ਅਸ਼ਟਧਿਆਈ

ਅਸ਼ਟਧਿਆਈ (Aṣṭādhyāyī ਦੇਵਨਾਗਰੀ: अष्टाध्यायी) ਯਾਨੀ ਅੱਠ ਅਧਿਆਇਆਂ ਵਾਲਾ ਮਹਾਰਿਸ਼ੀ ਪਾਣਿਨੀ ਦੁਆਰਾ ਰਚਿਤ ਸੰਸਕ੍ਰਿਤ ਵਿਆਕਰਨ ਦਾ ਇੱਕ ਅਤਿਅੰਤ ਪ੍ਰਾਚੀਨ ਗਰੰਥ) (500 ਈਪੂ) ਹੈ। ਇਸ ਵਿੱਚ ਅੱਠ ਅਧਿਆਏ ਹਨ; ਹਰ ਇੱਕ ਅਧਿਆਏ ਵਿੱਚ ਚਾਰ ਪਾਦ ਹਨ; ਹਰ ਇੱਕ ਪਾਦ ਵਿੱਚ 38 ਤੋਂ 220 ਤੱਕ ਸੂਤਰ ਹਨ। ਇਸ ਪ੍ਰਕਾਰ ਅਸ਼ਟਧਿਆਈ ਵਿੱਚ ਅੱਠ ਅਧਿਆਏ, ਬੱਤੀ ਪਾਦ ਅਤੇ ਸਭ ਮਿਲਾਕੇ ਲਗਪਗ 3155 ਸੂਤਰ ਹਨ। ਅਸ਼ਟਧਿਆਯੀ ਉੱਤੇ ਮਹਾਮੁਨੀ ਕਾਤਯਾਯਨ ਦਾ ਵਿਸਤ੍ਰਿਤ ਵਾਰਤਕ ਗਰੰਥ ਹੈ ਅਤੇ ਸੂਤਰਾਂ ਅਤੇ ਵਾਰਤਿਕਾਂ ਉੱਤੇ ਪਤੰਜਲੀ ਦਾ ਮਨਭਾਉਂਦਾ ਵਿਵਰਣਾਤਮਕ ਗਰੰਥ ਮਹਾਂਭਾਸ਼ਾਯ ਹੈ। ਸੰਖੇਪ ਵਿੱਚ ਸੂਤਰ, ਵਾਰਤਕ ਅਤੇ ਮਹਾਂਭਾਸ਼ਾਯ ਤਿੰਨੋਂ ਮਿਲ ਪਾਣਿਨੀ ਦੀ ਵਿਆਕਰਨ ਕਹਾਉਂਦੇ ਹਨ ਅਤੇ ਸੂਤਰਕਾਰ ਪਾਣਿਨੀ, ਵਾਰਤਿਕਕਾਰ ਕਾਤਯਾਯਨ ਅਤੇ ਭਾਸ਼ਾਕਾਰ ਪਤੰਜਲੀ ਤਿੰਨੋਂ ਵਿਆਕਰਨ ਦੇ ਤ੍ਰੈਮੁਨੀ ਕਹਾਉਂਦੇ ਹਨ।

ਅਸ਼ਟਧਿਆਈ
A 17th-century birch bark manuscript of Panini's grammar treatise from Kashmir.

ਅਸ਼ਟਧਿਆਈ ਦਾ ਸਮਾਂ

ਅਸ਼ਟਧਿਆਯੀ ਦੇ ਕਰਤਾ ਪਾਣਿਨੀ ਕਦੋਂ ਹੋਏ, ਇਸ ਸੰਬੰਧੀ ਕਈ ਮਤ ਹਨ। ਭੰਡਾਰਕਰ ਅਤੇ ਗੋਲਡਸਟਕਰ ਇਨ੍ਹਾਂ ਦਾ ਸਮਾਂ 7ਵੀਂ ਸ਼ਤਾਬਦੀ ਈਪੂ ਮੰਨਦੇ ਹਨ। ਮੈਕਡਾਨੇਲ, ਕੀਥ ਆਦਿ ਕਿੰਨੇ ਹੀ ਵਿਦਵਾਨਾਂ ਨੇ ਇਨ੍ਹਾਂ ਨੂੰ ਚੌਥੀ ਸ਼ਤਾਬਦੀ ਈਪੂ ਮੰਨਿਆ ਹੈ। ਭਾਰਤੀ ਅਨੁਸ਼ਰੁਤੀ ਦੇ ਅਨੁਸਾਰ ਪਾਣਿਨੀ ਨੰਦੋਂ ਦੇ ਸਮਕਾਲੀ ਸਨ ਅਤੇ ਇਹ ਸਮਾਂ 5ਵੀਂ ਸ਼ਤਾਬਦੀ ਈਪੂ ਹੋਣਾ ਚਾਹੀਦਾ ਹੈ। ਪਾਣਿਨੀ ਵਿੱਚ ਸ਼ਤਮਾਨ, ਵਿੰਸ਼ਤੀਕ ਅਤੇ ਕਾਰਸ਼ਾਪਣ ਆਦਿ ਜਿਹਨਾਂ ਮੁਦਰਾਵਾਂ ਦਾ ਇਕੱਠੇ ਚਰਚਾ ਹੈ ਉਹਨਾਂ ਦੇ ਆਧਾਰ ਤੇ ਅਤੇ ਹੋਰ ਕਈ ਕਾਰਣਾਂ ਤੋਂ ਪਾਣਿਨੀ ਦਾ ਕਾਲ ਇਹੀ ਠੀਕ ਲੱਗਦਾ ਹੈ।

ਹਵਾਲੇ

Tags:

ਦੇਵਨਾਗਰੀਪਾਣਿਨੀਵਿਆਕਰਨਸੰਸਕ੍ਰਿਤ

🔥 Trending searches on Wiki ਪੰਜਾਬੀ:

ਕੈਨੇਡਾਸਿੱਧੂ ਮੂਸੇ ਵਾਲਾਸ਼ਖ਼ਸੀਅਤਜ਼ਗੁਰੂ ਨਾਨਕਸ਼ਬਦਮੱਧਕਾਲੀਨ ਪੰਜਾਬੀ ਸਾਹਿਤਪਾਸ਼ਚਰਨ ਦਾਸ ਸਿੱਧੂਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)ਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਗੁਰ ਅਰਜਨਏਡਜ਼ਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਅਫ਼ਜ਼ਲ ਅਹਿਸਨ ਰੰਧਾਵਾਵਿਆਕਰਨਕਾਰਕਸੱਭਿਆਚਾਰਪਣ ਬਿਜਲੀਸੰਤ ਸਿੰਘ ਸੇਖੋਂਪੰਜਾਬੀ ਕਿੱਸਾ ਕਾਵਿ (1850-1950)ਰਾਗ ਸਿਰੀਸਮਾਜ ਸ਼ਾਸਤਰਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਸਿੱਖ2024 ਭਾਰਤ ਦੀਆਂ ਆਮ ਚੋਣਾਂਚਾਬੀਆਂ ਦਾ ਮੋਰਚਾਨਿਸ਼ਾਨ ਸਾਹਿਬਜੋਹਾਨਸ ਵਰਮੀਅਰਇੰਦਰਾ ਗਾਂਧੀਵਿਆਹ ਦੀਆਂ ਰਸਮਾਂਸਰੀਰ ਦੀਆਂ ਇੰਦਰੀਆਂਅਕਾਲੀ ਹਨੂਮਾਨ ਸਿੰਘਉਪਭਾਸ਼ਾਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀ1917ਉੱਤਰ-ਸੰਰਚਨਾਵਾਦਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਕਬੂਤਰਪ੍ਰੇਮ ਸੁਮਾਰਗਪੰਜਾਬੀ ਆਲੋਚਨਾਬੇਰੁਜ਼ਗਾਰੀਰਾਮ ਸਰੂਪ ਅਣਖੀਕਮਾਦੀ ਕੁੱਕੜਭਾਬੀ ਮੈਨਾਭੱਟਾਂ ਦੇ ਸਵੱਈਏਗ੍ਰੇਟਾ ਥਨਬਰਗਚੜ੍ਹਦੀ ਕਲਾਪ੍ਰਦੂਸ਼ਣਪ੍ਰਮੁੱਖ ਅਸਤਿਤਵਵਾਦੀ ਚਿੰਤਕਸਿੱਖ ਸਾਮਰਾਜਤਜੱਮੁਲ ਕਲੀਮਗੌਤਮ ਬੁੱਧਮਾਝਾਵਿਸਾਖੀਜੈਤੋ ਦਾ ਮੋਰਚਾਜੁਗਨੀਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਅੰਤਰਰਾਸ਼ਟਰੀ ਮਜ਼ਦੂਰ ਦਿਵਸਚਰਖ਼ਾਅਨੰਦ ਸਾਹਿਬਲੂਣਾ (ਕਾਵਿ-ਨਾਟਕ)ਅਮਰ ਸਿੰਘ ਚਮਕੀਲਾਪ੍ਰਮਾਤਮਾਆਰਥਿਕ ਵਿਕਾਸਪੰਜਾਬ ਦਾ ਇਤਿਹਾਸਸ਼ੋਸ਼ਲ-ਮੀਡੀਆ ਸ਼ਬਦਾਵਲੀ ਕੋਸ਼ਭਾਈ ਗੁਰਦਾਸਸੁਜਾਨ ਸਿੰਘਗੁਲਾਬਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਢੱਡਪ੍ਰਹਿਲਾਦਸੋਵੀਅਤ ਯੂਨੀਅਨਕੀਰਤਪੁਰ ਸਾਹਿਬਗੁਰੂ ਗਰੰਥ ਸਾਹਿਬ ਦੇ ਲੇਖਕਰਵਾਇਤੀ ਦਵਾਈਆਂ🡆 More