ਐਸੋਸੀਏਟਿਡ ਪ੍ਰੈਸ ਅਮਰੀਕਾ ਦੀ ਖ਼ਬਰਾਂ ਦੀ ਸੰਸਥਾ ਹੈ ਇਸ ਦਾ ਮੁੱਖ ਦਫਤਰ ਨਿਊ ਯਾਰਕ ਵਿੱਖੇ ਹੈ। ਇਹ ਸੰਸਥਾ ਨੂੰ ਇਸ ਦੇ ਆਪਣੇ ਅਖਵਾਰ, ਰੇਡੀਓ ਅਤੇ ਟੈਲੀਵਿਜ਼ਨ ਚਲਾਉਂਦੇ ਹਨ।ਇਸ ਦੇ ਸਾਰੇ ਕਹਾਣੀਆਂ ਨੂੰ ਇਸ ਦੇ ਆਪਣੇ ਕਰਮਚਾਰੀ ਹੀ ਲਿਖਦੇ ਹਨ।
Wiki ਪੰਜਾਬੀ | |
ਕਿਸਮ | ਕੋਆਪਰੇਟਿਵ |
---|---|
ਉਦਯੋਗ | ਖ਼ਬਰਾਂ |
ਸਥਾਪਨਾ | ਮਈ 22, 1846 |
ਮੁੱਖ ਦਫ਼ਤਰ | ਨਿਊ ਯਾਰਕ ਅਮਰੀਕਾ |
ਸੇਵਾ ਦਾ ਖੇਤਰ | ਦੁਨੀਆ ਭਰ |
ਮੁੱਖ ਲੋਕ | ਸਟੇਵਨ ਆਰ. ਸਵਾਰਟਜ਼ (ਚੇਅਰਮੈਨ) ਗੈਰੀ ਬੀ. ਪਰੂਅਟ (ਪ੍ਰਧਾਨ ਅਤੇ ਸੀਈਓ) |
ਉਤਪਾਦ | ਤਾਰ ਸੰਚਾਰ ਖ਼ਬਰ ਸੰਸਥਾ |
ਕਮਾਈ | $568.13 ਮਿਲੀਅਨ (2015) |
ਸੰਚਾਲਨ ਆਮਦਨ | $13.9 ਮਿਲੀਅਨ (2015) |
ਸ਼ੁੱਧ ਆਮਦਨ | $183.6 ਮਿਲੀਅਨ (2015) |
ਕਰਮਚਾਰੀ | 3,200 |
ਵੈੱਬਸਾਈਟ | www |
This article uses material from the Wikipedia ਪੰਜਾਬੀ article ਐਸੋਸੀਏਟਿਡ ਪ੍ਰੈਸ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.