ਐਮੀਲੀਆ ਪਲਾਤਰ

ਨਵਾਬਜਾਦੀ ਐਮੀਲੀਆ ਪਲਾਤਰ (Broel-Plater, ਲਿਥੁਆਨੀਆਈ: Error: }: text has italic markup (help); 13 ਨਵੰਬਰ 1806 – 23 ਦਸੰਬਰ 1831) ਸੀ ਨਵਾਬਜਾਦੀ ਅਤੇ ਇਨਕਲਾਬੀ ਜਿਸਦਾ ਪਾਲਣ ਪੋਸ਼ਣ ਇੱਕ ਵੰਡੇ ਹੋਏ ਪੋਲਿਸ਼–ਲਿਥੁਆਨੀਆਈ ਰਾਸ਼ਟਰਮੰਡਲ ਵਿੱਚ ਦੇਸ਼ਭਗਤ ਪਰੰਪਰਾ ਵਿੱਚ ਹੋਇਆ ਸੀ।ਉਸ ਨੇ ਨਵੰਬਰ 1830 ਦੀ ਬਗਾਵਤ ਸਮੇਂ ਲੜਾਈ ਲੜੀ, ਜਿਸ ਦੌਰਾਨ ਉਸਨੇ ਇੱਕ ਛੋਟੀ ਜਿਹੀ ਟੁਕੜੀ ਕਾਇਮ ਕੀਤੀ, ਕਈ ਕੰਮਾਂ ਵਿੱਚ ਹਿੱਸਾ ਲਿਆ ਅਤੇ ਪੋਲਿਸ਼ ਬਗ਼ਾਵਤ ਦੀਆਂ ਫ਼ੌਜੀ ਸ਼ਕਤੀਆਂ ਵਿੱਚ ਕਪਤਾਨ ਦਾ ਦਰਜਾ ਪ੍ਰਾਪਤ ਕੀਤਾ। ਬਗ਼ਾਵਤ ਦੇ ਅੰਤ ਦੇ ਨੇੜੇ, ਉਹ ਬੀਮਾਰ ਹੋ ਗਈ ਅਤੇ ਉਸ ਦੀ ਬੇਵਕਤ ਮੌਤ ਹੋ ਗਈ। 

Countess
ਐਮੀਲੀਆ ਪਲਾਤਰ
ਐਮੀਲੀਆ ਪਲਾਤਰ
ਐਮੀਲੀਆ ਪਲਾਤਰ, ਅਗਿਆਤ 19 ਵੀਂ ਸਦੀ ਦੀ ਉੱਕਰੀ ਤਸਵੀਰ
ਜਨਮ13 ਨਵੰਬਰ 1806
ਵਿਲੀਅਨੀਅਸ, ਰੂਸੀ ਸਾਮਰਾਜ
ਮੌਤ23 ਦਸੰਬਰ 1831 (ਉਮਰ 25 ਸਾਲ)
ਜਸਟਯਾਨੋਵੋ, ਕਾਂਗਰਸ ਪੋਲੈਂਡ
ਵਫ਼ਾਦਾਰੀਪੋਲੈਂਡ (ਨਵੰਬਰ ਬਗ਼ਾਵਤ ਵਿਦਰੋਹੀ)
ਸੇਵਾ ਦੇ ਸਾਲ1830
ਰੈਂਕਕਪਤਾਨ
ਲੜਾਈਆਂ/ਜੰਗਾਂਨਵੰਬਰ 1830 ਦੀ ਬਗਾਵਤ

ਹਾਲਾਂਕਿ ਉਸਨੇ ਕਿਸੇ ਵੀ ਵੱਡੇ ਕੰਮ ਵਿੱਚ ਹਿੱਸਾ ਨਹੀਂ ਲਿਆ, ਉਸਦੀ ਕਹਾਣੀ ਵਿਆਪਕ ਤੌਰ 'ਤੇ ਪ੍ਰਚਾਰਿਤ ਹੋਈ ਅਤੇ ਇਸ ਨੇ ਕਲਾ ਅਤੇ ਸਾਹਿਤ ਦੇ ਬਹੁਤ ਸਾਰੇ ਕਾਰਜਾਂ ਨੂੰ ਪ੍ਰੇਰਿਤ ਕੀਤਾ। ਉਹ ਪੋਲੈਂਡ ਅਤੇ ਲਿਥੂਆਨੀਆ, ਪੋਲਿਸ਼-ਲਿਥੂਆਨਿਆਈ ਕਾਮਨਵੈਲਥ ਦੇ ਪਹਿਲੇ ਸਾਰੇ ਹਿੱਸਿਆਂ ਵਿੱਚ ਇੱਕ ਕੌਮੀ ਨਾਇਕਾ ਹੈ। ਕੌਮੀ ਕਾਜ ਲਈ ਲੜ ਰਹੀਆਂ ਲੜਕੀਆਂ ਦੇ ਪ੍ਰਤੀਕ ਵਜੋਂ ਪੋਲਿਸ਼ ਕਲਾਕਾਰਾਂ ਅਤੇ ਰਾਸ਼ਟਰ ਦੇ ਲੋਕਾਂ ਵਿੱਚ ਉਸ ਬੜਾ ਸਨਮਾਨਜਨਕ ਸਥਾਨ ਹੈ। ਉਸ ਨੂੰ ਅਕਸਰ ਲਿਥੂਆਨੀਆਈ ਜੋਨ ਆਰਕ ਦੇ ਤੌਰ 'ਤੇ ਯਾਦ ਕੀਤਾ ਜਾਂਦਾ ਹੈ।

ਜੀਵਨੀ

ਸ਼ੁਰੂ ਦਾ ਜੀਵਨ

ਐਮੀਲੀਆ ਪਲਾਤਰ 
ਐਮੀਲੀਆ ਪਲਾਤਰ ਇੱਕ ਝੜਪ ਦੇ ਦੌਰਾਨ। ਵੋਜ਼ੇਖ ਕੌਸਾਕ, ਦੀ ਇੱਕ ਪੇਂਟਿੰਗ  ਵਿੱਚ 

ਐਮੀਲੀਆ ਪਲਾਤਰ ਵਿਲਨੀਅਸ ਵਿੱਚ ਪੋਲਿਸ਼-ਲਿਥੁਆਨੀਆਈ ਪਲਾਤਰ ਪਰਿਵਾਰ ਦੇ ਇੱਕ ਕੁਲੀਨ ਪਰਿਵਾਰ ਵਿੱਚ ਪੈਦਾ ਹੋਈ ਸੀ। ਉਸ ਦਾ ਪਰਿਵਾਰ, ਪਲਾਤਰ ਕੋਟ ਆਫ਼ ਆਰਮਜ਼ ਦਾ ਧਾਰਨੀ ਸੀ, ਇਸਦੀ ਜੜ੍ਹ ਵੈਸਟਫਾਲਿਆ ਵਿੱਚ ਮਿਲਦੀ ਸੀ, ਪਰ ਉਹ ਪੂਰੀ ਤਰ੍ਹਾਂ ਪੋਲਕ੍ਰਿਤ ਹੋ ਚੁੱਕਾ ਸੀ।  ਜ਼ਿਆਦਾਤਰ ਪਰਿਵਾਰ 15 ਵੀਂ ਸਦੀ ਵਿੱਚ ਲਿਵੋਨੀਆ ਵਿੱਚ ਅਤੇ ਬਾਅਦ ਵਿੱਚ ਲਿਥੂਆਨੀਆ ਵਿੱਚ ਵਸ ਗਿਆ, ਜਿਸ ਦੀ ਵਿਲਨੀਅਸ ਰਾਜਧਾਨੀ ਹੈ। ਉਸਨੂੰ ਪੋਲਿਸ਼, ਪੋਲਿਸ਼-ਲਿਥੂਆਨੀਆਈ ਜਾਂ ਲਿਥੂਆਨੀਆਈ ਦੇ ਤੌਰ 'ਤੇ ਬੁਲਾਇਆ ਜਾਂਦਾ ਹੈ।

ਉਸ ਦੇ ਮਾਪਿਆਂ ਨੇ, 1815 ਵਿੱਚ ਜਦੋਂ ਉਹ ਨੌਂ ਸਾਲਾਂ ਦੀ ਸੀ, ਤਲਾਕ ਕਰ ਲਿਆ ਸੀ। ਉਸ ਨੂੰ ਆਪਣੇ ਪਰਿਵਾਰ ਦੇ ਦੂਰ ਦੁਰਾਡੇ ਦੇ ਰਿਸ਼ਤੇਦਾਰਾਂ ਨੇ ਪਾਲਿਆ ਸੀ। ਚੰਗੀ ਤਰ੍ਹਾਂ ਪੜ੍ਹੀ-ਲਿਖੀ, ਪਲਾਤਰ ਨੂੰ ਟਡੇਸਜ਼ ਕੌਸ਼ਿਸੁਜ਼ਕੋ ਅਤੇ ਪ੍ਰਿੰਸ ਜੋਜ਼ੇਫ ਪੋਨੀਆਤੋਵਸਕੀ ਦੀਆਂ ਕੋਸ਼ਿਸ਼ਾਂ ਦੀ ਕਦਰ ਕਰਨ ਦਾ ਪਾਠ ਪੜ੍ਹਾਇਆ ਗਿਆ ਸੀ। ਉਹ ਜੋਹਾਨ ਵੋਲਫਗਾਂਗ ਵੌਨ ਗੇਟੇ ਅਤੇ ਫ੍ਰਿਡਰਿਕ ਸ਼ਿਲਰ ਤੋਂ ਪ੍ਰਭਾਵਿਤ ਹੋਈ, ਜਿਹਨਾਂ ਨੂੰ ਉਹ ਮੂਲ ਜਰਮਨ ਭਾਸ਼ਾ ਵਿੱਚ ਪੜ੍ਹ ਸਕਦੀ ਸੀ।ਉਹ ਇੱਕ ਅਜਿਹੇ ਵਾਤਾਵਰਨ ਵਿੱਚ ਵੱਡੀ ਹੋਈ ਸੀ ਜਿਸ ਵਿੱਚ ਪੋਲੈਂਡ ਦੇ ਇਤਿਹਾਸ ਦੀ ਕਦਰ ਕੀਤੀ ਜਾਂਦੀ ਸੀ, ਅਤੇ ਉਸ ਦੇ ਸਾਹਿਤਕ ਨਾਇਕਾਂ ਵਿੱਚ ਪ੍ਰਿੰਸਿਸ ਵਾਂਡਾ ਅਤੇ ਐਡਮ ਮਿਕਵੇਵਿਜ਼ ਦੇ ਗ੍ਰੈਜਿਨਾ ਸ਼ਾਮਲ ਸਨ। ਉਸ ਨੇ ਬੂਬੂਲੀਨਾ ਦੀ ਵੀ ਪ੍ਰਸ਼ੰਸਕ ਸੀ ਜੋ ਓਟੋਮੈਨਾਂ ਦੇ ਵਿਰੁੱਧ ਯੂਨਾਨੀਆਂ ਦੇ ਵਿਦ੍ਰੋਹ ਦੀ ਪ੍ਰਤੀਕ ਬਣ ਗਈ ਸੀ,ਇੱਕ ਪੋਲਿਸ਼ ਵੀਰਾਂਗਣ ਅੰਨਾ ਡੋਰੋਟਾ ਕਰੋਜ਼ਾਨੋਵਸਕਾ, ਅਤੇ ਜੋਨ ਆਫ ਆਰਕ ਉਸ ਦੀਆਂ ਪ੍ਰੇਰਨਾਦਾਇਕ ਆਗੂ ਸਨ। ਇਹ ਚੀਜ਼ਾਂ ਦੇ ਨਾਲ ਨਾਲ ਉਸਨੂੰ ਘੋੜਸਵਾਰੀ ਅਤੇ ਨਿਸ਼ਾਨੇਬਾਜ਼ੀ ਵਿੱਚ ਬਹੁਤ ਦਿਲਚਸਪੀ ਸੀ, ਜੋ ਸ਼ੁਰੂ ਉੱਨੀਵੀਂ ਸਦੀ ਦੀਆਂ ਅਮੀਰ ਘਰਾਣਿਆਂ ਦੀਆਂ ਕੁੜੀਆਂ ਉੱਕਾ ਪ੍ਰਚਲਿਤ ਨਹੀਂ ਸਨ। ਉਹ ਰੁਥੇਨੀ ਅਤੇ ਬੇਲਾਰੂਸੀ ਲੋਕ ਸੱਭਿਆਚਾਰ ਵਿੱਚ ਵੀ ਡੂੰਘੀ ਦਿਲਚਸਪੀ ਲੈਂਦੀ ਸੀ। ਉਸਦੇ ਫ਼ਿਲਾਰੇਤ ਐਸੋਸੀਏਸ਼ਨ ਵਿੱਚ ਸੰਪਰਕ ਅਤੇ ਦੋਸਤ ਸਨ।

ਹਵਾਲੇ

ਬਾਹਰੀ ਲਿੰਕ

Tags:

ਐਮੀਲੀਆ ਪਲਾਤਰ ਜੀਵਨੀਐਮੀਲੀਆ ਪਲਾਤਰ ਹਵਾਲੇਐਮੀਲੀਆ ਪਲਾਤਰ ਬਾਹਰੀ ਲਿੰਕਐਮੀਲੀਆ ਪਲਾਤਰਲਿਥੁਆਨੀਆਈ ਭਾਸ਼ਾ

🔥 Trending searches on Wiki ਪੰਜਾਬੀ:

ਨਾਟੋਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਪਾਣੀਕਰਮਜੀਤ ਅਨਮੋਲਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਮਮਿਤਾ ਬੈਜੂਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਗੁਰੂ ਗ੍ਰੰਥ ਸਾਹਿਬਪੰਜਾਬੀ ਨਾਟਕਸਵੈ-ਜੀਵਨੀਨਿਰਵੈਰ ਪੰਨੂਸਾਹਿਤ ਅਤੇ ਇਤਿਹਾਸਰੋਮਾਂਸਵਾਦੀ ਪੰਜਾਬੀ ਕਵਿਤਾਪੰਜਾਬੀ ਰੀਤੀ ਰਿਵਾਜਬਾਬਰਬਿਕਰਮੀ ਸੰਮਤਪਹਿਲੀ ਐਂਗਲੋ-ਸਿੱਖ ਜੰਗਸੱਸੀ ਪੁੰਨੂੰਖੋਜਹਾੜੀ ਦੀ ਫ਼ਸਲਸੰਪੂਰਨ ਸੰਖਿਆਇੰਡੋਨੇਸ਼ੀਆਸ਼ਿਵ ਕੁਮਾਰ ਬਟਾਲਵੀਇੰਟਰਨੈੱਟਵਾਹਿਗੁਰੂਪਾਣੀਪਤ ਦੀ ਤੀਜੀ ਲੜਾਈਮਾਂਕਲਪਨਾ ਚਾਵਲਾਗੁਰਦਾਸਪੁਰ ਜ਼ਿਲ੍ਹਾਪੜਨਾਂਵਮਨੁੱਖੀ ਦੰਦਸਫ਼ਰਨਾਮੇ ਦਾ ਇਤਿਹਾਸਅਡੋਲਫ ਹਿਟਲਰਰਬਾਬਜਰਗ ਦਾ ਮੇਲਾਤਖ਼ਤ ਸ੍ਰੀ ਦਮਦਮਾ ਸਾਹਿਬਹੰਸ ਰਾਜ ਹੰਸਸਰਬੱਤ ਦਾ ਭਲਾਪ੍ਰੇਮ ਪ੍ਰਕਾਸ਼ਸੋਨਮ ਬਾਜਵਾਪੰਜਾਬਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਅਨੰਦ ਸਾਹਿਬਪ੍ਰਯੋਗਸ਼ੀਲ ਪੰਜਾਬੀ ਕਵਿਤਾਮੁੱਖ ਮੰਤਰੀ (ਭਾਰਤ)ਸੱਭਿਆਚਾਰ ਅਤੇ ਸਾਹਿਤਭਾਰਤ ਦਾ ਰਾਸ਼ਟਰਪਤੀਵਿਸ਼ਵ ਮਲੇਰੀਆ ਦਿਵਸਚੇਤਉਰਦੂਅਮਰ ਸਿੰਘ ਚਮਕੀਲਾ (ਫ਼ਿਲਮ)ਜਿੰਮੀ ਸ਼ੇਰਗਿੱਲਭਾਰਤੀ ਪੁਲਿਸ ਸੇਵਾਵਾਂਧਰਮਦਲੀਪ ਸਿੰਘਅੰਮ੍ਰਿਤਾ ਪ੍ਰੀਤਮਚਲੂਣੇਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਪੂਰਨਮਾਸ਼ੀਲੋਕਰਾਜਗਿਆਨੀ ਗਿਆਨ ਸਿੰਘਫੁੱਟਬਾਲਅਰਥ-ਵਿਗਿਆਨਵਰਚੁਅਲ ਪ੍ਰਾਈਵੇਟ ਨੈਟਵਰਕਪ੍ਰੀਤਮ ਸਿੰਘ ਸਫ਼ੀਰਜੋਤਿਸ਼ਅਸਾਮਪੰਜਾਬੀਮੱਕੀ ਦੀ ਰੋਟੀਬੁਢਲਾਡਾ ਵਿਧਾਨ ਸਭਾ ਹਲਕਾਰਾਸ਼ਟਰੀ ਪੰਚਾਇਤੀ ਰਾਜ ਦਿਵਸਸਚਿਨ ਤੇਂਦੁਲਕਰਸੱਭਿਆਚਾਰਗੂਰੂ ਨਾਨਕ ਦੀ ਪਹਿਲੀ ਉਦਾਸੀ🡆 More