ਐਡੂਆਰਡ ਮਾਨੇ (ਯੂਐਸ: /mæˈneɪ/ or ਯੂਕੇ: /ˈmæneɪ/; ਫ਼ਰਾਂਸੀਸੀ: ; 23 ਜਨਵਰੀ 1832 – 30 ਅਪਰੈਲ 1883) ਇੱਕ ਫ਼ਰਾਂਸੀਸੀ ਚਿੱਤਰਕਾਰ ਸੀ। ਉh ਆਧੁਨਿਕ ਜੀਵਨ ਦੀ ਚਿੱਤਰਕਾਰੀ ਕਰਨ ਵਾਲੇ 19ਵੀਂ ਸਦੀ ਦੇ ਪਹਿਲੇ ਕਲਾਕਾਰਾਂ ਵਿੱਚੋਂ ਇੱਕ, ਅਤੇ ਯਥਾਰਥਵਾਦ ਨੂੰ ਪ੍ਰਭਾਵਵਾਦ ਵੱਲ ਅੰਤਰਾਲ ਵਿੱਚ ਇੱਕ ਮਹੱਤਵਪੂਰਨ ਹਸਤੀ ਸੀ।
ਐਡੂਆਰਡ ਮਾਨੇ | |
---|---|
ਜਨਮ | ਐਡੂਆਰਡ ਮਾਨੇ 23 ਜਨਵਰੀ 1832 ਪੈਰਸ, ਫ਼ਰਾਂਸ |
ਮੌਤ | 30 ਅਪ੍ਰੈਲ 1883 ਪੈਰਸ, ਫ਼ਰਾਂਸ | (ਉਮਰ 51)
ਰਾਸ਼ਟਰੀਅਤਾ | ਫ਼ਰਾਂਸੀਸੀ |
ਲਈ ਪ੍ਰਸਿੱਧ | ਚਿੱਤਰਕਾਰੀ, printmaking |
ਜ਼ਿਕਰਯੋਗ ਕੰਮ | The Luncheon on the Grass (Le déjeuner sur l'herbe), 1863 Olympia, 1863 A Bar at the Folies-Bergère (Le Bar aux Folies-Bergère), 1882 Young Flautist or The Fifer (Le Fifre), 1866 |
ਲਹਿਰ | ਯਥਾਰਥਵਾਦ, ਪ੍ਰਭਾਵਵਾਦ |
ਜੀਵਨ ਸਾਥੀ | Suzanne Leenhoff |
This article uses material from the Wikipedia ਪੰਜਾਬੀ article ਐਡੂਆਰਡ ਮਾਨੇ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.