ਅਫ਼ੀਮੀ ਜੰਗਾਂ

ਉਂਨੀਵੀਂ ਸਦੀ ਦੇ ਮੱਧ ਵਿੱਚ ਚੀਨ ਅਤੇ ਮੁੱਖ ਤੌਰ 'ਤੇ ਬ੍ਰਿਟੇਨ ਦੇ ਵਿੱਚ ਲੜੇ ਗਏ ਦੋ ਯੁੱਧਾਂ ਨੂੰ ਅਫੀਮ ਯੁੱਧ ਕਹਿੰਦੇ ਹਨ। ਇਹ ਲੰਬੇ ਸਮੇਂ ਤੋਂ ਚੀਨ (ਚਿੰਗ ਰਾਜਵੰਸ਼) ਅਤੇ ਬ੍ਰਿਟੇਨ ਦੇ ਵਿੱਚ ਚੱਲ ਰਹੇ ਵਪਾਰਕ ਵਿਵਾਦਾਂ ਦੇ ਚਰਮ ਅਵਸਥਾ ਵਿੱਚ ਪਹੁੰਚਣ ਦੇ ਕਾਰਨ ਹੋਏ। ਪਹਿਲਾ ਯੁੱਧ 1839 ਤੋਂ 1842 ਤੱਕ ਚਲਿਆ ਅਤੇ ਦੂਜਾ 1856 ਤੋਂ 1860 ਤੱਕ। ਦੂਜੀ ਵਾਰ ਫਰਾਂਸ ਵੀ ਬ੍ਰਿਟੇਨ ਦੇ ਨਾਲ ਸੀ। ਦੋਨ੍ਹੋਂ ਹੀ ਯੁੱਧਾਂ ਵਿੱਚ ਚੀਨ ਦੀ ਹਾਰ ਹੋਈ ਅਤੇ ਚੀਨੀ ਸ਼ਾਸਨ ਨੂੰ ਅਫੀਮ ਦਾ ਗੈਰਕਾਨੂੰਨੀ ਵਪਾਰ ਸਹਿਣਾ ਪਿਆ। ਚੀਨ ਨੂੰ ਨਾਂਜਿੰਗ ਦੀ ਸੰਧੀ ਅਤੇ ਤੀਯਾਂਜਿਨ ਦੀ ਸੰਧੀ ਕਰਨੀ ਪਈ।

ਅਫੀਮ ਲੜਾਈ
ਅਫ਼ੀਮੀ ਜੰਗਾਂ
ਦੂਸਰਾ ਅਫੀਮ ਲੜਾਈ ਦੇ ਦੌਰਾਨ ਗੁਆਂਗਜਾਉ (ਕੈਂਟਨ)
ਮਿਤੀ1839–1842, 1856–1860
ਥਾਂ/ਟਿਕਾਣਾ
ਪੂਰਬੀ ਚੀਨ
ਨਤੀਜਾ ਅੰਗਰੇਜਾਂ ਅਤੇ ਪੱਛਮੀ ਸ਼ਕਤੀਆਂ ਦੀ ਜਿੱਤ
ਰਾਜਖੇਤਰੀ
ਤਬਦੀਲੀਆਂ
ਹਾਂਗਕਾਂਗ ਟਾਪੂ ਅਤੇ ਦੱਖਣ ਕੋਲੂਨ ਬ੍ਰਿਟੇਨ ਨੂੰ ਦਿੱਤੇ ਗਏ।
Belligerents

ਬਰਤਾਨਵੀ ਸਾਮਰਾਜ
ਫ਼ਰਾਂਸ (1856–1860)

ਅਮਰੀਕਾ (1856 and 1859)
ਰੂਸ (1856–1859)
ਚਿੰਗ ਸਾਮਰਾਜ

Tags:

ਅਫੀਮਚੀਨਫਰਾਂਸਸੰਯੁਕਤ ਬਾਦਸ਼ਾਹੀ

🔥 Trending searches on Wiki ਪੰਜਾਬੀ:

ਯਹੂਦੀਪਾਠ ਪੁਸਤਕਗੁਰਦੁਆਰਿਆਂ ਦੀ ਸੂਚੀਕਿਰਨ ਬੇਦੀਚਮਕੌਰ ਦੀ ਲੜਾਈਸਰੋਜਨੀ ਨਾਇਡੂਮਨੁੱਖੀ ਪਾਚਣ ਪ੍ਰਣਾਲੀਪੰਜਾਬ ਦੇ ਲੋਕ-ਨਾਚਔਰੰਗਜ਼ੇਬਸਤਲੁਜ ਦਰਿਆਹੋਲੀਪੰਜਾਬ, ਭਾਰਤਡਾ. ਜਸਵਿੰਦਰ ਸਿੰਘਭਾਈ ਗੁਰਦਾਸ ਦੀਆਂ ਵਾਰਾਂਵਾਹਿਗੁਰੂਗੁਰੂ ਹਰਿਕ੍ਰਿਸ਼ਨਲੋਕਧਾਰਾਪੰਜ ਪਿਆਰੇਸੂਚਨਾ ਤਕਨਾਲੋਜੀਸਮਾਜਿਕ ਸੰਰਚਨਾਨਿਬੰਧ ਦੇ ਤੱਤਤੂੰਬੀਪੰਜਾਬੀ ਅਖਾਣਤ੍ਰਿਜਨਭੀਮਰਾਓ ਅੰਬੇਡਕਰਅਨੁਪ੍ਰਾਸ ਅਲੰਕਾਰਸਿਹਤਮਕਰਵਿਅੰਜਨਦਿੱਲੀ ਸਲਤਨਤਭਾਰਤ ਦਾ ਆਜ਼ਾਦੀ ਸੰਗਰਾਮਭਾਰਤ ਵਿੱਚ ਪੰਚਾਇਤੀ ਰਾਜਵਲਾਦੀਮੀਰ ਪੁਤਿਨਸ਼ਮਸ਼ੇਰ ਸਿੰਘ ਸੰਧੂਵਿਸ਼ਵਾਸਬਲਾਗਤਾਰਾਜਹਾਂਗੀਰਵਿਧਾਤਾ ਸਿੰਘ ਤੀਰਹਿੰਦੀ ਭਾਸ਼ਾਅਮਰਿੰਦਰ ਸਿੰਘ ਰਾਜਾ ਵੜਿੰਗਮਹਾਤਮਾ ਗਾਂਧੀਮੱਧਕਾਲੀਨ ਪੰਜਾਬੀ ਸਾਹਿਤਪੰਜਾਬ ਲੋਕ ਸਭਾ ਚੋਣਾਂ 2024ਅਨੁਕਰਣ ਸਿਧਾਂਤਮਾਤਾ ਸਾਹਿਬ ਕੌਰਪਿਸ਼ਾਬ ਨਾਲੀ ਦੀ ਲਾਗਵਾਕਇਸ਼ਤਿਹਾਰਬਾਜ਼ੀਗੁਰਦਾਸ ਮਾਨਨਿਰਮਲ ਰਿਸ਼ੀ (ਅਭਿਨੇਤਰੀ)ਗੁਰੂ ਗ੍ਰੰਥ ਸਾਹਿਬਕੁਤਬ ਮੀਨਾਰਰਾਗ ਸਿਰੀਕੈਨੇਡਾ ਦੇ ਸੂਬੇ ਅਤੇ ਰਾਜਖੇਤਰਰੂਪਵਾਦ (ਸਾਹਿਤ)ਭਾਈ ਅਮਰੀਕ ਸਿੰਘਗੁਰਦੁਆਰਾਸਾਗਰਲੋਕ-ਕਹਾਣੀਵੈਸ਼ਨਵੀ ਚੈਤਨਿਆਮਾਤਾ ਸੁਲੱਖਣੀਨਾਨਕ ਸਿੰਘਭਾਜਯੋਗਤਾ ਦੇ ਨਿਯਮਅੰਤਰਰਾਸ਼ਟਰੀ ਮਜ਼ਦੂਰ ਦਿਵਸਵਿਆਕਰਨਜੱਸ ਬਾਜਵਾਪੁਰਾਤਨ ਜਨਮ ਸਾਖੀ ਅਤੇ ਇਤਿਹਾਸਭੱਟਨਾਥ ਜੋਗੀਆਂ ਦਾ ਸਾਹਿਤਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਪੰਜਾਬੀ ਪੀਡੀਆਪੰਜਾਬੀ ਆਲੋਚਨਾਹਰਜੀਤ ਬਰਾੜ ਬਾਜਾਖਾਨਾਵੈਂਕਈਆ ਨਾਇਡੂਨਾਂਵ🡆 More