ਗੁਰਦਿਆਲ ਸਿੰਘ ਫੁੱਲ

ਗੁਰਦਿਆਲ ਸਿੰਘ ਫੁੱਲ ਇੱਕ ਪੰਜਾਬੀ ਕਹਾਣੀਕਾਰ, ਨਾਵਲਕਾਰ, ਨਾਟਕਕਾਰ ਸੀ।

Gurdial Sigh Phul
ਡਾ. ਗੁਰਦਿਆਲ ਸਿੰਘ ਫੁੱਲ

ਜੀਵਨ

ਗੁਰਦਿਆਲ ਸਿੰਘ ਦਾ ਜਨਮ 1911 ਵਿੱਚ ਗਰੀਬ ਮਾਪਿਆਂ ਦੇ ਘਰ ਹੋਇਆ ਸੀ। 1927 ਵਿੱਚ ਦੁਆਬਾ ਹਾਈ ਸਕੂਲ ਜਲੰਧਰ ਤੋਂ ਉਸ ਨੇ ਮੈਟਰਿਕ ਪਾਸ ਕਰਨ ਨਾਲ ਆਪਣਾ ਅਕਾਦਮਿਕ ਕੈਰੀਅਰ ਸ਼ੁਰੂ ਕੀਤਾ। ਉਸ ਨੇ 1931 ਵਿੱਚ ਬੀ.ਏ.ਅਤੇ ਫਿਰ ਖਾਲਸਾ ਕਾਲਜ, ਅੰਮ੍ਰਿਤਸਰ ਤੋਂ 1951 ਵਿੱਚ ਪੰਜਾਬੀ ਵਿੱਚ ਮਾਸਟਰ ਦੀ ਡਿਗਰੀ ਕੀਤੀ।

ਰਚਨਾਵਾਂ

ਕਹਾਣੀ ਸੰਗ੍ਰਹਿ

ਹੁਣ ਦੱਸੋ (1955), ਇਹ ਕੀ? (1956), ਭਾਗਾਂ ਦੀ ਹੱਟੀ (1957), ਲੀਰਾਂ (1959), ਸਮੇਂ ਦੇ ਸਵਾਰ (1960) ਮੇਲੇ ਆਈਆ ਤਿੰਨ ਜਣੀਆਂ (1962), ਆਊਟ ਪੁਟ (1963), ਜੀਉਦਾ ਗੀਤ (1963), ਦੱਛਣਾਂ (1965), ਚੰਨਣ ਦੀ ਮਹਿਕ (1972), ਦੋ ਲਾਟਾ (1977)

ਪੂਰੇ ਨਾਟਕ ਸੰਗ੍ਰਹਿ

  • ਪਿਤਾ ਪਿਆਰ (1938) *ਕਾਲਜੀਏਟ (1949)
  • ਜੋਤੀ (1949)
  • ਸਾਥੀ (1949)
  • ਆਦਮੀ ਦੀ ਅਕਲ (1951) *ਅੱਜਕਲ (1954)
  • ਬੈਕ (1955)
  • ਕਲਾ ਤੇ ਜਿੰਦਗੀ (1955)
  • ਧਰਤੀ ਦੀ ਜਾਈ (1956)
  • ਉੜਕ ਸੱਚ ਰਹੀ (1959)
  • ਕੰਬਦੇ ਧੋਲਕ (1960)
  • ਝੂਠਾ ਬਜਾ (1960)
  • ਕਲਜੁਗ ਰਥ ਅਗਨਿ ਕਾ (1960)
  • ਧਰਤੀ ਦੀ ਆਵਾਜਾਂ (1961)
  • ਨਵਾ ਜਨਮ ਪੁਰਾਣੀ ਮੌਤ (1964)
  • ਲੱਜਿਆ (1964)
  • ਸਭ ਕਿਛ ਹੋਤ ਉਪਾਇ (1967)
  • ਨਾ,ਨਾਮ ਸਮਾਲ ਤੂੰ (1969)
  • ਜਿਨ ਸੱਚ ਪਲੈ ਹੋਇ (1969)
  • ਚੰਨਣ ਹੋ ਰਹੇ (1969)
  • ਨਾਮੇ ਤੱਤ ਪਛਾਣਿਆ (1971)
  • ਅਸੀ ਦੂਣ ਸਵਾਏ ਹੋਏ (1972)
  • ਤਾਤੀ ਵਾਉ ਨਾ ਲਗਈ (1973)
  • ਚੜਤਾ ਰੂਪ ਸਵਾਇਆ (1975)
  • ਆਪਣਾ ਮੂਲ ਪਛਾਣ (1977)
  • ਬੰਦਾ ਸਿੰਘ ਬਹਾਦਰ (1982)
  • ਚੋਅ ਅਜੇ ਨਹੀਂ ਸੁੱਕਾ (1982)
  • ਵਾਰਿਸ ਸਾਹ (1987)
  • ਬਾਪੂ ਮਾਲਾ ਨਾ ਲਾਹੀ (1988)
  • ਨਾਟਕ ਸਿੱਧਾਤ ਤੇ ਨਾਟਕਕਾਰ (1960)

ਇਕਾਂਗੀ ਸੰਗ੍ਰਹਿ

ਹਉਕੇ (1946), ਪੈਸਾ (1949), ਕਣਕ ਦਾ ਬੋਲ (1951) ਡੋਲਦੀ ਲਾਟ (1951),ਜੀਵਨ ਹਲੂਣੇ (1953), ਬੇਬਸੀ ਜੋ ਹੁਣ ਨਹੀਂ (1954), ਨਵੀਆ ਜੋਤ (1955), ਰਾਤ ਕਟ ਗਈ (1958) ਕਹਿਣੀ ਤੇ ਕਰਨੀ (1961), ਕਿੱਧਰ ਜਾਵਾ? (1964), ਨਵਾਂ ਮੋੜ (1966), ਕਲਾ ਤੱਕ (1967) ਸਿਖਰ ਦੁਪਿਹਰੇ ਰਾਤ (1967), ਦੇਸ ਦੀ ਖਾਤਰ (1968), ਲੁੱਕਿਆ ਸੱਚ (1970), ਰੰਗ ਨਿਆਰੇ (1971), ਨਾਨਕੀਨਦਰੀ ਨਦਰ ਨਿਹਾਲ (1969) ਨਵਾਂ ਇਕਾਂਗੀ ਸੰਗ੍ਰਹਿ (1978)।

ਨਾਵਲ ਸੰਗ੍ਰਹਿ

ਨਰਿੰਦਰਪਾਲ ਦੀ ਨਾਵਲ ਕਲਾ (1958)

ਨਾਟਕ ਸੰਗ੍ਰਹਿ

ਸੱਚ ਦੀ ਜੈ (1953), ਪਦਮਨੀ (1957) ਰੰਗਮੰਚ ਕਲਾ (1966) ਖੋੋਸਲੇ ਦੀ ਨਾਟਕ-ਕਲਾ (1968) ਪੰਜਾਬੀ ਨਾਟਕ - ਸਰੂਪ ਸਿੱਧਾਤ ਤੇ ਵਿਕਾਸ (1998), ਪੰਜਾਬੀ ਨਾਟਕ ਦਾ ਇਤਿਹਾਸ ਭਾਗ 4. (1971)।

ਕਵਿਤਾ ਸੰਗ੍ਰਹਿ

ਚੰਦਾ ਤੇਰੀ ਚਾਨਣੀ (1972, ਲਘੂ ਕਵਿਤਾਵਾਂ) ਅਣੀਆ (1961, ਵਿਧਾਤਾ ਸਿੰਘ ਤੀਰ ਦੀਆਂ ਕਵਿਤਾਵਾਂ) ਦੋਨੋਂ ਹੀ ਹੈਰਾਨ (1951, ਕਵਿਤਾਵਾਂ ਵੇ ਦੀਵਾਨ ਸਿੰਘ)।

ਅੰਮ੍ਰਿਤ ਪੋਥੀ

4 ਤੋ ਛੇਵੀ ਛਾਪ (1948),Geometrical Drawing- ਸਤਵੀ ਛਾਪ (1951), Saral Physiology (1953), Saral civics (1953), ਸਾਧਾਰਣ ਵਿਗਿਆਨ ਅੱਠਵੀ ਛਾਪ (1954)।

ਪੁਰਸਕਾਰ ਤੇ ਸਨਮਾਨ

Statesman ਸਰਬ ਭਾਰਤੀ ਮੁਕਾਬਲੇ ਵਿੱਚ ਲਹੂ ਕਹਾਣੀ ਉਤੇ ਪੁਰਸਕਾਰ ਇਨਾਮ (1954), ਭਾਸਾ ਵਿਭਾਗ ਪੰਜਾਬੀ ਵੱਲੋੋ ਰਾਤ ਕਟ ਗਈ ਉੱਤੇ ਪੁਰਸਕਾਰ (1957), ਭਾਸ਼ਾ ਵਿਭਾਗ ਪੰਜਾਬੀ ਵੱਲੋ ਉੜਕ ਸੱਚ ਰਹੀ ਉੱਤੇ (1957), ਭਾਸ਼ਾ ਸਾਹਿਤ ਵੱਲੋ ਕਲ ਜੁਗ ਰਥੁ ਅਗਨਿ ਕਾਉੱਤੇ (1960),ਭਾਸ਼ਾ ਵਿਭਾਗ ਪੰਜਾਬੀ ਵੱਲੋ ਲੱਜਿਆਉੱਤੇ (1964), ਭਾਸਾ ਸਾਹਿਤ ਵੱਲੋ ਕਬਹੂੰ ਨ ਛਾਂਡੇ ਖੇਤ ਉੱਤੇ (1967), ਭਾਸ਼ਾ ਸਾਹਿਤ ਵਲੋ ਸਭੈ ਏਕੈ ਪਹਿਚਾਨਬੋ ਉੱਤੇ (1968), ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਤੇ ਭਾਸ਼ਾ ਵਿਭਾਗ ਪੰਜਾਬੀ ਵੱਲੋ ਸਭ ਕਿਛ ਹੋਤਿ ਉਪਾਇ ਉੱਤੇ (1968), ਭਾਸਾ ਸਾਹਿਤ ਵੱਲੋ ਡੁੱਲੇ ਬੇਰਾ ਦਾ ਕੁਛ ਨਹੀਂ ਗਿਆ ਉੱਤੇ (1969), ਪੰਜਾਬ ਯੂਨੀਵਰਸਿਟੀ ਵੱਲੋ ਨਾ ਰਾਹ ਪਛਾਣਹਿ ਸੋਇ ਉੱਤੇ ਪੁਰ (1969), ਨਾਟ ਸੰਯਮ ਚੰਡੀ ਵੱਲੋ ਨਾਟਕ ਸਮਰਾਟ ਦੀ ਉਪਾਧੀ (1970), ਸਾਹਿਤ ਸਭਾ ਅਬੋਹਰ ਵੱਲੋ ਸਨਮਾਨ (1979) ਰਾਮਗੁੜੀਆ ਭਾਈ ਬੇਦੀ ਵੱਲੋ ਸਨਮਾਨ (1979), ਗੁਰੂ ਰਾਮਦਾਸ ਕਮੇਟੀ, ਅੰਮ੍ਰਿਤਸਰ ਵੱਲੋ ਸਨਮਾਨ (1980), ਭਾਸਾ ਵਿਭਾਗ ਪੰਜਾਬੀ ਵੱਲੋ ਸੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ (1981), ਰੋਟਰੀ ਕੱਲਬ, ਅੰਮ੍ਰਿਤਸਰ ਵੱਲੋ ਸਨਮਾਨ (1981),ਸੋਮਣੀ ਤੇ ਭਾਸ਼ਾ ਵਿਭਾਗ ਪੰਜਾਬੀ ਵੱਲੋ ਚੋਅ ਅਜੇ ਨਹੀਂ ਸੁੱਕਾ ਉੱਤੇ ਪੁਰਸਕਾਰ (1983), ਰੋਟਰੀ ਕੱਲਬ ਸਾਊਥ, ਅੰਮ੍ਰਿਤਸਰ ਵੱਲੋ ਸਨਮਾਨ (1984), ਇੰਟਰਨੈਸਨਲ ਪੰਜਾਬੀ ਸਭਾ ਲੰਡਨ, ਯੂ.ਕੇ. ਵਲੋ ਸਨਮਾਲ (1987),ਨਾਮਧਾਰੀ ਜਥੇਬੰਦੀ ਭੈਣੀ ਸਾਹਿਬ ਵੱਲੋ ਸਨਮਾਨ (1987), ਸਰਦਾਰ ਜੱਸਾ ਸਿੰਘ ਰਾਮਗੜੀਆ ਕਮੇਟੀ, ਅੰਮ੍ਰਿਤਸਰ ਵੱਲੋ ਸਨਮਾਨ (1987)। ਸਾਹਿਤ ਪੁਰਸਕਾਰ ਅਵਾਰਡ- ਕਰਤਾਰ ਸਿੰਘ ਧਾਲੀਵਾਲ (1988) ਵਿੱਚ ਗੁਰੂ ਰਾਮਦਾਸ ਕਮੇਟੀ, ਅੰਮ੍ਰਿਤਸਰ ਵੱਲੋ ਸਨਮਾਨ (1988)।

ਹਵਾਲੇ

ਪ੍ਰੋ ਪ੍ਰਤੀਮ ਸਿੰਘ ਲੇਖਕ ਕੋਸ਼ ਪੰਜਾਬੀ ਅਧਿਐਨ ਅਤੇ ਅਧਿਆਪਨ ਬਦਲਦੇ ਪਰਿਪੇਖ ਪ੍ਰੋ ਜੀਤ ਸਿੰਘ ਜੋਸ਼ੀ

Tags:

ਗੁਰਦਿਆਲ ਸਿੰਘ ਫੁੱਲ ਜੀਵਨਗੁਰਦਿਆਲ ਸਿੰਘ ਫੁੱਲ ਰਚਨਾਵਾਂਗੁਰਦਿਆਲ ਸਿੰਘ ਫੁੱਲ ਪੁਰਸਕਾਰ ਤੇ ਸਨਮਾਨਗੁਰਦਿਆਲ ਸਿੰਘ ਫੁੱਲ ਹਵਾਲੇਗੁਰਦਿਆਲ ਸਿੰਘ ਫੁੱਲਕਹਾਣੀਕਾਰਨਾਟਕਕਾਰਨਾਵਲਕਾਰ

🔥 Trending searches on Wiki ਪੰਜਾਬੀ:

ਪਰਵਾਸੀ ਪੰਜਾਬੀ ਨਾਵਲਨਾਨਕ ਕਾਲ ਦੀ ਵਾਰਤਕਪੰਜਾਬ ਦੀ ਲੋਕਧਾਰਾ6ਪੰਜ ਕਕਾਰਰਾਗ ਭੈਰਵੀਬਲਦੇਵ ਸਿੰਘ ਸੜਕਨਾਮਾਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਮਨਮੋਹਨ ਸਿੰਘਮਨੁੱਖੀ ਹੱਕਮਕਲੌਡ ਗੰਜਅਨੁਕਰਣ ਸਿਧਾਂਤਰਬਿੰਦਰਨਾਥ ਟੈਗੋਰਖੋ-ਖੋਗੰਨਾਸਰਵਉੱਚ ਸੋਵੀਅਤਹੋਲਾ ਮਹੱਲਾਗੁਰੂ ਗੋਬਿੰਦ ਸਿੰਘ ਮਾਰਗਬਾਬਾ ਫਰੀਦਮਲਵਈਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਜਰਗ ਦਾ ਮੇਲਾਨਾਰੀਵਾਦਰਿਸ਼ਤਾ-ਨਾਤਾ ਪ੍ਰਬੰਧਬੱਚੇਦਾਨੀ ਦਾ ਮੂੰਹਕੁਦਰਤੀ ਤਬਾਹੀਸਿੱਖ ਗੁਰੂਊਸ਼ਾ ਠਾਕੁਰਲਿੰਗ (ਵਿਆਕਰਨ)ਪੰਜਾਬ ਦੀ ਰਾਜਨੀਤੀਗੁਰੂ ਰਾਮਦਾਸਮਨੀਕਰਣ ਸਾਹਿਬਫੁੱਟਬਾਲਸਪੇਸਟਾਈਮਚੇਤਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਧਾਂਦਰਾਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼7 ਸਤੰਬਰਔਰਤਪੱਤਰੀ ਘਾੜਤਵਿਆਹ ਦੀਆਂ ਰਸਮਾਂਮੁਜਾਰਾ ਲਹਿਰਸੋਹਿੰਦਰ ਸਿੰਘ ਵਣਜਾਰਾ ਬੇਦੀਪ੍ਰਦੂਸ਼ਣਨਜ਼ਮਉਲੰਪਿਕ ਖੇਡਾਂਅਜਮੇਰ ਰੋਡੇਪੰਜਾਬੀ ਨਾਵਲ ਦਾ ਇਤਿਹਾਸਰੂਪਵਾਦ (ਸਾਹਿਤ)ਜੇਮਸ ਕੈਮਰੂਨਸਹਰ ਅੰਸਾਰੀਸੁਖਦੇਵ ਥਾਪਰਹਾਸ਼ਮ ਸ਼ਾਹਕੀਰਤਨ ਸੋਹਿਲਾਭਾਰਤ ਦੀ ਵੰਡਸ਼ੰਕਰ-ਅਹਿਸਾਨ-ਲੋੲੇਮੈਨਹੈਟਨਪਹਿਲੀ ਐਂਗਲੋ-ਸਿੱਖ ਜੰਗਓਮ ਪ੍ਰਕਾਸ਼ ਗਾਸੋਹਮੀਦਾ ਹੁਸੈਨਨੇਪਾਲਕਾਰਬਨਹਵਾਲਾ ਲੋੜੀਂਦਾਹੌਰਸ ਰੇਸਿੰਗ (ਘੋੜਾ ਦੌੜ)ਜੱਸਾ ਸਿੰਘ ਆਹਲੂਵਾਲੀਆਜਹਾਂਗੀਰਵਰਿਆਮ ਸਿੰਘ ਸੰਧੂ28 ਮਾਰਚਪੰਜਾਬੀ ਵਿਕੀਪੀਡੀਆਪੰਜਾਬੀ ਖੋਜ ਦਾ ਇਤਿਹਾਸਪੱਤਰਕਾਰੀਯੂਰਪਪੰਜਾਬ (ਭਾਰਤ) ਦੇ ਮੁੱਖ ਮੰਤਰੀਆਂ ਦੀ ਸੂਚੀਭਗਤ ਰਵਿਦਾਸ🡆 More