ਆਰਥਰ ਪੇਜ ਬ੍ਰਾਉਨ

ਆਰਥਰ ਪੇਜ ਬ੍ਰਾਉਨ (ਦਸੰਬਰ 1859 - 21 ਜਨਵਰੀ 1896) ਇੱਕ ਅਮਰੀਕੀ ਵਾਸਤੁਕਾਰ ਜਾਂ ਆਰਕੀਟੈਕਟ ਸਨ। ਸੈਨ ਫ੍ਰਾਂਸਿਸਕੋ ਫ਼ੇਰੀ ਬਿਲਡਿੰਗ ਦੀ 1892 ਵਿੱਚ ਉਹਨਾਂ ਵੱਲੋਂ ਬਣਾਈ ਤਰਜ਼ ਕਰ ਕੇ ਉਹ ਬਹੁਤ ਮਸ਼ਹੂਰ ਹੋਏ। ਉਸ ਵੇਲੇ, ਫ਼ੇਰੀ ਬਿਲਡਿੰਗ ਦੀ ਪਰਿਯੋਜਨਾ ਸ਼ਹਿਰ ਦੀ ਸਭ ਤੋਂ ਵੱਡੀ ਪਰਿਯੋਜਨਾ ਸੀ। ਬ੍ਰਾਉਨ ਦਾ ਜਨਮ ਏਲਿਸਬਰਗ, ਨਿਊਯਾਰਕ ਵਿਖੇ ਹੋਇਆ। ਉਹ ਕੋਰਨਿਲ ਯੂਨੀਵਰਸਿਟੀ ਸਕੂਲ ਆਫ਼ ਆਰਕੀਟੈਕਚਰ ਵਿੱਚ ਪੜ੍ਹੇ, ਪਰ ਉਹ ਗ੍ਰੈਜੁਏਟ ਨਾ ਹੋ ਸਕੇ। ਪੈਰਿਸ ਵਿਚ, ਫ਼ਾਈਨ ਆਰਟਸ ਲਈ ਕੌਮੀ ਸਕੂਲ (École des Beaux-Arts) ਦੇ ਨਾਲ ਜੁੜ ਗਏ। ਰੋਜਰ ਏਟਕਿੰਸਨ ਪ੍ਰਾਯਰ ਦੀ ਸਪੁਤਰੀ ਲੂਸੀ ਨਾਲ ਉਹਨਾਂ ਦਾ,ਵਿਆਹ ਹੋਇਆ ਅਤੇ ਉਹਨਾਂ ਦੇ ਤਿੰਨ ਬੱਚੇ ਹੋਏ। ਉਹ ਪਹਿਲੀ ਵਾਰੀ ਮਿਕ ਕੀਮ, ਮੀਡ & ਵਾਈਟ ਨਾਲ 1879 ਵਿੱਚ ਜੁੜੇ, 1882 ਵਿੱਚ ਫਿਰ ਜੁੜੇ ਅਤੇ 1884 ਵਿੱਚ ਇੱਕ ਵਾਰ ਫਿਰ ਜੁੜੇ। 1894 ਵਿਚ, ਸਾਂਤਾ ਬਾਰਬਰਾ ਵਿੱਚ ਮਿਸ਼ਨ ਰਿਵਾਈਵਲ ਬਨਾਵਟ ਜਾਂ ਸ਼ੈਲੀ ਪੇਸ਼ ਕੀਤੀ। ਉਹ ਫਰਸਟ ਬੇ ਟ੍ਰੈਡੀਸ਼ਨ ਨਾਲ ਵੀ ਜੁੜੇ ਹੋਏ ਸਨ। ਬ੍ਰਾਉਨ 1896 ਵਿੱਚ ਘੋੜਾ ਅਤੇ ਬੱਘੀ ਦੀ ਦੁਰਘਟਨਾ ਤੋਂ ਬਾਅਦ ਚੱਲ ਵੱਸੇ।

ਆਰਥਰ ਪੇਜ ਬ੍ਰਾਉਨ
ਸੈਨ ਫ੍ਰਾਂਸਿਸ੍ਕੋ ਫ਼ੇਰੀ ਬਿਲਡਿੰਗ, ਆਰਥਰ ਪੇਜ ਬ੍ਰਾਉਨ ਵੱਲੋਂ ਤਿਆਰ ਕੀਤੀ ਹੋਈ।

Tags:

ਏਲਿਸਬਰਗ, ਨਿਊਯਾਰਕਫਰਸਟ ਬੇ ਟ੍ਰੈਡੀਸ਼ਨਫ਼ਾਈਨ ਆਰਟਸ ਲਈ ਕੌਮੀ ਸਕੂਲਮਿਕ ਕੀਮ, ਮੀਡ & ਵਾਈਟਮਿਸ਼ਨ ਰਿਵਾਈਵਲਰੋਜਰ ਏਟਕਿੰਸਨ ਪ੍ਰਾਯਰਵਾਸਤੁਕਾਰਸਾਂਤਾ ਬਾਰਬਰਾਸੈਨ ਫ੍ਰਾਂਸਿਸ੍ਕੋ ਫ਼ੇਰੀ ਬਿਲਡਿੰਗਸੰਯੁਕਤ ਰਾਜ ਅਮਰੀਕਾ

🔥 Trending searches on Wiki ਪੰਜਾਬੀ:

ਪੰਜਾਬੀ ਨਾਵਲਰਹਿਰਾਸਜਨੇਊ ਰੋਗਦਲੀਪ ਸਿੰਘਪੰਜ ਤਖ਼ਤ ਸਾਹਿਬਾਨਅਰਦਾਸਗੁਰੂ ਗ੍ਰੰਥ ਸਾਹਿਬਐਤਵਾਰਪੰਜਾਬੀ ਰੀਤੀ ਰਿਵਾਜਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਜਿੰਦ ਕੌਰਸਰੋਜਨੀ ਨਾਇਡੂਪੰਜਾਬੀ ਸਾਹਿਤ ਦਾ ਇਤਿਹਾਸਦਵਾਈਪੰਜਾਬ ਦੀਆਂ ਪੇਂਡੂ ਖੇਡਾਂਵਿਆਕਰਨਹਰਪਾਲ ਸਿੰਘ ਪੰਨੂਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਨੰਦ ਲਾਲ ਨੂਰਪੁਰੀਕਲੀ (ਛੰਦ)ਕਮਲ ਮੰਦਿਰਰਾਜਸਥਾਨਪਹਾੜਘੋੜਾਅਕਾਲ ਤਖ਼ਤਆਨ-ਲਾਈਨ ਖ਼ਰੀਦਦਾਰੀਐਚ.ਟੀ.ਐਮ.ਐਲਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਰਾਜਨੀਤੀ ਵਿਗਿਆਨਡਰੱਗਖੀਰਾਮੱਧਕਾਲੀਨ ਪੰਜਾਬੀ ਸਾਹਿਤਪੰਜਾਬੀ ਨਾਟਕ ਦਾ ਦੂਜਾ ਦੌਰਰੈੱਡ ਕਰਾਸਮਹਾਨ ਕੋਸ਼ਸਾਹਿਤ ਅਤੇ ਮਨੋਵਿਗਿਆਨਸੁਖਵਿੰਦਰ ਅੰਮ੍ਰਿਤਗੂਰੂ ਨਾਨਕ ਦੀ ਪਹਿਲੀ ਉਦਾਸੀਮੌਤ ਦੀਆਂ ਰਸਮਾਂਕ਼ੁਰਆਨਕਰਤਾਰ ਸਿੰਘ ਸਰਾਭਾਪੁਰਤਗਾਲਦਲੀਪ ਕੌਰ ਟਿਵਾਣਾਅਪਰੈਲਚੌਪਈ ਸਾਹਿਬਅਰਸ਼ਦੀਪ ਸਿੰਘਅਰਥ ਅਲੰਕਾਰਤ੍ਰਿਜਨਕਲੀਪ੍ਰਯੋਗਵਾਦੀ ਪ੍ਰਵਿਰਤੀਰਣਜੀਤ ਸਿੰਘਗੁਰਦਾਸ ਮਾਨਪੰਜਾਬੀ ਆਲੋਚਨਾਪੰਜਾਬੀ ਖੋਜ ਦਾ ਇਤਿਹਾਸਵਿਰਾਟ ਕੋਹਲੀਮੀਰੀ-ਪੀਰੀਪੰਜਾਬੀਅਤਸ਼ਮਸ਼ੇਰ ਸਿੰਘ ਸੰਧੂਏਸ਼ੀਆ2005ਲੂਣਾ (ਕਾਵਿ-ਨਾਟਕ)ਗੁਰੂ ਹਰਿਰਾਇਪਿੰਡਹੋਲੀਜਾਵਾ (ਪ੍ਰੋਗਰਾਮਿੰਗ ਭਾਸ਼ਾ)ਸੰਤ ਰਾਮ ਉਦਾਸੀਰਿਸ਼ਤਾ-ਨਾਤਾ ਪ੍ਰਬੰਧਤਾਨਸੇਨਗਿੱਦੜਬਾਹਾਅਧਿਆਪਕਭਾਰਤ ਦਾ ਸੰਵਿਧਾਨਸਫ਼ਰਨਾਮਾਰਣਧੀਰ ਸਿੰਘ ਨਾਰੰਗਵਾਲਸਿੱਖ ਸਾਮਰਾਜਲੋਕਧਾਰਾ ਪਰੰਪਰਾ ਤੇ ਆਧੁਨਿਕਤਾ🡆 More