ਓਲੀਵਰ ਰੈਜੀਨਲਡ ਟੈਂਬੋ (27 ਅਕਤੂਬਰ 1917 – 24 ਅਪ੍ਰੈਲ 1993) ਇੱਕ ਦੱਖਣੀ ਅਫ਼ਰੀਕੀ ਸਿਆਸਤਦਾਨ ਸੀ ਜੋ ਇੱਕ ਇਨਕਲਾਬੀ ਅਤੇ ਨਸਲੀ-ਵਿਤਕਰੇ ਦਾ ਵਿਰੋਧੀ ਸੀ। 1967 ਤੋਂ 1991 ਤੱਕ ਉਹ ਅਫ਼ਰੀਕੀ ਨੈਸ਼ਨਲ ਕਾਂਗਰਸ ਦਾ ਪ੍ਰਧਾਨ ਰਿਹਾ।
ਓਲੀਵਰ ਟੈਂਬੋ | |
---|---|
ਜਨਮ | ਓਲੀਵਰ ਰੈਜੀਨਲਡ ਟੈਂਬੋ 27 ਅਕਤੂਬਰ 1917 ਕਾਂਤੋਲੋ, ਦੱਖਣੀ ਅਫ਼ਰੀਕਾ |
ਮੌਤ | 24 ਅਪ੍ਰੈਲ 1993 |
ਰਾਸ਼ਟਰੀਅਤਾ | ਦੱਖਣੀ ਅਫ਼ਰੀਕੀ |
ਪੇਸ਼ਾ | ਅਧਿਆਪਕ, ਵਕੀਲ |
ਜੀਵਨ ਸਾਥੀ |
This article uses material from the Wikipedia ਪੰਜਾਬੀ article ਓਲੀਵਰ ਟੈਂਬੋ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.