ਜੈਸਮੀਨ ਬਾਜਵਾ

ਜੈਸਮੀਨ ਬਾਜਵਾ (ਅੰਗ੍ਰੇਜ਼ੀ: Jasmin Bajwa) ਇੱਕ ਭਾਰਤੀ ਅਭਿਨੇਤਰੀ ਅਤੇ ਮਾਡਲ ਹੈ ਜੋ ਕਿ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਦੀ ਹੈ। ਬਾਜਵਾ ਨੇ ਪੰਜਾਬੀ ਵੈੱਬ ਸੀਰੀਜ਼ ਯਾਰ ਜਿਗਰੀ ਕਸੂਤੀ ਡਿਗਰੀ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਅਤੇ ਸੂਰਮਾ ਨਾਲ ਹਿੰਦੀ ਫ਼ਿਲਮਾਂ ਵਿੱਚ ਡੈਬਿਊ ਕੀਤਾ। ਉਸਨੇ ਬਰਥਡੇ ਗਿਫਟ ਗੀਤ ਦੇ ਨਾਲ ਸੰਗੀਤ ਵੀਡੀਓ ਵਿੱਚ ਕੰਮ ਕੀਤਾ। ਉਸਨੇ ਪੰਜਾਬੀ ਫ਼ਿਲਮਾਂਦੂਰਬੀਨ ਅਤੇ ਗੱਡੀ ਜਾਨਦੀ ਏ ਛਲਾਂਗਾਂ ਮਾਰਦੀ ਵਿੱਚ ਮੁੱਖ ਭੂਮਿਕਾ ਨਿਭਾਈ।

ਜੈਸਮੀਨ ਬਾਜਵਾ
ਜਨਮ (1996-09-26) 26 ਸਤੰਬਰ 1996 (ਉਮਰ 27)
ਪੇਸ਼ਾਅਭਿਨੇਤਰੀ, ਮਾਡਲ
ਸਰਗਰਮੀ ਦੇ ਸਾਲ2018 – ਹੁਣ ਤੱਕ

ਸ਼ੁਰੂਆਤੀ ਜੀਵਨ ਅਤੇ ਕਰੀਅਰ

ਬਾਜਵਾ ਦਾ ਜਨਮ 26 ਸਤੰਬਰ 1996 ਨੂੰ ਲੁਧਿਆਣਾ, ਪੰਜਾਬ ਵਿੱਚ ਇੱਕ ਜੱਟ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਸਨੇ ਲੁਧਿਆਣਾ ਵਿੱਚ ਸ਼੍ਰੀ ਅਰਬਿੰਦੋ ਕਾਲਜ ਆਫ਼ ਕਾਮਰਸ ਐਂਡ ਮੈਨੇਜਮੈਂਟ ਤੋਂ ਗ੍ਰੈਜੂਏਸ਼ਨ ਕੀਤੀ ਸੀ।[ਹਵਾਲਾ ਲੋੜੀਂਦਾ] ਬਾਜਵਾ ਨੇ 2018 ਦੀ ਵੈਬ ਸੀਰੀਜ਼ ਦੀ ਯਾਰ ਜਿਗਰੀ ਕਸੂਤੀ ਡਿਗਰੀ ਅਤੇ 2018 ਵਿੱਚ ਦਿਲਜੀਤ ਦੋਸਾਂਝ ਦੀ ਆਈ ਹਿੰਦੀ ਫਿਲਮ ਸੂਰਮਾ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। 2018 ਵਿੱਚ, ਉਸਨੇ ਪੰਜਾਬੀ ਫਿਲਮ ਦੂਰਬੀਨ ਵਿੱਚ ਜੱਸ ਬਾਜਵਾ ਦੇ ਨਾਲ ਮੁੱਖ ਭੂਮਿਕਾ ਨਿਭਾਈ। ਉਸਨੇ ਬਾਅਦ ਵਿੱਚ ਪੰਜਾਬੀ ਫ਼ਿਲਮਾਂ ਜਿਵੇਂ ਕਿ ਸੁਫ਼ਨਾ, ਫੁੱਫੜ ਜੀ, ਸੋਹਰਿਆਂ ਦਾ ਪਿੰਡ ਆ ਗਿਆ ਅਤੇ ਹੋਰ ਫ਼ਿਲਮਾਂਵਿੱਚ ਕੰਮ ਕੀਤਾ।

ਮਿਊਜ਼ਿਕ ਵੀਡਿਓ

2020 ਵਿੱਚ ਇਹ ਪਹਿਲੀ ਵਾਰ ਪੰਜਾਬੀ ਗੀਤਾਂ ਦੀ ਵੀਡਿਓ ਵਿੱਚ ਸ਼ੈਰੀ ਮਾਨ ਦੇ ਗ਼ੀਤ 'ਬਰਥਡੇ ਗਿਫਟ' ਰਾਹੀਂ ਇੰਡਸਟਰੀ 'ਚ ਆਈ। ਇਸ ਤੋਂ ਬਾਅਦ ਇਸ ਨੇ ਹੋਰ ਬਹੁਤ ਸਾਰੇ ਕਲਾਕਾਰਾਂ ਦੇ ਗੀਤਾਂ ਦੀਆਂ ਵੀਡਿਓਜ਼ ਵਿੱਚ ਕੰਮ ਕੀਤਾ।

ਫਿਲਮਗ੍ਰਾਫੀ

ਸਾਲ ਸਿਰਲੇਖ ਭੂਮਿਕਾ ਭਾਸ਼ਾ ਨੋਟ ਹਵਾਲੇ
2018 ਸੂਰਮਾ ਮਾਨਕਸੀ ਸਿੰਘ ਹਿੰਦੀ ਡੈਬਿਊ ਹਿੰਦੀ ਫਿਲਮ
ਮਨਮਰਜੀਆ ਕੀਰਤ
2019 ਦੂਰਬੀਨ ਸੋਹਣੀ ਪੰਜਾਬੀ ਡੈਬਿਊ ਪੰਜਾਬੀ ਫਿਲਮ
2020 ਸੁਫ਼ਨਾ ਤਸਵੀਰ
2021 ਫੁਫੜ ਜੀ ਪਾਲਲੀ
2022 ਖਾਓ ਪੀਓ ਐਸ਼ ਕਰੋ
2023 ਸੋਹਰਿਆਂ ਦਾ ਪਿੰਡ ਆ ਗਿਆ ਸਾਂਝ [ਹਵਾਲਾ ਲੋੜੀਂਦਾ]
ਗੱਡੀ ਜਾਂਦੀ ਆ ਛਲਾਂਘਾ ਮਾਰਦੀ

ਹਵਾਲੇ

Tags:

ਜੈਸਮੀਨ ਬਾਜਵਾ ਸ਼ੁਰੂਆਤੀ ਜੀਵਨ ਅਤੇ ਕਰੀਅਰਜੈਸਮੀਨ ਬਾਜਵਾ ਮਿਊਜ਼ਿਕ ਵੀਡਿਓਜੈਸਮੀਨ ਬਾਜਵਾ ਫਿਲਮਗ੍ਰਾਫੀਜੈਸਮੀਨ ਬਾਜਵਾ ਹਵਾਲੇਜੈਸਮੀਨ ਬਾਜਵਾਅੰਗ੍ਰੇਜ਼ੀ

🔥 Trending searches on Wiki ਪੰਜਾਬੀ:

ਉਸੈਨ ਬੋਲਟਲੇਖਕ ਦੀ ਮੌਤਭਾਰਤ ਦਾ ਪ੍ਰਧਾਨ ਮੰਤਰੀਬੋਹੜਏਡਜ਼ਮੌਲਿਕ ਅਧਿਕਾਰਗੁਰੂ ਅਰਜਨਲਿੰਗ ਸਮਾਨਤਾਅਰਸਤੂ ਦਾ ਤ੍ਰਾਸਦੀ ਸਿਧਾਂਤਸੰਯੁਕਤ ਰਾਜ ਡਾਲਰਸੰਸਕ੍ਰਿਤ ਭਾਸ਼ਾਹੇਮਕੁੰਟ ਸਾਹਿਬਡਰੱਗਸਕੂਲਇਕਾਂਗੀਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਮਜ਼੍ਹਬੀ ਸਿੱਖਕਿਰਿਆ-ਵਿਸ਼ੇਸ਼ਣਹੀਰ ਰਾਂਝਾਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਪੰਜਾਬੀ ਪੀਡੀਆਮਾਂ ਦਿਵਸਗਣਤੰਤਰ ਦਿਵਸ (ਭਾਰਤ)ਔਗਿਸਟ ਕੌਂਟਸੋਨਾਪਿਆਰਕਿਰਨ ਅੱਬਾਵਰਮਪੰਜਾਬ ਵਿੱਚ ਕਬੱਡੀਵਾਰਤਕਅਡੋਲਫ ਹਿਟਲਰਭਾਰਤ ਦੀ ਸੁਪਰੀਮ ਕੋਰਟਗੁਰਬਖ਼ਸ਼ ਸਿੰਘ ਪ੍ਰੀਤਲੜੀਅਮਰ ਸਿੰਘ ਚਮਕੀਲਾਸਮਕਾਲੀ ਪੰਜਾਬੀ ਸਾਹਿਤ ਸਿਧਾਂਤਯਥਾਰਥਵਾਦ (ਸਾਹਿਤ)ਪੰਜਾਬ (ਭਾਰਤ) ਦੀ ਜਨਸੰਖਿਆਪੰਜਾਬ ਲੋਕ ਸਭਾ ਚੋਣਾਂ 2024ਨਿਤਨੇਮਰਾਜਾ ਸਾਹਿਬ ਸਿੰਘਮਾਤਾ ਸਾਹਿਬ ਕੌਰਸੂਫ਼ੀ ਕਾਵਿ ਦਾ ਇਤਿਹਾਸਅੰਤਰਰਾਸ਼ਟਰੀ ਮਜ਼ਦੂਰ ਦਿਵਸਪੰਜਾਬੀ ਭਾਸ਼ਾਵਿਸ਼ਵ ਵਪਾਰ ਸੰਗਠਨਮਈ ਦਿਨਕੰਪਿੳੂਟਰ ਵਾੲਿਰਸਕਾਵਿ ਸ਼ਾਸਤਰਨਮੋਨੀਆਬਸਤੀਵਾਦਮਾਰਕਸਵਾਦਸ਼ਰਾਬ ਦੇ ਦੁਰਉਪਯੋਗਮੰਜੀ ਪ੍ਰਥਾਰਾਜਸਥਾਨਕੋਹਿਨੂਰਨਿਰਦੇਸ਼ਕ ਸਿਧਾਂਤਸੁਰਜੀਤ ਪਾਤਰਤਖ਼ਤ ਸ੍ਰੀ ਹਜ਼ੂਰ ਸਾਹਿਬਤਾਪਮਾਨਕਰਤਾਰ ਸਿੰਘ ਸਰਾਭਾਡੋਪਿੰਗ (ਖੇਡਾਂ)9 ਅਪ੍ਰੈਲਬੀਰ ਰਸੀ ਕਾਵਿ ਦੀਆਂ ਵੰਨਗੀਆਂਕਵਿਤਾਤਰਨ ਤਾਰਨ ਸਾਹਿਬਐਲਨ ਟੇਟਵਿਰਚਨਾਵਾਦਸਿੱਖ ਧਰਮਵਿਸ਼ਵਕੋਸ਼ਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਪੰਜਾਬੀ ਸਭਿਆਚਾਰ ਦੇ ਗੁਣ ਅਤੇ ਔਗੁਣਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਗੁਰੂ ਗਰੰਥ ਸਾਹਿਬ ਦੇ ਲੇਖਕਸ਼ਬਦ-ਜੋੜ🡆 More