ਊਸ਼ਾ ਮੀਨਾ: ਭਾਰਤੀ ਸਿਆਸਤਦਾਨ ਅਤੇ ਸੰਸਦ ਮੈਂਬਰ

ਊਸ਼ਾ ਮੀਨਾ (ਜਨਮ 1 ਜੁਲਾਈ 1 9 449) ਇੱਕ ਭਾਰਤੀ ਸਿਆਸਤਦਾਨ ਹੈ ਅਤੇ ਭਾਰਤ ਦੇ ਰਾਜ ਰਾਜਸਥਾਨ ਵਿੱਚ ਸਵਾਈ ਮਾਧੋਪੁਰ ਹਲਕੇ ਤੋਂ ਇੱਕ ਸੰਸਦ ਮੈਂਬਰ ਚੁਣੀ ਗਈ। ਉਸ ਨੇ ਇਹ ਚੋਣਾਂ ਭਾਰਤੀ ਰਾਸ਼ਟਰੀ ਕਾਂਗਰਸ ਦੇ ਉਮੀਦਵਾਰ ਵਜੋਂ ਲੜੀਆਂ।

ਊਸ਼ਾ ਮੀਨਾ
ਸੰਸਦ ਮੈਂਬਰ
ਹਲਕਾਸਵਾਮੀ ਮਾਧੋਪੁਰ
ਨਿੱਜੀ ਜਾਣਕਾਰੀ
ਜਨਮ( 1949-07-01)1 ਜੁਲਾਈ 1949
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਧਰਮ ਸਿੰਘ ਮੀਨਾ
ਪੇਸ਼ਾਕਿਸਾਨ,ਸਿਆਸਤਦਾਨ, ਸਮਾਜ ਸੇਵੀ

ਅਰੰਭਕ ਜੀਵਨ

ਉਹ 1 ਜੁਲਾਈ 1949 ਨੂੰ ਰਾਜਸਥਾਨ ਦੇ ਅਲਵਰ ਵਿਖੇ ਪੈਦਾ ਹੋਈ ਸੀ। ਉਹ ਮਰਹੂਮ ਕੈਪਟਨ ਛੁੱਟਨ ਲਾਲ ਮੀਨਾ ਦੀ ਧੀ ਹੈ ਜੋ ਸਾਬਕਾ ਸੰਸਦ ਮੈਂਬਰ ਕਾਂਗਰਸ ਰਿਹਾ। ਉਸ ਨੇ ਧਰਮ ਸਿੰਘ ਮੀਨਾ (ਆਈਏਐਸ) ਨਾਲ ਵਿਆਹ ਕਰਵਾਇਆ ਅਤੇ ਉਸ ਦੇ ਦੋ ਬੇਟੇ ਅਤੇ ਇੱਕ ਬੇਟੀ ਹੈ।

ਕੈਰੀਅਰ

ਊਸ਼ਾ ਨੇ ਰਾਜਸਥਾਨ ਯੂਨੀਵਰਸਿਟੀ, ਜੈਪੁਰ ਤੋਂ ਬੈਚਲਰ ਆਫ ਆਰਟਸ ਪੂਰੀ ਕੀਤੀ। ਉਹ ਪਹਿਲੀ ਵਾਰ 1996 'ਚ 11ਵੀਂ ਲੋਕ ਸਭਾ ਲਈ ਚੁਣੀ ਗਈ ਸੀ। 1997 ਤੱਕ, ਉਹ ਸੀ;

  • ਉਦਯੋਗ ਕਮੇਟੀ ਦੀ ਮੈਂਬਰ
  • ਸਲਾਹਕਾਰ ਕਮੇਟੀ, ਜਲ ਸਰੋਤ ਮੰਤਰਾਲੇ ਦੀ ਮੈਂਬਰ

1998 ਵਿਚ, ਉਹ 12ਵੀਂ ਲੋਕ ਸਭਾ ਲਈ ਦੁਬਾਰਾ ਚੁਣੀ ਗਈ ਸੀ ਅਤੇ ਇਸਨੇ ਸੇਵਾ ਨਿਭਾਈ;

  • ਖੇਤੀਬਾੜੀ ਕਮੇਟੀ ਦੀ ਮੈਂਬਰ,
  • ਸਲਾਹਕਾਰ ਕਮੇਟੀ, ਜਲ ਸਰੋਤ ਮੰਤਰਾਲੇ ਦੀ ਮੈਂਬਰ,

ਉਹ 1998-99 ਦੌਰਾਨ ਹਿੰਦੀ ਸਿੱਖਿਆ ਸਮਿਤੀ ਦੀ ਮੈਂਬਰ ਵੀ ਰਹੀ ਹੈ।

ਹਵਾਲੇ

Tags:

ਭਾਰਤਭਾਰਤੀ ਰਾਸ਼ਟਰੀ ਕਾਂਗਰਸਰਾਜਸਥਾਨ

🔥 Trending searches on Wiki ਪੰਜਾਬੀ:

ਸਆਦਤ ਹਸਨ ਮੰਟੋਵਪਾਰਪਲਾਸੀ ਦੀ ਲੜਾਈਪੰਜਾਬੀ ਕੁੜੀਆਂ ਦੀਆਂ ਲੋਕ-ਖੇਡਾਂਸਿਕੰਦਰ ਮਹਾਨਮਲੇਰੀਆਸਾਗਰਪੁਰਤਗਾਲਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਕੁਦਰਤੀ ਤਬਾਹੀਲਾਲਾ ਲਾਜਪਤ ਰਾਏਲੋਕਗੀਤਹਲਫੀਆ ਬਿਆਨਜਨਮਸਾਖੀ ਪਰੰਪਰਾਗੁਰੂ ਅਰਜਨਉਰਦੂ ਗ਼ਜ਼ਲਰਨੇ ਦੇਕਾਰਤਕਲੀ (ਛੰਦ)ਚੌਪਈ ਸਾਹਿਬਇਤਿਹਾਸਜਾਪੁ ਸਾਹਿਬਮਨੋਵਿਸ਼ਲੇਸ਼ਣਵਾਦਪੰਜਾਬ ਦੇ ਲੋਕ ਸਾਜ਼ਖੇਤੀਬਾੜੀਚੋਣ ਜ਼ਾਬਤਾਬਲਾਗਵਿਕੀਪੀਡੀਆਇਸ਼ਤਿਹਾਰਬਾਜ਼ੀਔਰੰਗਜ਼ੇਬਯਥਾਰਥਵਾਦ (ਸਾਹਿਤ)ਭਾਰਤ ਦੀ ਵੰਡਸ਼ਿਵਾ ਜੀਜਸਵੰਤ ਸਿੰਘ ਨੇਕੀਪੂਰਨ ਸਿੰਘਸਿੰਘ ਸਭਾ ਲਹਿਰਵਾਲਮੀਕਫੌਂਟਆਨੰਦਪੁਰ ਸਾਹਿਬ ਦਾ ਮਤਾਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਬੁਖ਼ਾਰਾਕੋਸ਼ਕਾਰੀਕਵਿਤਾਅਫ਼ੀਮਗੁਰਮੀਤ ਕੌਰਜਗਜੀਤ ਸਿੰਘਪਾਲੀ ਭਾਸ਼ਾਮਹਾਂਸਾਗਰਸਫ਼ਰਨਾਮਾਰੱਬਰਬਿੰਦਰਨਾਥ ਟੈਗੋਰਵਿਦਿਆਰਥੀਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਬਾਬਾ ਬੁੱਢਾ ਜੀਵਾਰਕਾਲ ਗਰਲਚੱਪੜ ਚਿੜੀ ਖੁਰਦਗੁਰਮੁਖੀ ਲਿਪੀਭਾਰਤ ਵਿੱਚ ਪੰਚਾਇਤੀ ਰਾਜਗੂਰੂ ਨਾਨਕ ਦੀ ਪਹਿਲੀ ਉਦਾਸੀਜਰਨੈਲ ਸਿੰਘ (ਕਹਾਣੀਕਾਰ)ਖ਼ਾਲਸਾਕੰਪਿਊਟਰਕਿੱਕਲੀਹੋਲਾ ਮਹੱਲਾਤ੍ਰਿਜਨਗੁਰੂ ਹਰਿਕ੍ਰਿਸ਼ਨਮੋਹਿਨਜੋਦੜੋਸਮਾਰਟਫ਼ੋਨਤੂੰ ਮੱਘਦਾ ਰਹੀਂ ਵੇ ਸੂਰਜਾਕੈਨੇਡਾ ਦੇ ਸੂਬੇ ਅਤੇ ਰਾਜਖੇਤਰਸਦੀਗਾਡੀਆ ਲੋਹਾਰਮਾਲਵਾ (ਪੰਜਾਬ)ਅਰਸਤੂ ਦਾ ਅਨੁਕਰਨ ਸਿਧਾਂਤ🡆 More