ਅੰਤਰਮੁੱਖਤਾ (Subjectivity) ਚੇਤਨਾ, ਅਸਲੀਅਤ ਅਤੇ ਸੱਚ ਦੇ ਬੋਧ ਨਾਲ ਸੰਬੰਧਿਤ ਉਹ ਦਾਰਸ਼ਨਕ ਧਾਰਨਾ ਹੈ ਜਿਸ ਵਿੱਚ ਕਿਸੇ ਵਿਅਕਤੀ ਜਾਂ ਹੋਰ ਬੋਧ ਕਰਨ ਵਾਲੇ ਜੀਵ ਨੂੰ ਅਸਲੀਅਤ ਆਤਮ ਦੇ ਆਪਣੇ ਆਪ ਦੇ ਗੁਣਾਂ ਦੁਆਰਾ ਰੰਗੀ ਹੋਈ, ਯਾਨੀ ਵਿਅਕਤੀ ਵਿਸ਼ੇਸ਼ ਦੇ ਆਪਣੇ ਦ੍ਰਿਸ਼ਟੀਕੋਣ ਤੋਂ ਪ੍ਰਤੀਤ ਹੁੰਦੀ ਹੈ। ਵਿਅਕਤੀ ਦੀ ਆਪਣੀ ਚੇਤਨਾ ਤੋਂ ਸੁਤੰਤਰ ਬਾਹਰੀ ਤਥਾਂ ਉੱਤੇ ਨਿਰਭਰ ਬਾਹਰਮੁੱਖਤਾ (ਦਰਸ਼ਨ) ਇਸਦੇ ਉਲਟ ਧਾਰਨਾ ਹੈ।
This article uses material from the Wikipedia ਪੰਜਾਬੀ article ਅੰਤਰਮੁੱਖਤਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.