ਐੱਸਪੇਰਾਂਤੋ ਵਿਕੀਪੀਡਿਆ

ਚੁੱਕ ਸਮਿਥ, ਅਮੇਰਿਕਨ ਐੱਸਪੇਰਾਂਤੋ ਦਾ ਨਾਮ ਐੱਸਪੇਰਾਂਤੋ ਵਿਕੀਪੀਡੀਆ ਦੇ ਮੋਢੀ ਵਜੋਂ ਲਿਆ ਜਾ ਸਕਦਾ ਹੈ। ਐੱਸਪੇਰਾਂਤੋ ਵਿਸ਼ਵਕੋਸ਼ ਲਈ ਇਹ ਸੁਰੂਆਤੀ ਕਦਮ ਸੀ ਜਦੋਂ ਸਮਿਥ ਨੇ ਵਿਸ਼ਵਕੋਸ਼ ਕਲਬਲੰਡਾ ਵਿੱਚ ਸਟੇਫਨੋਂ ਕਲਬ ਵਲੋਂ ਛਾਪੇ ਗਏ 139 ਲੇਖਾ ਨੂੰ ਵਿਸ਼ਵਕੋਸ਼ ਵਿੱਚ ਸੰਭਾਲਿਆ। 15 ਨਵੰਬਰ 2001 ਨੂੰ ਸੁਰੂ ਕੀਤੇ ਇਸ ਕੰਮ ਲਈ ਉਸਨੂੰ ਤਿੰਨ ਹਫਤੇ ਦੇ ਸਮਾਂ ਲੱਗਿਆ।

ਵਿਕੀਪੀਡੀਆ ਦਾ ਫੇਵੀਕੋਨ ਐੱਸਪੇਰਾਂਤੋ ਵਿਕੀਪੀਡੀਆ
Logo of the Esperanto Wiki ਐੱਸਪੇਰਾਂਤੋ ਵਿਕੀਪੀਡਿਆ
ਸਕ੍ਰੀਨਸ਼ੌਟ
Screenshot of the Esperanto Wikipedia home page.
Screenshot of the Esperanto Wikipedia home page.
ਸਾਈਟ ਦੀ ਕਿਸਮ
Internet encyclopedia project
ਉਪਲੱਬਧਤਾEsperanto
ਮਾਲਕWiki Foundation
ਵੈੱਬਸਾਈਟeo.wikipedia.org
ਵਪਾਰਕNo
ਰਜਿਸਟ੍ਰੇਸ਼ਨOptional
ਐੱਸਪੇਰਾਂਤੋ ਵਿਕੀਪੀਡੀਆ (Esperanto: Vikipedio en Esperanto, IPA: [vikipeˈdi.o en espeˈranto] or Esperanta Vikipedio [espeˈranta vikipeˈdi.o]) ਵਿਕੀਪੀਡੀਆ ਦਾ ਐੱਸਪੇਰਾਂਤੋ ਅਡੀਸਨ ਹੈ ਜਿਹੜਾ ਦਸੰਬਰ 2001 ਵਿੱਚ ਆਨਲਾਈਨ ਵਿਸ਼ਵਕੋਸ਼ (ਵਾਸਕੂ ਵਿਕੀਪੀਡਿਆ ਦੇ ਨਾਲ ਨਾਲ) ਦੇ 11ਵੇ ਵਿਕੀਪੀਡਿਆ ਸੰਸਕਰਨ ਵਜੋਂ ਸੁਰੂ ਹੋਇਆ। ਅਗਸਤ 2014 ਵਿੱਚ ਲੇਖਾਂ ਦੀ ਗਿਣਤੀ ਵੱਧ ਕੇ 223,000 ਹੋਣ ਕਾਰਨ ਐੱਸਪੇਰਾਂਤੋ ਵਿਕੀਪੀਡਿਆ ਲੇਖਾਂ ਦੀ ਗਿਣਤੀ ਦੇ ਆਧਾਰ ਉੱਤੇ 32ਵਾਂ ਸਭ ਤੋਂ ਵੱਡਾ ਵਿਕੀਪੀਡਿਆ ਬਣ ਗਿਆ। ਅਤੇ ਨਿਰਮਤ ਹੋ ਚੁੱਕਿਆ ਭਾਸ਼ਾਵਾਂ ਦਾ ਸਭ ਦੋ ਵੱਧ ਵਿਕਸਤ ਵਿਕੀਪੀਡਿਆ ਬਣ ਗਿਆ।

ਐੱਸਪੇਰਾਂਤੋ ਵਿਕੀਪੀਡਿਆ ਦੀ ਉਤਪਤੀ ਅਤੇ ਪ੍ਰਭਾਵ

ਐੱਸਪੇਰਾਂਤੋ ਵਿਕੀਪੀਡਿਆ ਦੀ ਪ੍ਰਕਿਰਤੀ

ਐੱਸਪੇਰਾਂਤੋ ਸਮਾਜ ਦੀ ਵਿਸ਼ਿਸ਼ਟਾ

ਐੱਸਪੇਰਾਂਤੋ ਵਿਕੀਪੀਡਿਆ 
One of the Wikipedia meetups at World Esperanto Congress, Rotterdam 2008

ਐੱਸਪੇਰਾਂਤੋ ਵਿੱਚ ਵਿਕੀਪੀਡਿਆ ਦੀਆਂ ਹੱਥ ਪੁਸਤਕਾਂ

ਗੈਲਰੀ

ਹਵਾਲੇ

Tags:

ਐੱਸਪੇਰਾਂਤੋ ਵਿਕੀਪੀਡਿਆ ਦੀ ਉਤਪਤੀ ਅਤੇ ਪ੍ਰਭਾਵਐੱਸਪੇਰਾਂਤੋ ਵਿਕੀਪੀਡਿਆ ਦੀ ਪ੍ਰਕਿਰਤੀਐੱਸਪੇਰਾਂਤੋ ਵਿਕੀਪੀਡਿਆ ਐੱਸਪੇਰਾਂਤੋ ਸਮਾਜ ਦੀ ਵਿਸ਼ਿਸ਼ਟਾਐੱਸਪੇਰਾਂਤੋ ਵਿਕੀਪੀਡਿਆ ਗੈਲਰੀਐੱਸਪੇਰਾਂਤੋ ਵਿਕੀਪੀਡਿਆ ਹਵਾਲੇਐੱਸਪੇਰਾਂਤੋ ਵਿਕੀਪੀਡਿਆ

🔥 Trending searches on Wiki ਪੰਜਾਬੀ:

ਸਵਰਬੁੱਲ੍ਹਾ ਕੀ ਜਾਣਾਂਤਰਕ ਸ਼ਾਸਤਰਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਔਰੰਗਜ਼ੇਬਨਜਮ ਹੁਸੈਨ ਸੱਯਦਭਗਵੰਤ ਮਾਨਮਲਵਈਜੀ ਆਇਆਂ ਨੂੰ (ਫ਼ਿਲਮ)ਫ਼ਰਾਂਸ ਦੇ ਖੇਤਰਪਾਣੀ ਦੀ ਸੰਭਾਲ18 ਸਤੰਬਰਗੱਤਕਾਚਾਦਰ ਹੇਠਲਾ ਬੰਦਾਖੇਤੀਬਾੜੀਸ਼ਿਵਅਧਿਆਪਕਚੈੱਕ ਗਣਰਾਜਸਾਹਿਤਬਿਰਤਾਂਤ-ਸ਼ਾਸਤਰਜ਼ੈਨ ਮਲਿਕਸਿੰਧਫਲਭੁਚਾਲਪੰਜਾਬੀ ਧੁਨੀਵਿਉਂਤਭਾਈ ਗੁਰਦਾਸ ਦੀਆਂ ਵਾਰਾਂਅਕਬਰਕਨ੍ਹੱਈਆ ਮਿਸਲਮੁਹੰਮਦਹੈਦਰਾਬਾਦ ਜ਼ਿਲ੍ਹਾ, ਸਿੰਧਬੜੂ ਸਾਹਿਬਹੋਲੀਮੁਗ਼ਲ ਸਲਤਨਤਪ੍ਰਾਚੀਨ ਮਿਸਰਪਾਸ਼ਛਪਾਰ ਦਾ ਮੇਲਾਮਧੂ ਮੱਖੀਮਿੱਟੀਧੁਨੀ ਵਿਉਂਤਦਲੀਪ ਸਿੰਘਮੇਰਾ ਪਿੰਡ (ਕਿਤਾਬ)ਹਾਰੂਕੀ ਮੁਰਾਕਾਮੀਓਪਨਹਾਈਮਰ (ਫ਼ਿਲਮ)ਏਡਜ਼ਆਸਾ ਦੀ ਵਾਰਕੁਤਬ ਮੀਨਾਰਹਰੀ ਸਿੰਘ ਨਲੂਆਨਿਰਵੈਰ ਪੰਨੂਚੜ੍ਹਦੀ ਕਲਾਖ਼ਪਤਵਾਦਗੁਰੂ ਹਰਿਰਾਇਪੰਜ ਪੀਰਐੱਫ਼. ਸੀ. ਰੁਬਿਨ ਕਜਾਨਸਾਹਿਬਜ਼ਾਦਾ ਅਜੀਤ ਸਿੰਘਪੰਜਨਦ ਦਰਿਆਹੈਰੀ ਪੌਟਰ ਐਂਡ ਦ ਹਾਫ਼ ਬਲੱਡ ਪ੍ਰਿੰਸਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪਪੰਜਾਬੀ ਸਵੈ ਜੀਵਨੀਭਾਰਤ ਮਾਤਾਸਿੱਖ ਗੁਰੂਸੁਖਵੰਤ ਕੌਰ ਮਾਨਮਾਲਵਾ (ਪੰਜਾਬ)ਕੰਪਿਊਟਰਮੁਹਾਰਨੀਭਗਤ ਨਾਮਦੇਵਗੂਗਲਬਾਬਾ ਜੀਵਨ ਸਿੰਘਪਹਿਲੀ ਐਂਗਲੋ-ਸਿੱਖ ਜੰਗਬੁਝਾਰਤਾਂ🡆 More