6) ਜਗਦੇ ਹਰਫ਼ਾਂ ਦੀ ਡਾਰ- ਸੰਪਾਦਿਤ ਗ਼ਜ਼ਲ ਸੰਗ੍ਰਹਿ
7) ਜਗਦੇ ਹਰਫ਼ਾਂ ਦੀ ਲੋਅ- ਸ਼ਾਹਮੁੱਖੀ ਅਨੁਵਾਦ
8) ਵਿਸਰਜਨ ਸੇ ਪਹਿਲੇ- ਹਿੰਦੀ ਅਨੁਵਾਦ
9) ਵਿਦਰੋਹੀ ਸੁਰ ਦਾ ਪੁਨਰ ਉਥਾਨ- ਆਲੋਚਨਾ, ਡਾ: ਅਨੂਪ ਸਿੰਘ
10) ਸਰਬਜੀਤ ਸੋਹੀ ਦਾ ਕਾਵਿ ਸੰਸਾਰ- M Phil- ਯਾਦਵਿੰਦਰ ਸੰਧੂ

ਸੁਰਿੰਦਰ ਸਿਦਕ, ਐਡੀਲੇਡ
1) ਰੂਹ ਦੀ ਗਾਨੀ- ਗ਼ਜ਼ਲ ਸੰਗ੍ਰਹਿ
2) ਕੁੱਝ ਤਾਂ ਕਹਿ- ਗ਼ਜ਼ਲ ਸੰਗ੍ਰਹਿ

ਰਮਨਪ੍ਰੀਤ ਕੌਰ, ਐਡੀਲੇਡ
1) ਰਸ਼ਨੂਰ- ਕਾਵਿ ਸੰਗ੍ਰਹਿ
2) ਮੈਂ ਮੁਖਾਤਿਬ ਹਾਂ- ਕਾਵਿ ਸੰਗ੍ਰਹਿ

ਕੁਲਜੀਤ ਗ਼ਜ਼ਲ, ਮੈਲਬੌਰਨ
1) ਤ੍ਰੇਲ ਜਹੇ ਮੋਤੀ- ਗ਼ਜ਼ਲ ਸੰਗ੍ਰਹਿ
2) ਦਿਲ ਕਰੇ ਤਾਂ ਖਤ ਲਿਖੀ- ਖਤ ਸੰਗ੍ਰਹਿ
3) ਰਾਗ ਮੁਹੱਬਤ- ਕਾਵਿ ਸੰਗ੍ਰਹਿ
4) ਇਹ ਪਰਿੰਦੇ ਸਿਆਸਤ ਨਹੀਂ ਜਾਣਦੇ- ਗ਼ਜ਼ਲ ਸੰਗ੍ਰਹਿ

ਵਿਜੈ ਕੁਮਾਰ, ਮੈਲਬੌਰਨ
1) ਸਮਾਈਲ- ਨਾਵਲ
2) ਰੂਹ ਦਾ ਸਾਗਰ- ਕਹਾਣੀ ਸੰਗ੍ਰਹਿ

ਹਰਦੀਪ ਭੰਗੂ, ਸਿਡਨੀ
1) ਪੀੜਾਂ ਦੇ ਪਰਛਾਵੇਂ- ਕਾਵਿ ਸੰਗ੍ਰਹਿ
2) ਦਰਦਾਂ ਦੇ ਦਰਿਆ- ਕਾਵਿ ਸੰਗ੍ਰਹਿ

ਸ਼ੰਮੀ ਜਲੰਧਰੀ, ਐਡੀਲੇਡ
1) ਵਤਨੋਂ ਦੂਰ- ਕਾਵਿ ਸੰਗ੍ਰਹਿ
2) ਗ਼ਮਾਂ ਦਾ ਸਫਰ- ਕਾਵਿ ਸੰਗ੍ਰਹਿ
3) ਬਾਰਿਸ਼- ਕਾਵਿ ਸੰਗ੍ਰਹਿ

ਗਿਆਨੀ ਸੰਤੋਖ ਸਿੰਘ, ਸਿਡਨੀ
1) ਸੱਚੇ ਦਾ ਸੱਚਾ ਢੋਆ- ਨਿਬੰਧ ਸੰਗ੍ਰਹਿ
2) ਊਜਲ ਕੈਹਾ ਚਿਲਕਣਾ- ਨਿਬੰਧ ਸੰਗ੍ਰਹਿ
3) ਯਾਦਾਂ ਭਰੀ ਚੰਗੇਰ- ਨਿਬੰਧ ਸੰਗ੍ਰਹਿ
4) ਬਾਤਾਂ ਬੀਤੇ ਦੀਆਂ- ਨਿਬੰਧ ਸੰਗ੍ਰਹਿ
5) ਜੋ ਵੇਖਿਆ ਸੋ ਆਖਿਆ- ਨਿਬੰਧ ਸੰਗ੍ਰਹਿ
6) ਸਿਧਰੇ ਲੇਖ- ਨਿਬੰਧ ਸੰਗ੍ਰਹਿ
7) ਸਾਦੇ-ਸਿਧਰੇ ਲੇਖ- ਨਿਬੰਧ ਸੰਗ੍ਰਹਿ
8) ਜਿੰਨੇ ਮੂੰਹ ਓਨੀਆਂ ਗੱਲਾਂ- ਨਿਬੰਧ ਸੰਗ੍ਰਹਿ

ਡਾ. ਅਮਰਜੀਤ ਟਾਂਡਾ, ਸਿਡਨੀ
1) ਲਿਖਤੁਮ ਨੀਲੀ ਬੰਸਰੀ- ਕਾਵਿ ਸੰਗ੍ਰਹਿ
2) ਸ਼ਬਦਾਂਮਣੀ- ਕਾਵਿ ਸੰਗ੍ਰਹਿ
3) ਕਵਿਤਾਂਜਲੀ- ਕਾਵਿ ਸੰਗ੍ਰਹਿ
4) ਸੁੱਲਗਦੇ ਹਰਫ਼- ਕਾਵਿ ਸੰਗ੍ਰਹਿ
5) ਨੀਲਾ ਸੁੱਕਾ ਸਮੁੰਦਰ- ਪੰਜਾਬੀ ਨਾਵਲ
6) ਥੱਕੇ ਹੂਏ- ਹਿੰਦੀ ਨਾਵਲ
7) ਕੋਰੇ ਨੀਲੇ ਵਰਕੇ- ਕਾਵਿ ਸੰਗ੍ਰਹਿ
8) ਦੀਵਾ ਸਫ਼ਿਆਂ ਦਾ- ਕਾਵਿ ਸੰਗ੍ਰਹਿ
9) ਕੋਰੇ ਕਾਗ਼ਜ਼ ਤੇ ਨੀਲੇ ਦਸਖ਼ਤ- ਕਾਵਿ ਸੰਗ੍ਰਹਿ

Scientific books of DrAmarjit S Tanda

10). “Bibliography of Entomology"

11). “INSECT POLLINATION TECHNOLOGY IN CROP IMPROVEMENT Modern and Applied Approaches“ by Amarjit S Tanda

12). “Molecular Advances in Insect Resistance of Field Crops” by Amarjit S Tanda

13). Advances in Integrated Pest Management Technology by Amarjit S Tanda

14). Advances in Nematode Pest Management Technology by Amarjit S Tanda

15).Advances in Biological Control of Insect Pest by Amarjit S Tanda


ਐਸ ਸਾਕੀ, ਸਿਡਨੀ
1) ਬਹੁਰੂਪੀਆ- ਕਹਾਣੀ ਸੰਗ੍ਰਹਿ
2) ਪਹਿਲਾ ਦਿਨ- ਕਹਾਣੀ ਸੰਗ੍ਰਹਿ
3) ਨਾਨਕ ਦੁੱਖੀਆ ਸਭ ਸੰਸਾਰ-ਕਹਾਣੀ ਸੰਗ੍ਰਹਿ
4) ਵੱਡਾ ਆਦਮੀ- ਪੰਜਾਬੀ ਨਾਵਲ
5) ਛੋਟਾ ਸਿੰਘ- ਪੰਜਾਬੀ ਨਾਵਲ
6) ਨਿਕਰਮੀ- ਪੰਜਾਬੀ ਨਾਵਲ
7) ਮੇਲੋ- ਪੰਜਾਬੀ ਨਾਵਲ
8) ਭੱਖੜੇ- ਪੰਜਾਬੀ ਨਾਵਲ
9) ਰੰਡੀ ਦੀ ਧੀ- ਪੰਜਾਬੀ ਨਾਵਲ
10) ਮੋਹਨ ਲਾਲ ਸੋ ਗਿਆ- ਕਹਾਣੀ ਸੰਗ੍ਰਹਿ
11) ਦੁਰਗਤੀ- ਕਹਾਣੀ ਸੰਗ੍ਰਹਿ
12) ਨੰਗੀਆਂ ਲੱਤਾਂ ਵਾਲਾ ਮੁੰਡਾ- ਕਹਾਣੀ ਸੰਗ੍ਰਹਿ
13) ਇਹ ਇੱਕ ਕੁੜੀ- ਪੰਜਾਬੀ ਨਾਵਲ
14) ਦੇਵੀ ਦੇਖਦੀ ਸੀ- ਕਹਾਣੀ ਸੰਗ੍ਰਹਿ
15) ਕਰਮਾਂ ਵਾਲੀ- ਕਹਾਣੀ ਸੰਗ੍ਰਹਿ
16) ਬਾਪੂ ਦੀ ਚਰਖਾ- ਕਹਾਣੀ ਸੰਗ੍ਰਹਿ
17) ਅੱਜ ਦਾ ਅਰਜਨ - ਪੰਜਾਬੀ ਨਾਵਲ
18) ਰਖੇਲ- ਪੰਜਾਬੀ ਨਾਵਲ
19) ਮੁੜ ਨਰਕ- ਕਹਾਣੀ ਸੰਗ੍ਰਹਿ
20) ਇਕੱਤੀ ਕਹਾਣੀਆਂ- ਕਹਾਣੀ ਸੰਗ੍ਰਹਿ
21) ਹਮ ਚਾਕਰ ਗੋਬਿੰਦ ਕੇ- ਪੰਜਾਬੀ ਨਾਵਲ
22) ਸ਼ੇਰਨੀ- ਪੰਜਾਬੀ ਨਾਵਲ
23) ਬੇਗਮ- ਪੰਜਾਬੀ ਨਾਵਲ
24) ਦੋ ਬਲਦੇ ਸਿਵੇ- ਕਹਾਣੀ ਸੰਗ੍ਰਹਿ
25) ਮੰਗਤੇ- ਕਹਾਣੀ ਸੰਗ੍ਰਹਿ
26) ਖਾਲ਼ੀਂ ਕਮਰਾ ਨੰਬਰ ਬਿਆਸੀ- ਕਹਾਣੀ ਸੰਗ੍ਰਹਿ
27) ਇੱਕ ਤਾਰਾ ਚਮਕਿਆ- ਕਹਾਣੀ ਸੰਗ੍ਰਹਿ
28) ਬੇਦਖ਼ਲ- ਪੰਜਾਬੀ ਨਾਵਲ
29) ਇੱਕ ਬਟਾ ਦੋ ਆਦਮੀ- ਕਹਾਣੀ ਸੰਗ੍ਰਹਿ
30) ਐਸ ਸਾਕੀ ਦੀਆਂ ਕਹਾਣੀਆਂ M Phil- ਡਾ: ਬਲਜੀਤ ਕੌਰ

ਅਜੀਤ ਰਾਹੀ, ਗ੍ਰਿਫਿਥ
1) ਅੱਧੀ ਸਦੀ ਦਾ ਸਫ਼ਰ- ਸਵੈ ਜੀਵਨੀ
2) ਸਿਲ਼ੇਹਾਰ- ਕਾਵਿ ਸੰਗ੍ਰਹਿ
3) ਅੱਜ ਦਾ ਗੌਤਮ- ਕਾਵਿ ਸੰਗ੍ਰਹਿ
4) ਤਵੀ ਤੋਂ ਤਲਵਾਰ ਤੱਕ- ਕਾਵਿ ਸੰਗ੍ਰਹਿ
5) ਅਸੀਂ ਤੇ ਸੋਚਿਆ ਨਹੀਂ ਸੀ- ਕਾਵਿ ਸੰਗ੍ਰਹਿ
6) ਇਹ ਵੀ ਦਿਨ ਆਉਣੇ ਸੀ- ਕਾਵਿ ਸੰਗ੍ਰਹਿ
7) ਮੁਕਤਾ ਅੱਖਰ- ਕਾਵਿ ਸੰਗ੍ਰਹਿ
8) ਮੈਂ ਪਰਤ ਆਵਾਂਗਾ- ਕਾਵਿ ਸੰਗ੍ਰਹਿ
9) ਪਾਕਿਸਤਾਨ ਦਾ ਸਫ਼ਰਨਾਮਾ- ਸਫ਼ਰਨਾਮਾ
10) ਫੌੜੀਆਂ- ਪੰਜਾਬੀ ਨਾਵਲ
11) ਧੁੱਖਦੀ ਧੂਣੀ- ਪੰਜਾਬੀ ਨਾਵਲ
12) ਸੁਲਘਦਾ ਸੱਚ- ਪੰਜਾਬੀ ਨਾਵਲ
13) ਬਾਗ਼ੀ ਮਸੀਹਾ- ਪੰਜਾਬੀ ਨਾਵਲ
14) ਸਤਲੁਜ ਗਵਾਹ ਹੈ- ਪੰਜਾਬੀ ਨਾਵਲ
15) ਆਜ਼ਾਦ ਯੋਧਾ ਚੰਦਰ ਸ਼ੇਖਰ- ਪੰਜਾਬੀ ਨਾਵਲ
16) ਸ਼ਹੀਦ ਸੁਖਦੇਵ- ਪੰਜਾਬੀ ਨਾਵਲ
17) ਕਬਰ ਜਿਨ੍ਹਾ ਦੀ ਜੀਵੈ ਹੂ- ਵਾਰਤਕ
18) ਸਤਰੰਗੀ - ਸਮੁੱਚੀ ਕਵਿਤਾ
19) ਜਮੀਂ ਖਾ ਗਈ ਆਸਮਾਂ ਕੈਸੇ-੨, ਵਾਰਤਕ
20) ਥਲ ਡੂੰਗਰ ਭਵਿਓਮਿ- ਵਾਰਤਕ
21) ਆਪਣੇ ਸਨਮੁੱਖ- ਵਾਰਤਕ
22) ਨੌਕਰੀ- ਕਹਾਣੀ ਸੰਗ੍ਰਹਿ

ਸੁਖਵੰਤ ਕੌਰ ਪੰਨੂ, ਪਰਥ
1) ਖੱਟਾ ਮਿੱਠਾ ਜੀਵਨ- ਨਿਬੰਧ ਸੰਗ੍ਰਹਿ
2) ਮਾਂ -ਨਿਬੰਧ ਸੰਗ੍ਰਹਿ

ਕਪੂਰ ਕੌਰ ਜੱਗੀ, ਸਿਡਨੀ
1) ਇਹ ਅੱਖਰ- ਅਜਾਇਬ ਅਜਨਬੀ, ਸੰਪਾਦਿਤ
2) ਮਲਵਈ ਅਪਭਾਸ਼ਾ ਇੱਕ ਅਧਿਐਨ- ਖੋਜ

ਜੱਸੀ ਧਾਲੀਵਾਲ, ਬੈਲਾਰਟ
1) ਦੇਸਣ- ਕਹਾਣੀ ਸੰਗ੍ਰਹਿ
2) ਬਾਕੀ ਸਭ ਸੁੱਖ-ਸਾਂਦ ਹੈ- ਕਹਾਣੀ ਸੰਗ੍ਰਹਿ
3) ਸੁਖ਼ਨਲੋਕ- ਨਾਵਲ
4) ਪੋਸਟ ਕਾਰਡ- ਨਾਵਲ

ਪ੍ਰੀਤ ਸੈਣੀ, ਆਕਲੈਂਡ
1) ਆਪਣਾ ਮੂਲ ਪਛਾਣ- ਸੰਪਾਦਿਤ ਕਾਵਿ ਸੰਗ੍ਰਹਿ
2) ਸਰਘੀ ਦੇ ਫੁੱਲ- ਸੰਪਾਦਿਤ ਕਾਵਿ ਸੰਗ੍ਰਹਿ
3) ਚਾਨਣ ਰੰਗੇ ਖੰਬ- ਸੰਪਾਦਿਤ ਕਾਵਿ ਸੰਗ੍ਰਹਿ
4) ਸੁਪਨਿਆ ਦੀ ਪਰਵਾਜ਼- ਸੰਪਾਦਿਤ ਕਾਵਿ ਸੰਗ੍ਰਹਿ
5) ਹਰਫ਼ ਨਾਦ- ਸੰਪਾਦਿਤ ਕਾਵਿ ਸੰਗ੍ਰਹਿ

ਗਿੰਨੀ ਸਾਗੂ, ਮੈਲਬੌਰਨ
1) ਅਣਡਿੱਠੀ ਦੁਨੀਆਂ- ਸਫ਼ਰਨਾਮਾ

ਸੁਰਜੀਤ ਸੰਧੂ, ਬ੍ਰਿਸਬੇਨ
1) ਨਿੱਕੇ ਨਿੱਕੇ ਤਾਰੇ- ਬਾਲ ਸਾਹਿਤ

ਬਿੱਕਰ ਬਾਈ, ਮੈਲਬੌਰਨ
1) ਬੋਲ ਪਏ ਅਲਫਾਜ਼- ਕਾਵਿ ਸੰਗ੍ਰਹਿ
2) ਗੀਤ ਰਹਿਣਗੇ ਕੋਲ- ਗੀਤ ਸੰਗ੍ਰਹਿ

ਅਵਤਾਰ ਸੰਘਾ, ਸਿਡਨੀ
1) ਸਿਡਨੀ ਦੀਆਂ ਰੇਲ ਗੱਡੀਆਂ- ਲੇਖ ਸੰਗ੍ਰਹਿ
2) ਦਿਲੋਂ ਮੁਹੱਬਤ ਜਿਨ- ਨਾਵਲ
3) ਬਲੌਰੀ ਅੱਖੀਆਂ- ਕਹਾਣੀ ਸੰਗ੍ਰਹਿ
4) ਘੌੜਾ ਡਾਕਟਰ- ਕਹਾਣੀ ਸੰਗ੍ਰਹਿ
5) The Harmonies- English Stories

ਗੁਰਬਚਨ ਸਿੰਘ ਜਗਪਾਲ, ਸਿਡਨੀ
1) ਆਸਾ ਦੀ ਵਾਰ- ਟੀਕਾ
2) ਪੰਜਾਬੀ ਬੋਲੀ 1- Kindergarten
3) ਪੰਜਾਬੀ ਬੋਲੀ 2- Primary 1
4) ਪੰਜਾਬੀ ਬੋਲੀ 3- Primary 2
5) ਪੰਜਾਬੀ ਬੋਲੀ 4- Primary 3
6) Guidelines for teaching primary level- Primary
7) ਬੇਨਾਮ ਲੋਕਾਂ ਦੀਆਂ ਬੇਨਾਮ ਕਹਾਣੀਆਂ- ਕਹਾਣੀ ਸੰਗ੍ਰਹਿ

ਹਰਮੋਹਨ ਵਾਲੀਆ, ਸਿਡਨੀ
1) ਲਚਕਦਾਰ ਪਾਣੀ- ਕਾਵਿ ਸੰਗ੍ਰਹਿ

ਬਲਵਿੰਦਰ ਚਾਹਲ, ਮੈਲਬੌਰਨ
1) ਸੂਰਜ ਫਿਰ ਜਗਾਵੇਗਾ- ਕਾਵਿ ਸੰਗ੍ਰਹਿ
2) ਆਖ਼ਰ ਪਰਵਾਸ ਕਿਉਂ- ਵਾਰਤਕ ਸੰਗ੍ਰਹਿ
3) ਕਵਿਤਾ ਰਾਹੀਂ ਵਿਗਿਆਨ- ਬਾਲ ਸਾਹਿਤ
4) ਅਜਮੇਰ ਔਲਖ ਦੀ ਨਾਟ ਕਲਾ M Phil ਥੀਸਿਸ

ਮੋਹਨ ਸਿੰਘ ਵਿਰਕ, ਸਿਡਨੀ
1) ਯਾਦਾਂ ਦੀ ਮਹਿਕ- ਕਹਾਣੀ ਸੰਗ੍ਰਹਿ
2) ਹਾਣੀ- ਨਾਵਲ
3) ਯਾਤਰਾ ਨਨਕਾਣਾ ਸਾਹਿਬ- ਸਫ਼ਰਨਾਮਾ
4) ਯਾਤਰਾ ਬੜੂ ਸਾਹਿਬ- ਸਫ਼ਰਨਾਮਾ
5) ਗੁਰ ਨੂਰ- ਨਾਵਲ

ਗਿਆਨੀ ਮਿਹਰ ਸਿੰਘ, ਸਿਡਨੀ
1) ਪ੍ਰਭ ਮਿਲਨੇ ਕਾ ਚਾਉ- ਵਾਰਤਕ
2) ਆਪ ਸਹਾਈ ਹੋਆ- ਵਾਰਤਕ
3) ਤੇਰੀ ਉਪਮਾ ਤੋਹਿ ਬਣ ਆਈ- ਵਾਰਤਕ
4) ਤੁਮਰੀ ਮਹਿਮਾ ਬਰਦਿ ਨਾ ਸਾਕ- ਵਾਰਤਕ

ਅਮਨਦੀਪ ਸਿੰਘ, ਵੂਲਗੂਲਗਾ
1) ਮੁੰਦਾਵਣੀ- ਗੁਰਮਤਿ ਸਾਹਿਤ

ਰਿਸ਼ੀ ਗੁਲਾਟੀ, ਐਡੀਲੇਡ
1) ਜ਼ਿੰਦਗੀ ਅਜੇ ਬਾਕੀ ਹੈ- ਮਨੋਵਿਗਿਆਨ
2) ਆਕਰਸ਼ਨ ਦਾ ਸਿਧਾਂਤ- ਮਨੋਵਿਗਿਆਨ

ਵਿਕਰਮ ਚੀਮਾ, ਪਰਥ
1) ਮਿੱਟੀ ਦੇ ਜਾਏ- ਕਾਵਿ ਸੰਗ੍ਰਹਿ

ਡਾ: ਮਨਦੀਪ ਕੌਰ ਢੀਂਡਸਾ, ਐਡੀਲੇਡ
1) ਸ਼ਬਦਾਂ ਦਾ ਵਣਜਾਰਾ- ਜਸਵੀਰ ਗੁਣਾਚੌਰੀਆ
2) ਵਰਤ, ਸਮਾਜ ਮਨੋਵਿਗਿਆਨਿਕ ਵਿਸ਼ਾ- PhD
3) ਕੋਈ ਨਾਮ ਨਾ ਜਾਣੇ ਮੇਰਾ- ਆਲੋਚਨਾ
4) ਪੰਜਾਬੀ ਸਭਿਆਚਾਰ ਪ੍ਰਮੁੱਖ ਵੰਗਾਰਾਂ- ਸੰਪਾਦਿਤ
5) ਝਲਕ ਪੰਜਾਬੀ ਵਿਰਸੇ ਦੀ- ਸੰਪਾਦਿਤ
6) ਪੰਜਾਬਣ ਮੁਟਿਆਰ ਦੇ ਬੋਲ ਬਣੇ ਲੋਕ ਗੀਤ- ਸੰਪਾਦਿਤ
7) ਕਰਮ ਸਿੰਘ ਜ਼ਖ਼ਮੀ ਦੀ ਗ਼ਜ਼ਲ ਸੰਵੇਦਨਾ- ਸੰਪਾਦਿਤ
8) ਅਹਿਸਾਸ- ਕਾਵਿ ਸੰਗ੍ਰਹਿ

ਹਰਕੀਰਤ ਸੰਧਰ, ਸਿਡਨੀ
1) ਜਦੋਂ ਤੁਰੇ ਸੀ- ਲੇਖ ਸੰਗ੍ਰਹਿ

ਗੁਰਚਰਨ ਰੁਪਾਣਾ, ਐਡੀਲੇਡ
1) ਤੈਨੂੰ ਇਕ ਖ਼ਤ ਲਿਖਾਂ- ਕਾਵਿ ਸੰਗ੍ਰਹਿ

ਤਰਨਦੀਪ ਬਿਲਾਸਪੁਰ
1) ਸੁਖ਼ਨ ਸੁਗੰਧੀ ਦੀ ਸ਼ਾਮਲਾਟ- ਸਾਹਿਤਕ ਜੀਵਨੀ
2) ਸੁਪਨ ਸਕੀਰ੍ਹੀ- ਕਾਵਿ ਸੰਗ੍ਰਹਿ

ਹਵਾਲੇ

Tags:

🔥 Trending searches on Wiki ਪੰਜਾਬੀ:

ਮਨਮੋਹਨ ਵਾਰਿਸਪਾਕਿਸਤਾਨਹਾਕੀਮਿਆ ਖ਼ਲੀਫ਼ਾਦਮਦਮੀ ਟਕਸਾਲਅਮਰ ਸਿੰਘ ਚਮਕੀਲਾਪੰਜਾਬ, ਭਾਰਤ ਦੇ ਜ਼ਿਲ੍ਹੇਭਗਵਦ ਗੀਤਾਸ਼੍ਰੋਮਣੀ ਅਕਾਲੀ ਦਲਜਗਦੀਸ਼ ਚੰਦਰ ਬੋਸਬੁਰਜ ਖ਼ਲੀਫ਼ਾਅਰਬੀ ਲਿਪੀਦੁੱਧਦਿਵਾਲੀਬਚਿੱਤਰ ਨਾਟਕਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਬਠਿੰਡਾਪੂਛਲ ਤਾਰਾਸਆਦਤ ਹਸਨ ਮੰਟੋਪੰਜ ਪਿਆਰੇਇਟਲੀਫੌਂਟਵਾਰਤਕਪੰਜਾਬ (ਭਾਰਤ) ਦੀ ਜਨਸੰਖਿਆਕੜਾਹ ਪਰਸ਼ਾਦਭੁਚਾਲਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਕੀਰਤਪੁਰ ਸਾਹਿਬਗ਼ਦਰ ਲਹਿਰਗੁਰਦਾਸ ਮਾਨਰਣਜੀਤ ਸਿੰਘਪਾਕਿਸਤਾਨ ਦੀ ਨੈਸ਼ਨਲ ਅਸੈਂਬਲੀਗੂਗਲਖੋਜੀ ਕਾਫ਼ਿਰਟਾਹਲੀਊਠਪ੍ਰਿੰਸੀਪਲ ਤੇਜਾ ਸਿੰਘਸਾਹਿਤ ਅਤੇ ਮਨੋਵਿਗਿਆਨਗਰਮੀਸੰਗੀਤਉੱਤਰ-ਸੰਰਚਨਾਵਾਦਰਿਸ਼ਤਾ-ਨਾਤਾ ਪ੍ਰਬੰਧਸਿਕੰਦਰ ਮਹਾਨਬਾਬਰਗੁਰੂ ਹਰਿਗੋਬਿੰਦਹੁਸਤਿੰਦਰਆਸਟਰੀਆਹੋਲਾ ਮਹੱਲਾਨੌਰੋਜ਼ਹਾਸ਼ਮ ਸ਼ਾਹਹਾੜੀ ਦੀ ਫ਼ਸਲਲੈਸਬੀਅਨਕਿਤਾਬਵਿਸ਼ਵ ਪੁਸਤਕ ਦਿਵਸਕ੍ਰਿਸ਼ਨਬਾਵਾ ਬਲਵੰਤਚਮਕੌਰ ਸਾਹਿਬਕੰਪਿਊਟਰਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਸੂਰਜ ਮੰਡਲਜਲ੍ਹਿਆਂਵਾਲਾ ਬਾਗ ਹੱਤਿਆਕਾਂਡਸਦਾਮ ਹੁਸੈਨਪੰਜਾਬੀ ਕਿੱਸਾ ਕਾਵਿ (1850-1950)ਪੰਜਾਬੀ ਰੀਤੀ ਰਿਵਾਜਧਰਤੀਜੱਸਾ ਸਿੰਘ ਆਹਲੂਵਾਲੀਆਮਹਾਨ ਕੋਸ਼ਟਕਸਾਲੀ ਭਾਸ਼ਾਪੰਜਾਬੀ ਕੱਪੜੇਘੜਾਭਾਸ਼ਾ ਵਿਗਿਆਨ🡆 More