ਵਣਜਾਰਾ ਬੇਗਮ

ਵਣਜਾਰਾ ਬੇਗਮ (ਰੂਸੀ: Табор уходит в небо, ਸ਼ਾਬਦਿਕ ਅਰਥ:ਅੰਬਰਾਂ ਨੂੰ ਜਾਂਦਾ ਵਣਜਾਰਾ ਟੱਬਰ); (ਉਰਦੂ: ਬਸਤੀ ਏਕ ਵਣਜਾਰੋਂ ਕੀ ਅੰਗਰੇਜ਼ੀ:Queen of the Gypsies ਅਤੇ ਇੱਕ ਹੋਰ ਨਾਮ: The gypsy camp goes to heaven) 1975 ਵਿੱਚ ਰਿਲੀਜ ਹੋਈ ਸੋਵੀਅਤ ਫਿਲਮ ਹੈ ਜਿਸ ਦੇ ਨਿਰਦੇਸ਼ਕ ਐਮਿਲ ਲੋਤੇਨੂ ਹਨ, ਅਤੇ ਇਹ ਮੈਕਸਿਮ ਗੋਰਕੀ ਦੀ ਕਹਾਣੀ ਮਕਰ ਚੁਦਰਾ (ਰੂਸੀ: Макар Чудра) ਉੱਤੇ ਆਧਾਰਿਤ ਹੈ। 20ਵੀਂ ਸਦੀ ਦੇ ਆਰੰਭ ਸਮੇਂ ਆਸਟਰੀਆ-ਹੰਗਰੀ ਵਿੱਚ ਵਾਪਰ ਰਹੀ ਇਸ ਫਿਲਮ ਦੀ ਕਹਾਣੀ ਵਣਜਾਰਾ ਸੁੰਦਰੀ ਰਾਦਾ ਅਤੇ ਘੋੜਾ ਚੋਰ ਜ਼ੋਬਾਰ ਦੇ ਇਸ਼ਕ ਦੇ ਦੁਆਲੇ ਘੁੰਮਦੀ ਹੈ।

ਵਣਜਾਰਾ ਬੇਗਮ
ਵਣਜਾਰਾ ਬੇਗਮ
ਫਿਲਮ ਪੋਸਟਰ
ਨਿਰਦੇਸ਼ਕਐਮਿਲ ਲੋਤੇਨੂ
ਲੇਖਕਮੈਕਸਿਮ ਗੋਰਕੀ (ਕਹਾਣੀ)
ਐਮਿਲ ਲੋਟੀਐਨੂ
ਨਿਰਮਾਤਾਮੋਸਫਿਲਮ
ਸਿਤਾਰੇਸਵੇਤਲਾਨਾ ਤੋਮਾ
ਸਿਨੇਮਾਕਾਰਸਰਗੇਈ ਵਰੌਂਸਕੀ
ਸੰਪਾਦਕਨਾਦੇਜ਼ਦਾ ਵਸਿਲੀਏਵਨਾ
ਸੰਗੀਤਕਾਰਯੇਵਗਨੀ ਦੋਗਾ
ਪ੍ਰੋਡਕਸ਼ਨ
ਕੰਪਨੀ
ਮੋਸਫਿਲਮ
ਡਿਸਟ੍ਰੀਬਿਊਟਰਸੋਵਐਕਸਪੋਰਟ ਫਿਲਮ (ਯੂ ਐੱਸ)
ਰਿਲੀਜ਼ ਮਿਤੀਆਂ
1975
20 ਅਕਤੂਬਰ 1976 (ਟਰਾਂਟੋ ਫ਼ਿਲਮ ਫੈਸਟੀਵਲ)
ਅਪਰੈਲ 1979 (ਯੂ ਐੱਸ)
ਮਿਆਦ
101 ਮਿੰਟ
ਦੇਸ਼ਸੋਵੀਅਤ ਯੂਨੀਅਨ

Tags:

ਆਸਟਰੀਆ-ਹੰਗਰੀਮਕਰ ਚੁਦਰਾਮੈਕਸਿਮ ਗੋਰਕੀਰੂਸੀ ਭਾਸ਼ਾ

🔥 Trending searches on Wiki ਪੰਜਾਬੀ:

ਅੰਮ੍ਰਿਤਾ ਪ੍ਰੀਤਮਨੀਲਾਖੂਨ ਕਿਸਮਭਾਈ ਨੰਦ ਲਾਲ1941ਵਿਸ਼ਵਕੋਸ਼ਜੱਸਾ ਸਿੰਘ ਆਹਲੂਵਾਲੀਆਸ਼ਬਦਟਾਹਲੀਵਿਲੀਅਮ ਸ਼ੇਕਸਪੀਅਰਪੰਜਾਬੀ ਰੀਤੀ ਰਿਵਾਜਧਰਤੀ ਦਾ ਇਤਿਹਾਸਰਣਜੀਤ ਸਿੰਘ ਕੁੱਕੀ ਗਿੱਲਕੇਂਦਰੀ ਸੈਕੰਡਰੀ ਸਿੱਖਿਆ ਬੋਰਡਬਜ਼ੁਰਗਾਂ ਦੀ ਸੰਭਾਲਜਾਮਨੀਬੁੱਧ ਧਰਮਮੋਗਾਜਾਪੁ ਸਾਹਿਬਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਪਾਣੀਮਹਾਂਭਾਰਤਵਾਹਿਗੁਰੂਲਾਲਾ ਲਾਜਪਤ ਰਾਏਪਾਸ਼ ਦੀ ਕਾਵਿ ਚੇਤਨਾਸਿੰਘ ਸਭਾ ਲਹਿਰਆਧੁਨਿਕ ਪੰਜਾਬੀ ਵਾਰਤਕਯਾਹੂ! ਮੇਲਨਾਟਕ (ਥੀਏਟਰ)ਕਹਾਵਤਾਂਬੋਲੇ ਸੋ ਨਿਹਾਲਪੰਜਾਬੀ ਬੁਝਾਰਤਾਂਬਾਗਾਂ ਦਾ ਰਾਖਾ (ਨਿੱਕੀ ਕਹਾਣੀ)ਧਰਤੀਸਵੈ-ਜੀਵਨੀਰਾਣੀ ਲਕਸ਼ਮੀਬਾਈਮਨੁੱਖੀ ਪਾਚਣ ਪ੍ਰਣਾਲੀਕੋਸ਼ਕਾਰੀਦਹਿੜੂਨੈਟਵਰਕ ਸਵਿੱਚਕਰਤਾਰ ਸਿੰਘ ਸਰਾਭਾਗੁਰਦੁਆਰਾ ਬੰਗਲਾ ਸਾਹਿਬਅਜਮੇਰ ਸਿੱਧੂਸੁਖਮਨੀ ਸਾਹਿਬਜਮਰੌਦ ਦੀ ਲੜਾਈ1 ਸਤੰਬਰਧਰਤੀ ਦਿਵਸਕ੍ਰਿਸ਼ਨਗ਼ਦਰ ਲਹਿਰਹੁਸਤਿੰਦਰਮੰਡਵੀਟਕਸਾਲੀ ਭਾਸ਼ਾਪੰਜਾਬੀਦੁੱਧਮਨੁੱਖੀ ਹੱਕਾਂ ਦਾ ਆਲਮੀ ਐਲਾਨਖੇਤੀਬਾੜੀਮੌਤ ਦੀਆਂ ਰਸਮਾਂਕਿਰਿਆਜਸਵੰਤ ਸਿੰਘ ਕੰਵਲਰਾਗਮਾਲਾਬਾਸਕਟਬਾਲਰਾਜਾ ਭੋਜਚਿੱਟਾ ਲਹੂਰਾਜਪਾਲ (ਭਾਰਤ)ਵਿਆਕਰਨਰਬਿੰਦਰਨਾਥ ਟੈਗੋਰਮਹਾਂਦੀਪਆਰਥਰੋਪੋਡਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਪਿਸ਼ਾਬ ਨਾਲੀ ਦੀ ਲਾਗਲੈਸਬੀਅਨਪੂਛਲ ਤਾਰਾਮਹਿੰਦਰ ਸਿੰਘ ਧੋਨੀ🡆 More