ਸਿੱਖ ਸਿੱਕੇ

ਹਕੂਮਤ: ਸਿੱਖ ਮਿਸਲਾਂ ਮੋਹਰ: ਗੋਬਿੰਦਸ਼ਾਹੀ ਸਿੱਕਾ

ਗੋਬਿੰਦਸ਼ਾਹੀ ਛਾਪ

ਹਕੂਮਤ: ਸਰਕਾਰ-ਏ-ਖਾਲਸਾ
ਮੋਹਰ: ਨਾਨਕਸ਼ਾਹੀ ਸਿੱਕਾ

ਸਾਮ੍ਹਣੇ: ਫ਼ਾਰਸੀ

    دیگ تیغ فتح نصرتِ بیدرنگ یافت از نانک گرو گوبند سنگھ
    ਦੇਗ ਤੇਗ਼ ਫ਼ਤਹਿ ਨੁਸਰਤ ਬੇਦਰੰਗ ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ
    ਤਰਜਮਾ
    ਲੰਗਰ, ਸ਼ਸਤਰ, ਸਫਲਤਾ ਅਤੇ ਬੇਰੋਕ ਜਿੱਤ ਨਾਨਕ ਗੁਰੂ ਗੋਬਿੰਦ ਸਿੰਘ ਦੇ ਮਿਹਰ ਸਦਕਾ

ਸਿੱਖ ਮਿਸਲ ਦੇ ਸੱਕਿਆਂ ਉਲਟ: ਫ਼ਾਰਸੀ

    ਜ਼ਰਬ ਦਾਰ ਅਲ-ਸਲਤਨਤ ਲਾਹੌਰ ਸਨਾਹ ਜਲੂਸ ਮਈਮਨਤ ਮਾਨੂਸ
    ਤਰਜਮਾ
    ਖੁਸ਼ਹਾਲ ਇਨਸਾਨੀ ਰਾਜ ਸੰਮੇਂ ਰਾਜਧਾਨੀ ਲਹੌਰ ਤੋਂ ਜਾਰੀ

ਗਵਰਨਰ ਹਰੀ ਸਿੰਘ ਨਲੂਆ ਦੇ ਸੱਕਿਆਂ ਉਲਟ: ਫ਼ਾਰਸੀ

    ਜ਼ਰਬ ਪੇਸ਼ਾਵਰ ਜਲੂਸ ਸਨਾਹ
    ਤਰਜਮਾ
    ਖੁਸ਼ਹਾਲ ਸਾਲ ਸੰਮੇਂ ਪੇਸ਼ਾਵਰ ਤੋਂ ਜਾਰੀ

ਰਣਜੀਤ ਸਿੰਘ ਦੇ ਸੱਕਿਆਂ ਉਲਟ: ਫ਼ਾਰਸੀ

    1) ਸੰਬਤ ਅਕਾਲ ਸਹਾਇ ਖ਼ਿੱਤਾ ਕਸ਼ਮੀਰ ਜ਼ਰਬ
    ਤਰਜਮਾ
    ਅਕਾਲ ਦੀ ਸਹਾਇਤਾ ਨਾਲ ਇਸ ਸਾਲ ਵਿੱਚ ਕਸ਼ਮੀਰ ਖਿੱਤੇ ਤੋਂ ਜਾਰੀ
    2) ਸਨਾਹ ਜ਼ਰਬ ਬਖ਼ਤ ਅਕਾਲ ਤਖ਼ਤ ਜਲੂਸ ਮਈਮਨਤ ਮਾਨੂਸ ਕਸ਼ਮੀਰ
    ਤਰਜਮਾ
    ਇਨਸਾਨੀ ਰਾਜ ਸੰਮੇਂ, ਅਕਾਲ ਤਖ਼ਤ ਦੇ ਖੁਸ਼ਹਾਲ ਰਾਜ ਅਧੀਨ ਕਸ਼ਮੀਰ ਸ਼ਹਿਰ ਤੋ ਜਾਰੀ
    3) ਸੰਬਤ ਜਲੂਸ ਮਈਮਨਤ ਮਾਨੂਸ
    ਤਰਜਮਾ
    ਇਨਸਾਨੀ ਰਾਜ ਸੰਮੇਂ ਖੁਸ਼ਹਾਲ ਸਾਲ ਤੋਂ ਜਾਰੀ

ਗਵਰਨਰ ਮਹਾਨ ਸਿੰਘ ਮੀਰਪੁਰੀ ਦੇ ਸੱਕਿਆਂ ਉਲਟ: ਫ਼ਾਰਸੀ

    ਜ਼ਰਬ ਕਸ਼ਮੀਰ ਸ੍ਰੀ ਅਕਾਲ ਪੁਰ ਜਿਬ
    ਤਰਜਮਾ
    ਅਕਾਲ ਪੁਰਖ ਦੇ ਸ਼ਹਿਰ ਕਸ਼ਮੀਰ ਤੋਂ ਜਾਰੀ

ਸ਼ੇਰ ਸਿੰਘ ਦੇ ਸੱਕਿਆਂ ਉਲਟ: ਫ਼ਾਰਸੀ

    ਜ਼ਰਬ ਡੇਰਾਜੱਟ
    ਤਰਜਮਾ
    ਟਕਸਾਲ ਡੇਰਾਜੱਟ

ਨਾਨਕਸ਼ਾਹੀ ਛਾਪ

ਹਕੂਮਤ: ਸਰਕਾਰ-ਏ-ਖਾਲਸਾ
ਮੋਹਰ: ਨਾਨਕਸ਼ਾਹੀ ਸਿੱਕਾ

ਸਾਮ੍ਹਣੇ: ਪੰਜਾਬੀ

    ਅਕਾਲ ਸਹਾਇ ਗੁਰੂ ਨਾਨਕ ਜੀ

ਫ਼ਾਰਸੀ

    ਸਿੱਕਾ ਜ਼ਦ ਬਰ ਸਿਮੋ ਜ਼ਰ ਤੇਗ ਨਾਨਕ ਵਾਹਬ ਅਸਤ ਫਤਹ-ਏ-ਗੋਬਿੰਦ ਸ਼ਾਹ-ਏ-ਸ਼ਾਹਾਂ ਫ਼ਜ਼ਲ ਸੱਚੇਹਾ ਸਾਹਿਬ ਅਸਤ
    ਤਰਜਮਾ
    ਸੋਨੇ ਅਤੇ ਚਾਂਦੀ ਵਿੱਚ ਸਿੱਕਾ ਜਾਰੀ ਕੀਤਾ ਗਿਆ, ਨਾਨਕ ਦੀ ਤੇਗ ਬਖ਼ਸ਼ਣਹਾਰ ਹੈ, ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਫ਼ਤਿਹ ਸ਼ਾਹਿ ਸ਼ਾਹਿਨਸ਼ਾਹ ਗੁਰੂ ਗੋਬਿੰਦ ਸਿੰਘ ਦੀ

ਉਲਟ: ਫ਼ਾਰਸੀ

    ਸ੍ਰੀ ਅੰਮ੍ਰਿਤਸਰ ਜੀਓ ਜ਼ਰਬ ਮੱਈਮਨਤ ਜਲੂਸ ਬਖ਼ਤ ਅਕਾਲ ਤਖ਼ਤ ਸਨਾਹ
    ਤਰਜਮਾ
    ਅਕਾਲ ਤਖ਼ਤ ਦੇ ਖੁਸ਼ਹਾਲ ਰਾਜ ਅਧੀਨ ਸ਼ਾਨਦਾਰ ਅੰਮ੍ਰਿਤਸਰ ਤੋਂ ਜਾਰੀ

ਬਾਰਲੇ ਜੋੜ

Tags:

🔥 Trending searches on Wiki ਪੰਜਾਬੀ:

ਬੀ.ਬੀ.ਸੀ.22 ਸਤੰਬਰਅੰਦੀਜਾਨ ਖੇਤਰਵਟਸਐਪਅਫ਼ਰੀਕਾਸਤਿਗੁਰੂਟਾਈਟਨਐੱਫ਼. ਸੀ. ਡੈਨਮੋ ਮਾਸਕੋਆਤਮਜੀਤਪੰਜਾਬੀ ਕੈਲੰਡਰਕੁਕਨੂਸ (ਮਿਥਹਾਸ)ਸ੍ਰੀ ਚੰਦਭਾਰਤ ਦਾ ਇਤਿਹਾਸ1923ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਵਾਕੰਸ਼ਪੰਜਾਬੀ ਅਖ਼ਬਾਰਬਿਆਂਸੇ ਨੌਲੇਸਸਾਂਚੀਗੇਟਵੇ ਆਫ ਇੰਡਿਆਫੇਜ਼ (ਟੋਪੀ)ਅੰਮ੍ਰਿਤਸਰ ਜ਼ਿਲ੍ਹਾਥਾਲੀਫੁੱਟਬਾਲਪੀਜ਼ਾਪੰਜ ਤਖ਼ਤ ਸਾਹਿਬਾਨਨਾਟੋਭੰਗਾਣੀ ਦੀ ਜੰਗਆਈਐੱਨਐੱਸ ਚਮਕ (ਕੇ95)ਗੁਰੂ ਅਮਰਦਾਸਖੋ-ਖੋਜਲ੍ਹਿਆਂਵਾਲਾ ਬਾਗ ਹੱਤਿਆਕਾਂਡਸਵਰ ਅਤੇ ਲਗਾਂ ਮਾਤਰਾਵਾਂਭਲਾਈਕੇਪਾਸ਼ ਦੀ ਕਾਵਿ ਚੇਤਨਾਲੰਮੀ ਛਾਲਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਕਰਤਾਰ ਸਿੰਘ ਸਰਾਭਾਇਖਾ ਪੋਖਰੀਲੁਧਿਆਣਾਧਰਮਕੁਲਵੰਤ ਸਿੰਘ ਵਿਰਕਮਹਿਦੇਆਣਾ ਸਾਹਿਬਇੰਡੋਨੇਸ਼ੀ ਬੋਲੀਅਯਾਨਾਕੇਰੇਅਰੁਣਾਚਲ ਪ੍ਰਦੇਸ਼ਸਿੰਧੂ ਘਾਟੀ ਸੱਭਿਅਤਾਕਾਵਿ ਸ਼ਾਸਤਰਫ਼ਾਜ਼ਿਲਕਾਬੌਸਟਨਛੜਾਚਮਕੌਰ ਦੀ ਲੜਾਈਮੁਕਤਸਰ ਦੀ ਮਾਘੀਆਗਰਾ ਫੋਰਟ ਰੇਲਵੇ ਸਟੇਸ਼ਨਅਮਰੀਕੀ ਗ੍ਰਹਿ ਯੁੱਧਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਬਠਿੰਡਾ2023 ਨੇਪਾਲ ਭੂਚਾਲਭਾਈ ਵੀਰ ਸਿੰਘਸੰਯੁਕਤ ਰਾਸ਼ਟਰਸੁਖਮਨੀ ਸਾਹਿਬਗੁਰੂ ਅੰਗਦਨੀਦਰਲੈਂਡਪੰਜਾਬੀ ਭੋਜਨ ਸੱਭਿਆਚਾਰਹੀਰ ਰਾਂਝਾਭਗਤ ਸਿੰਘਓਕਲੈਂਡ, ਕੈਲੀਫੋਰਨੀਆਪਿੰਜਰ (ਨਾਵਲ)ਸਮਾਜ ਸ਼ਾਸਤਰਫੀਫਾ ਵਿਸ਼ਵ ਕੱਪ 2006ਪੂਰਨ ਭਗਤਪਿੱਪਲਬਰਮੀ ਭਾਸ਼ਾ🡆 More