ਛੰਦ

This page is not available in other languages.

ਵਿਕੀਪੀਡੀਆ ਉੱਤੇ "ਛੰਦ" ਨਾਂ ਦਾ ਇੱਕ ਪੰਨਾ ਹੈ। ਹੋਰ ਖੋਜ ਨਤੀਜੇ ਵੀ ਦੇਖੋ।

ਵੇਖੋ (ਪਿੱਛੇ 20 | ) (20 | 50 | 100 | 250 | 500)
  • ਭਾਗਾਂ ਵਿਚ ਅਰਥਾਤ ਵੈਦਿਕ ਛੰਦ ਅਤੇ ਲੌਕਿਕ ਛੰਦ ਵਿਚ ਕਰ ਕੇ ਵੈਦਿਕ ਛੰਦ ਦੇ ਪੰਜ ਉਪਭੇਦ ਅਤੇ ਲੌਕਿਕ ਛੰਦ ਦੇ ਦੋ ਭੇਦ ਅਰਥਾਤ ਵਰਣਿਕ ਛੰਦ ਅਤੇ ਮਾਤ੍ਰਿਕ ਛੰਦ ਮੰਨਦੇ ਹਨ। ਕੁਝ ਦੂਸਰੇ ਲੇਖਕਾਂ...
  • ਪਉੜੀ ਛੰਦ ਪੰਜਾਬੀ ਦਾ ਇੱਕ ਮਾਤ੍ਰਿਕ ਛੰਦ ਹੈ ਜੋ ਖ਼ਾਸ ਤੌਰ ਉੱਤੇ ਵਾਰ-ਕਾਵਿ ਵਿੱਚ ਵਰਤਿਆ ਜਾਂਦਾ ਹੈ। ਅਸਲ ਵਿੱਚ ਇਹ ਵਾਰ ਦਾ ਅਨਿੱਖੜਵਾਂ ਅੰਗ ਹੈ। ਜੇ ਕਰ ਜੰਗ ਨਾਲ ਸਬੰਧਿਤ ਕਿਸੇ ਰਚਨਾ...
  • ਦੋਹਿਰਾ ਇੱਕ ਮਾਤ੍ਰਿਕ ਛੰਦ ਹੈ। ਇਸ ਦੀਆਂ ਦੋ ਤੁਕਾਂ ਹੁੰਦੀਆਂ ਹਨ। ਹਰ ਇੱਕ ਤੁਕ ਵਿੱਚ 24 ਮਾਤਰਾਂ ਹੋਣੀਆਂ ਚਾਹੀਦੀਆਂ ਹਨ। ਹਰ ਤੁਕ ਦੇ ਬਿਸਰਾਮ 13+11 ਉੱਤੇ ਹੁੰਦਾ ਹੈ। ਭਾਵ ਪਹਿਲਾ...
  • ਚੌਪਈ ਇੱਕ ਪੰਜਾਬੀ ਮਾਤ੍ਰਿਕ ਛੰਦ ਹੈ। ਇਸ ਵਿੱਚ 4 ਤੁਕਾਂ ਦੇ ਬੰਦ ਹੁੰਦੇ ਹਨ ਅਤੇ ਹਰ ਤੁਕ ਵਿੱਚ 15 ਜਾਂ 16 ਮਾਤਰਾਵਾਂ ਹੁੰਦੀਆਂ ਹਨ ਅਤੇ 8 ਮਾਤਰਾਵਾਂ ਤੋਂ ਬਾਅਦ ਵਿਸਰਾਮ ਹੁੰਦਾ ਹੈ।...
  • ਤ੍ਰਿਭੰਗੀ ਛੰਦ ਚਾਰ ਚਰਣਾਂ ਵਾਲੇ ਇਸ ਮਾਤ੍ਰਿਕ ਛੰਦ ਦੇ ਹਰ ਚਰਣ ਵਿੱਚ 32 ਮਾਤ੍ਰਾਵਾਂ ਹੁੰਦੀਆਂ ਹਨ।ਪਹਿਲਾ ਵਿਸ਼੍ਰਾਮ ਦਸ,ਦੂਜਾ ਅਤੇ ਤੀਜਾ ਅੱਠ ਅੱਠ ਤੇ,ਚੌਥਾ ਛੇਵੀਂ ਮਾਤ੍ਰਾ ਤੇ ਹੁੰਦਾ...
  • ਗੀਤਿਕਾ ਛੰਦ ਮਾਤ੍ਰਿਕ ਵੀ ਹੈ ਅਤੇ ਵਰਣਿਕ ਵੀ।ਇਸ ਦੇ ਮਾਤ੍ਰਿਕ ਰੂਪ ਵਿੱਚ ਚਾਰ ਚਰਣ  ਹੁੰਦੇ ਹਨ ਤੇ ਹਰ ਚਰਣ ਵਿੱਚ 26 ਮਾਤ੍ਰਾਵਾਂ ਹੁੰਦੀਆਂ ਹਨ।ਪਹਿਲਾ ਵਿਸ਼੍ਰਾਮ 14 ਅਤੇ ਦੂਜਾ 12 ਤੇ...
  • ਛੰਦ ਸ਼ਾਸਤਰ (ਹਿੰਦੀ: छन्दः शास्त्र) ਪਿੰਗਲ ਰਿਸ਼ੀ ਦੁਆਰਾ ਲਿਖਿਆ ਛੰਦ ਦਾ ਮੂਲ ਗ੍ਰੰਥ ਹੈ। ਇਹ ਸੂਤਰਸ਼ੈਲੀ ਵਿੱਚ ਹੈ ਅਤੇ ਬਿਨਾ ਟੀਕਾ ਕੀਤੇ ਸਮਝਣਾ ਮੁਸ਼ਕਿਲ ਹੈ। ਇਸ ਗ੍ਰੰਥ ਵਿੱਚ...
  • ਕਵਿਤਾ ਵਿੱਚ, ਇੱਕ ਛੰਦ ਜਾਂ ਮੀਟਰ (ਅੰਗਰੇਜ਼ੀ ਵਿੱਚ) ਛੰਦ ਵਿੱਚ ਰੇਖਾਵਾਂ ਦੀ ਮੂਲ ਤਾਲਬੱਧ ਬਣਤਰ ਹੈ। ਬਹੁਤ ਸਾਰੇ ਪਰੰਪਰਾਗਤ ਕਵਿਤਾ ਰੂਪ ਇੱਕ ਖਾਸ ਆਇਤ ਮੀਟਰ, ਜਾਂ ਇੱਕ ਖਾਸ ਕ੍ਰਮ ਵਿੱਚ...
  • ਦੋਹਾ, ਭਾਰਤੀ ਕਈ ਭਾਸ਼ਾਵਾਂ ਦੀ ਕਵਿਤਾ ਵਿੱਚ ਮਿਲ਼ਦਾ ਇੱਕ ਮਾਤ੍ਰਿਕ ਛੰਦ ਹੈ। ਦੋਹੇ ਦੇ ਚਾਰ ਚਰਣ ਹੁੰਦੇ ਹਨ। ਇਸ ਛੰਦ ਦੀਆਂ ਦੋਹਾਂ ਤੁਕਾਂ ਵਿਚ 24-24 ਮਾਤਰਾਂ ਹੁੰਦੀਆਂ ਹਨ। ਇਸ ਦੇ ਟਾਂਕ...
  • ਪਹਿਲੇ ਸਮਿਆਂ ਵਿਚ ਲਾੜੇ ਨੂੰ ਘਰ ਅੰਦਰ ਬੁਲਾ ਕੇ ਉਸ ਦੀਆਂ ਸਾਲੀਆਂ ਵੱਲੋਂ ਛੰਦ ਸੁਣਨ ਦੀ ਇਕ ਰਸਮ ਹੁੰਦੀ ਸੀ। ਛੰਦ ਉਸ ਕਵਿਤਾ ਨੂੰ ਕਹਿੰਦੇ ਹਨ ਜਿਸ ਕਵਿਤਾ ਵਿਚ ਮਾਤਰਾ, ਅੱਖਰ, ਗਣ ਆਦਿ ਦੇ...
  • ਸਿਰਖੰਡੀ ਛੰਦ ਇਹ ਚਾਰ ਤੁਕਾਂ ਵਾਲਾ ਛੰਦ ਹੈ ਜਿਸਦਾ ਤੁਕਾਂਤ ਨਹੀਂ ਮਿਲਦਾ ਹੈ ਅਤੇ ਤੁਕ ਦੇ ਮੱਧ ਵਿੱਚ ਕਾਫੀਆ ਮਿਲਦਾ ਹੈ। ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼. ਭਾਸ਼ਾ ਵਿਭਾਗ ਪੰਜਾਬ...
  • ਕਿੱਸਾ ਕਾਵਿ ਦੇ ਛੰਦ ਪ੍ਰਬੰਧ ਛੰਦ ਦਾ ਮਤਲਬ ਹੈ ਮਰਜੀ। ਕੋਈ ਵੀ ਬੰਦਾ ਵਿਚਾਰ ਨੂੰ ਜਿਸ ਭਾਸ਼ਾ ਜਾਂ ਤਰੀਕੇ ਵਿੱਚ ਢਾਲਦਾ ਹੈ ਉਸਨੂੰ ਛੰਦ ਕਹਿੰਦੇ ਹਨ। ਹਰ ਭਾਸ਼ਾ ਦੀ ਆਪਣੀ ਇੱਕ ਰਵਾਨਗੀ...
  • ਕੁਲ 199 ਛੰਦ ਹਨ। ਇਸ ਵਿੱਚ ਹੇਠ ਲਿਖੇ ਛੰਦਾਂ ਦੀ ਵਰਤੋਂ ਕੀਤੀ ਮਿਲਦੀ ਹੈ: ਛਪੈ ਛੰਦ 1 ਵਾਰੀ ਭੁਜੰਗ ਪ੍ਰਯਾਤ ਛੰਦ 6 ਵਾਰੀ ਚਾਚਰੀ ਛੰਦ 5 ਵਾਰੀ ਚਰਪਟ ਛੰਦ 2 ਵਾਰੀ ਰੂਆਲ ਛੰਦ 1 ਵਾਰੀ...
  • ਪੁਰਖ ਦੀ ਉਸਤਤੀ ਵਖੋ ਵਖਰੇ ਰੂਪਾਂ ਵਿੱਚ ਕੀਤੀ ਗਈ ਹੈ। ਇਸ ਰਚਨਾ ਅੰਦਰ 271 ਛੰਦ ਤਾਂ ਪੂਰੇ ਹਨ, ਅੰਤਲਾ ਛੰਦ ਅੱਧਾ ਹੀ ਹੈ ਇਸ ਬਾਰੇ ਵਿਦਵਾਨਾਂ ਦੀਆਂ ਰਾਵਾਂ ਵਖੋ ਵਖਰੀਆਂ ਹਨ। ਸ਼ਰਧਾ ਦ੍ਰਿਸ਼ਟੀ...
  • ਸ਼ਲੋਕ (ਸ਼੍ਰੇਣੀ ਛੰਦ)
    ਸ਼ਲੋਕ ਇੱਕ ਅਨੁਸ਼ਟੁਪ ਛੰਦ ਹੈ। ਇਸ ਮਾਤਰਿਕ ਛੰਦ ਵਿੱਚ ਚਾਰ ਪਦ ਤੇ ਹਰ ਪਦ ਵਿੱਚ ਅੱਠ ਮਾਤਰਾਂ ਹੁੰਦੀਆਂ ਹਨ। ਇਸ ਤਰਾਂ ਇਸ ਵਿੱਚ ਮਾਤਰਾਂ ਦੀ ਕੁੱਲ ਗਿਣਤੀ 32 ਹੁੰਦੀ ਹੈ। ਕਈ ਵਾਰ ਤੁਕਾਂ...
  • ਛੰਦ ਭੇਦਾਂ ਨਿਸ਼ਾਨੀ ਤੇ ਸਿਰਖੰਡੀ ਵਿਚ ਲਿਖੀ ਜਾਂਦੀ ਹੈ ਤੇ ਇਹ ਦੋਵੇਂ ਛੰਦ ਚੰਡੀ ਦੀ ਵਾਰ ਵਿਚ ਉਪਲਬਧ ਹਨ। ਨਿਸ਼ਾਨੀ ਛੰਦ: ਵਾਰ ਦੀ ਪਉੜੀ ਛੰਦ ਦਾ ਪ੍ਰਮਾਣੀਕ-ਨਮੂਨਾ ਨਿਸ਼ਾਨੀ ਛੰਦ ਹੀ...
  • ਡੁਮੇਲੀ ਭਾਰਤੀ ਪੰਜਾਬ (ਭਾਰਤ) ਦੇ ਕਪੂਰਥਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ। ਇਹ ਛੰਦ-ਬੱਧ ਪੰਜਾਬੀ ਸ਼ਾਇਰ ਬਲਵੀਰ ਸਿੰਘ ਡੁਮੇਲੀ ਦਾ ਪਿੰਡ ਹੈ।...
  • ਪ੍ਰਧਾਨਤਾ ਹੁੰਦੀ ਹੈ। ਦਲੀਲ ਆਮ ਤੌਰ 'ਤੇ ਨਜ਼ਮ ਦੇ ਆਰ-ਪਾਰ ਫੈਲੀ ਹੁੰਦੀ ਹੈ। ਲੈਅ ਤਾਲ, ਛੰਦ ਤੇ ਸੰਗੀਤ ਆਦਿ ਕਾਵਿ ਤੱਤਾਂ ਦਾ ਮਹੱਤਵ ਨਜ਼ਮ ਵਿੱਚ ਉਸ ਤਰ੍ਹਾਂ ਨਹੀਂ ਦੇਖਿਆ ਜਾਂਦਾ ਜਿਵੇਂ...
  • ਕਲੀ (ਅੰਗਰੇਜ਼ੀ:Kali) ਇੱਕ ਛੰਦ ਹੈ ਜੋ ਕਿ ਪੰਜਾਬੀ ਲੋਕ-ਗੀਤਾਂ ਵਿੱਚ ਵੀ ਵਰਤਿਆ ਗਿਆ ਹੈ। ਇਸ ਦੀਆਂ ਤਿੰਨ ਕਿਸਮਾਂ ਹਨ; ਅੰਬਾ ਕਲੀ, ਸੁੱਚੀ ਕਲੀ, ਰੂਪਾ ਕਲੀ। ਹਰ ਗੀਤ ਕਲੀ ਨਹੀਂ ਹੁੰਦਾ...
  • ਕਵਿਤਾ ਲਈ ਥੰਬਨੇਲ
    ਪੁਰਾਣੀ ਪਿਆਰ ਕਵਿਤਾ ਮੰਨਿਆ ਗਿਆ ਹੈ। ਪਿੰਗਲ ਕਵਿਤਾ ਦੇ ਛੰਦ, ਲੈਅ, ਅਤੇ ਲਹਿਜੇ ਦਾ ਅਧਿਐਨ ਕਰਨ ਵਾਲੀ ਵਿਦਿਆ ਹੁੰਦੀ ਹੈ। ਲੈਅ ਅਤੇ ਛੰਦ ਵੱਖ ਵੱਖ ਹੁੰਦੇ ਹਨ, ਪਰ ਇਹ ਡੂੰਘੀ ਤਰ੍ਹਾਂ ਜੁੜੇ...
ਵੇਖੋ (ਪਿੱਛੇ 20 | ) (20 | 50 | 100 | 250 | 500)

🔥 Trending searches on Wiki ਪੰਜਾਬੀ:

ਗ਼ਦਰ ਲਹਿਰਗਾਡੀਆ ਲੋਹਾਰਖ਼ਾਲਿਸਤਾਨ ਲਹਿਰਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਪੰਜਾਬੀ ਸੂਫ਼ੀ ਕਵੀਕੁਲਵੰਤ ਸਿੰਘ ਵਿਰਕਪੰਜਾਬੀ ਕੈਲੰਡਰਜਪਾਨ2005ਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਸ਼ਿਵ ਕੁਮਾਰ ਬਟਾਲਵੀਅਰਸ਼ਦੀਪ ਸਿੰਘਵਿਜੈਨਗਰ ਸਾਮਰਾਜਪਲੈਟੋ ਦਾ ਕਲਾ ਸਿਧਾਂਤਹੋਲੀਨਿਰਮਲ ਰਿਸ਼ੀਪੰਜਾਬ ਸਟੇਟ ਪਾਵਰ ਕਾਰਪੋਰੇਸ਼ਨਨਿਰਮਲ ਰਿਸ਼ੀ (ਅਭਿਨੇਤਰੀ)ਪੰਜਾਬੀ ਪੀਡੀਆਗੁਰਮੁਖੀ ਲਿਪੀ ਦੀ ਸੰਰਚਨਾਅਨੁਵਾਦਭੱਖੜਾਵਿਦਿਆਰਥੀਸੂਫ਼ੀ ਕਾਵਿ ਦਾ ਇਤਿਹਾਸਭਾਈ ਅਮਰੀਕ ਸਿੰਘਅਰਥ ਅਲੰਕਾਰਸੁਖਵਿੰਦਰ ਅੰਮ੍ਰਿਤਜ਼ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਵਿਸ਼ਵਾਸਪੰਜਾਬੀ ਆਲੋਚਨਾਮਨੁੱਖ ਦਾ ਵਿਕਾਸਸਵਿਤਾ ਭਾਬੀਅੰਮ੍ਰਿਤ ਵੇਲਾ2019 ਭਾਰਤ ਦੀਆਂ ਆਮ ਚੋਣਾਂਸੰਸਦ ਮੈਂਬਰ, ਲੋਕ ਸਭਾਪੰਜਾਬ ਦੀਆਂ ਪੇਂਡੂ ਖੇਡਾਂਸੀੜ੍ਹਾਭਾਈ ਨੰਦ ਲਾਲਅਮਰਿੰਦਰ ਸਿੰਘ ਰਾਜਾ ਵੜਿੰਗਰੇਖਾ ਚਿੱਤਰਵਾਰਤਕ ਦੇ ਤੱਤਰਣਜੀਤ ਸਿੰਘਫ਼ਜ਼ਲ ਸ਼ਾਹਬੰਦਾ ਸਿੰਘ ਬਹਾਦਰਪੰਜਾਬੀ ਅਧਿਆਤਮਕ ਵਾਰਾਂਸਿੱਠਣੀਆਂਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਅਰਜਨ ਢਿੱਲੋਂਆਂਧਰਾ ਪ੍ਰਦੇਸ਼ਬਲਾਗਲੋਕ-ਕਹਾਣੀਨਾਂਵਟਿਕਾਊ ਵਿਕਾਸ ਟੀਚੇਲੋਕ ਸਭਾਮਨੋਜ ਪਾਂਡੇਪੁਆਧੀ ਉਪਭਾਸ਼ਾਅੰਮ੍ਰਿਤਪਾਲ ਸਿੰਘ ਖ਼ਾਲਸਾਮਿਆ ਖ਼ਲੀਫ਼ਾਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਕਰਮਜੀਤ ਅਨਮੋਲਸਾਗਰਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਤਰਲੋਕ ਸਿੰਘ ਕੰਵਰਮੱਛਰਨਿਰੰਜਣ ਤਸਨੀਮਆਧੁਨਿਕ ਪੰਜਾਬੀ ਸਾਹਿਤਦਿਲਜੀਤ ਦੋਸਾਂਝਪਾਠ ਪੁਸਤਕਉਦਾਰਵਾਦਪੰਜਾਬੀ ਸਾਹਿਤ ਦੀ ਇਤਿਹਾਸਕਾਰੀ (ਤਰਲੋਕ ਕੰਵਰ)ਯਥਾਰਥਵਾਦ (ਸਾਹਿਤ)🡆 More