ਆਕੀਤੈਨ

ਆਕੀਤੈਨ (ਫ਼ਰਾਂਸੀਸੀ ਉਚਾਰਨ: ​, English: /ˌækwɪˈteɪn/; ਓਕਸੀਤਾਈ: Error: }: text has italic markup (help); ਬਾਸਕੇ: Error: }: text has italic markup (help)), ਪੁਰਾਣਾ ਗੁਈਐਨ/ਗੁਇਐਨ (ਓਕਸੀਤਾਈ: Guiana), ਫ਼ਰਾਂਸ ਦੇ 27 ਖੇਤਰਾਂ ਵਿੱਚੋਂ ਇੱਕ ਹੈ ਜੋ ਦੇਸ਼ ਦੇ ਦੱਖਣ-ਪੱਛਮੀ ਹਿੱਸੇ ਵਿੱਚ ਅੰਧ ਮਹਾਂਸਾਗਰ ਤਟ ਦੇ ਨਾਲ਼-ਨਾਲ਼ ਅਤੇ ਸਪੇਨ ਦੀ ਸਰਹੱਦ ਨਾਲ਼ ਚੱਲਦੀ ਪੀਰੇਨੇ ਪਹਾੜ-ਲੜੀ ਕੋਲ ਸਥਿਤ ਹੈ। ਇਸ ਵਿੱਚ ਪੰਜ ਵਿਭਾਗ ਹਨ: ਦੋਰਦੋਨੀ, ਲੋ ਅਤੇ ਗਾਰੋਨ, ਅੰਧ ਪੀਰੇਨੇ, ਲਾਂਦ ਅਤੇ ਗਿਰੋਂਦ। ਮੱਧ-ਕਾਲੀ ਸਮਿਆਂ ਵਿੱਚ ਆਕੀਤੈਨ ਇੱਕ ਬਾਦਸ਼ਾਹੀ ਅਤੇ ਡੱਚੀ ਸੀ ਜਿਸਦੀਆਂ ਹੱਦਾਂ ਦੂਰ-ਦੂਰ ਤੱਕ ਫੈਲੀਆਂ ਹੋਈਆਂ ਸਨ।

ਆਕੀਤੈਨ
Flag of ਆਕੀਤੈਨOfficial logo of ਆਕੀਤੈਨ
ਆਕੀਤੈਨ
ਦੇਸ਼ਆਕੀਤੈਨ ਫ਼ਰਾਂਸ
ਪ੍ਰੀਫੈਕਟੀਬੋਰਦੋ
ਵਿਭਾਗ
5
  • ਦੋਰਦੋਨੀ
  • ਗਿਰੋਂਦ
  • ਲਾਂਦ
  • ਲੋ ਅਤੇ ਗਾਰੋਨ
  • ਅੰਧ ਪੀਰੇਨੇ
ਸਰਕਾਰ
 • ਮੁਖੀਆਲੈਂ ਰੂਜ਼ੈ (ਸਮਾਜਵਾਦੀ ਪਾਰਟੀ)
ਖੇਤਰ
 • ਕੁੱਲ41,308 km2 (15,949 sq mi)
ਆਬਾਦੀ
 (2008)INSEE
 • ਕੁੱਲ31,50,890
 • ਘਣਤਾ76/km2 (200/sq mi)
ਸਮਾਂ ਖੇਤਰਯੂਟੀਸੀ+1 (CET)
 • ਗਰਮੀਆਂ (ਡੀਐਸਟੀ)ਯੂਟੀਸੀ+2 (CEST)
ISO 3166 ਕੋਡFR-B
GDP/ ਨਾਂਮਾਤਰ€ 85.9 billion (2007)
NUTS ਖੇਤਰFR61
ਵੈੱਬਸਾਈਟaquitaine.fr

ਹਵਾਲੇ

Tags:

ਅੰਧ ਮਹਾਂਸਾਗਰਫ਼ਰਾਂਸਫ਼ਰਾਂਸ ਦੇ ਖੇਤਰਮਦਦ:ਫ਼ਰਾਂਸੀਸੀ ਲਈ IPAਸਪੇਨ

🔥 Trending searches on Wiki ਪੰਜਾਬੀ:

ਵਲਾਦੀਮੀਰ ਪੁਤਿਨਕਰਨ ਔਜਲਾਪ੍ਰਿਅੰਕਾ ਚੋਪੜਾਪੀ ਵੀ ਨਰਸਿਮਾ ਰਾਓਗੁਰਮੇਲ ਸਿੰਘ ਢਿੱਲੋਂਨਿਰਵੈਰ ਪੰਨੂਪੰਜਾਬੀ ਲੋਕ ਕਲਾਵਾਂਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਪਥਰਾਟੀ ਬਾਲਣਗੁਰੂ ਅਮਰਦਾਸਆਧੁਨਿਕ ਪੰਜਾਬੀ ਸਾਹਿਤਸਿੱਖਤੀਆਂਪ੍ਰਦੂਸ਼ਣਉਰਦੂਕਮਲ ਮੰਦਿਰਪੰਜਾਬ ਦੇ ਮੇਲੇ ਅਤੇ ਤਿਓੁਹਾਰਲੈਸਬੀਅਨਖੋਜਐਕਸ (ਅੰਗਰੇਜ਼ੀ ਅੱਖਰ)ਚੜ੍ਹਦੀ ਕਲਾਰੱਬਦਸਤਾਰਲੋਕ ਸਾਹਿਤਆਸਾ ਦੀ ਵਾਰਇਸਲਾਮਸਕੂਲ ਲਾਇਬ੍ਰੇਰੀਭਾਈ ਨਿਰਮਲ ਸਿੰਘ ਖ਼ਾਲਸਾਸ਼ਾਹ ਜਹਾਨਸਵੈ-ਜੀਵਨੀਲਾਲਾ ਲਾਜਪਤ ਰਾਏਪੰਜਾਬੀ ਲੋਕ ਬੋਲੀਆਂਟਾਹਲੀਪੁਰਤਗਾਲਮਹਾਂਸਾਗਰਲੋਕ ਸਭਾ ਹਲਕਿਆਂ ਦੀ ਸੂਚੀਮਦਰੱਸਾਅਮਰ ਸਿੰਘ ਚਮਕੀਲਾਭੰਗਾਣੀ ਦੀ ਜੰਗਬਿਧੀ ਚੰਦਸਮਾਜ ਸ਼ਾਸਤਰਗੱਤਕਾਡੇਂਗੂ ਬੁਖਾਰਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਪੰਜਾਬੀ ਜੰਗਨਾਮਾਵਰਿਆਮ ਸਿੰਘ ਸੰਧੂਡਰੱਗਜਾਤਬਿਰਤਾਂਤਕ ਕਵਿਤਾਸ੍ਰੀ ਚੰਦਲੋਕਾਟ(ਫਲ)ਗਿੱਦੜਬਾਹਾਪੂਰਨ ਸਿੰਘਭਾਈ ਗੁਰਦਾਸ ਦੀਆਂ ਵਾਰਾਂਕੁੱਕੜਸੱਭਿਆਚਾਰਆਨੰਦਪੁਰ ਸਾਹਿਬਜਲੰਧਰ (ਲੋਕ ਸਭਾ ਚੋਣ-ਹਲਕਾ)ਆਧੁਨਿਕ ਪੰਜਾਬੀ ਵਾਰਤਕਪਾਲਦੀ, ਬ੍ਰਿਟਿਸ਼ ਕੋਲੰਬੀਆ2005ਮਾਤਾ ਸਾਹਿਬ ਕੌਰਐਸ਼ਲੇ ਬਲੂਅਜ਼ਾਦਪਾਕਿਸਤਾਨਹਲਫੀਆ ਬਿਆਨਮੰਜੀ (ਸਿੱਖ ਧਰਮ)ਸਵਰਵਾਕਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਪਾਣੀ ਦੀ ਸੰਭਾਲਗਿਆਨਦਾਨੰਦਿਨੀ ਦੇਵੀਮੱਛਰਪੰਜਾਬੀ ਸੱਭਿਆਚਾਰਭਾਰਤ ਵਿੱਚ ਚੋਣਾਂ🡆 More