ਰੁੱਖ ਅਖਰੋਟ

ਅਖਰੋਟ (ਵਿਗਿਆਨਕ ਨਾਮ: Juglans Regia) ਰੁੱਖਾਂ ਦੀ ਇੱਕ ਪ੍ਰਜਾਤੀ ਹੈ। ਇਸ ਰੁੱਖ ਉੱਤੇ ਲੱਗਣ ਵਾਲੇ ਫਲ ਦੇ ਬੀਜ ਨੂੰ ਵੀ ਅਖਰੋਟ ਕਿਹਾ ਜਾਂਦਾ ਹੈ। ਇਹ ਬਹੁਤ ਸੁੰਦਰ ਅਤੇ ਸੁਗੰਧਿਤ ਪਤਝੜੀ ਦਰਖਤ ਹੁੰਦੇ ਹਨ। ਇਸ ਦੀਆਂ ਦੋ ਕਿਸਮਾਂ ਮਿਲਦੀਆਂ ਹਨ। ਜੰਗਲੀ ਅਖ਼ਰੋਟ 100 ਤੋਂ 200 ਫੁੱਟ ਤੱਕ ਉੱਚੇ, ਆਪਣੇ ਆਪ ਉੱਗਦੇ ਹਨ। ਇਸ ਦੇ ਫਲ ਦਾ ਛਿਲਕਾ ਮੋਟਾ ਹੁੰਦਾ ਹੈ। ਕ੍ਰਿਸ਼ਿਜੰਨਿ ਅਖ਼ਰੋਟ 40 ਤੋਂ 90 ਫੁੱਟ ਤੱਕ ਉੱਚਾ ਹੁੰਦਾ ਹੈ ਅਤੇ ਇਸ ਦੇ ਫਲ ਦਾ ਛਿਲਕਾ ਪਤਲਾ ਹੁੰਦਾ ਹੈ। ਇਸਨੂੰ ਕਾਗਜੀ ਅਖ਼ਰੋਟ ਕਹਿੰਦੇ ਹਨ। ਇਸ ਤੋਂ ਬੰਦੂਕਾਂ ਦੇ ਕੁੰਦੇ ਬਣਾਏ ਜਾਂਦੇ ਹਨ।

ਅਖ਼ਰੋਟ ਦਾ ਫਲ ਇੱਕ ਪ੍ਰਕਾਰ ਦਾ ਸੁੱਕਾ ਮੇਵਾ ਹੈ ਜੋ ਖਾਣ ਲਈ ਕੰਮ ਆਉਂਦਾ ਹੈ। ਅਖ਼ਰੋਟ ਦਾ ਬਾਹਰਲਾ ਕਵਰ ਇੱਕਦਮ ਕਠੋਰ ਹੁੰਦਾ ਹੈ ਅਤੇ ਅੰਦਰ ਮਨੁੱਖੀ ਦਿਮਾਗ ਦੇ ਸਰੂਪ ਵਾਲੀ ਗਿਰੀ ਹੁੰਦੀ ਹੈ। ਅਖ਼ਰੋਟ ਦੇ ਰੁੱਖ ਦਾ ਵਨਸਪਤੀ ਨਾਮ ਜਗਲਾਂਸ ਨਿਗਰਾ (Juglans Nigra) ਹੈ। ਅੱਧੇ ਮੁੱਠੀ ਅਖ਼ਰੋਟ ਵਿੱਚ 392 ਕੈਲੋਰੀਜ ਹੁੰਦੀਆਂ ਹ, 9 ਗਰਾਮ ਪ੍ਰੋਟੀਨ ਹੁੰਦਾ ਹੈ, 39 ਗਰਾਮ ਚਰਬੀ ਹੁੰਦੀ ਹੈ ਅਤੇ 8 ਗਰਾਮ ਕਾਰਬੋਹਾਇਡਰੇਟ ਹੁੰਦਾ ਹੈ। ਇਸ ਵਿੱਚ ਵਿਟਾਮਿਨ ਈ, ਅਤੇ ਬੀ 6,ਕੈਲਸ਼ਿਅਮ ਅਤੇ ਮਿਨੇਰਲ ਵੀ ਚੋਖੀ ਮਾਤਰਾ ਵਿੱਚ ਹੁੰਦੇ ਹਨ।

Tags:

ਅਖਰੋਟ (ਬੀਜ)ਰੁੱਖ

🔥 Trending searches on Wiki ਪੰਜਾਬੀ:

ਭਾਸ਼ਾ ਵਿਗਿਆਨਬੱਚਾਕੈਮੀਕਲ ਦਵਾਈਹੇਮਕੁੰਟ ਸਾਹਿਬਨਿੱਕੀ ਕਹਾਣੀਭਾਰਤ ਦੀ ਸੰਸਦਸਿੱਖ ਗੁਰੂਪੰਜਾਬੀ ਜੰਗਨਾਮਾਗਿਆਨੀ ਗੁਰਦਿੱਤ ਸਿੰਘਧਰਮਸੁਲਤਾਨ ਸਲਾਹੁਦੀਨ ਓਵੈਸੀਸ੍ਰੀ ਮੁਕਤਸਰ ਸਾਹਿਬਅਲਾਉੱਦੀਨ ਖ਼ਿਲਜੀਅਜਮੇਰ ਸਿੰਘ ਔਲਖਸਰਹਿੰਦ-ਫ਼ਤਹਿਗੜ੍ਹਭਾਰਤੀ ਰਾਸ਼ਟਰੀ ਕਾਂਗਰਸਮਾਂ ਬੋਲੀਡਰੱਗਘਰੇਲੂ ਰਸੋਈ ਗੈਸਗੁਰਚੇਤ ਚਿੱਤਰਕਾਰਗੁਰੂਚਰਨ ਸਿੰਘ (ਅਦਾਕਾਰ)ਮਨੁੱਖੀ ਪਾਚਣ ਪ੍ਰਣਾਲੀਪੁਆਧੀ ਉਪਭਾਸ਼ਾਕਬੀਲਾਬਸੰਤਪੰਜਾਬੀ ਕਿੱਸਾ ਕਾਵਿ (1850-1950)ਭਾਰਤ ਵਿੱਚ ਵਰਣ ਵਿਵਸਥਾਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਸਤਿ ਸ੍ਰੀ ਅਕਾਲਆਮ ਆਦਮੀ ਪਾਰਟੀ (ਪੰਜਾਬ)ਕਵਿਤਾਗੂਰੂ ਨਾਨਕ ਦੀ ਪਹਿਲੀ ਉਦਾਸੀਪ੍ਰਸਤਾਵਨਾਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਮਾਰਕਸਵਾਦਚੌਪਈ ਸਾਹਿਬਗ਼ਦਰ ਲਹਿਰਮੈਕਸ ਵੈਬਰਗੁਰਮੁਖੀ ਲਿਪੀ ਦੀ ਸੰਰਚਨਾਬਾਬਾ ਫ਼ਰੀਦਮਾਘੀਗੁਰਦੁਆਰਾ ਬੰਗਲਾ ਸਾਹਿਬਦਲੀਪ ਸਿੰਘਸਮਾਜਿਕ ਸੰਰਚਨਾਭਾਖੜਾ ਡੈਮਭਗਤ ਪੂਰਨ ਸਿੰਘਮੌਤ ਦੀਆਂ ਰਸਮਾਂਪੰਜਾਬ (ਭਾਰਤ) ਦੀ ਜਨਸੰਖਿਆਗਿਆਨੀ ਦਿੱਤ ਸਿੰਘਵਾਰਤਕਜਿੰਦ ਕੌਰਕੋਹਿਨੂਰਗੁਰਦਾਸ ਮਾਨਹਰੀ ਸਿੰਘ ਨਲੂਆਜੌਨੀ ਡੈੱਪਪੰਜਾਬੀ ਆਲੋਚਨਾਰਿਸ਼ਤਾ-ਨਾਤਾ ਪ੍ਰਬੰਧਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਖਰੀਦ ਸ਼ਕਤੀ ਸਮਾਨਤਾਸਕਾਟਲੈਂਡਮਾਝਾਸਿੱਧੂ ਮੂਸੇ ਵਾਲਾਬਾਸਕਟਬਾਲਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸਅਨੰਦ ਸਾਹਿਬਸਰਮਾਇਆਹਰਬੀ ਸੰਘਾਕ੍ਰਿਕਟਭਗਤ ਨਾਮਦੇਵਭਾਈ ਮਰਦਾਨਾਕਮੰਡਲਗੁਰੂ ਨਾਨਕਚੂਰੀਪੰਜਾਬੀ ਸੂਫ਼ੀ ਕਵੀਪੰਜਾਬੀ ਲੋਕ ਸਾਹਿਤਹਰਿਆਣਾ🡆 More