ਪੰਜਾਬੀ ਸੂਫ਼ੀ ਕਵੀ

This page is not available in other languages.

ਵੇਖੋ (ਪਿੱਛੇ 20 | ) (20 | 50 | 100 | 250 | 500)
  • ਸੰਮਿ॥ ਲੇਖਾ ਰਬ ਮੰਗੇਸੀਆ ਤੂੰ ਆਹੋ ਕੇਰੇ ਕੰਮਿ॥ 29॥ ਪੰਜਾਬੀ ਸੂਫ਼ੀ ਕਵੀਆਂ ਵਿਚੋਂ ਸ਼ੇਖ ਫ਼ਰੀਦ ਜੀ ਤੋਂ ਬਾਅਦ ਪ੍ਰਸਿੱਧ ਸੂਫ਼ੀ ਕਵੀ ਸ਼ਾਹ ਹੂਸੈਨ ਹੋਇਆ। ਸ਼ਾਹ ਹੁਸੈਨ ਉਹਨਾਂ ਰਹੱਸਵਾਦੀ...
  • ਸ਼ਾਹ ਹੁਸੈਨ (ਸ਼੍ਰੇਣੀ ਪੰਜਾਬੀ ਸੂਫ਼ੀ ਕਵੀ)
    ਸ਼ਾਹ ਹੁਸੈਨ (1538–1599) ਪੰਜਾਬੀ ਸੂਫ਼ੀ ਕਵੀ ਅਤੇ ਸੰਤ ਸਨ। ਇਹਨਾਂ ਨੇ ਮੁੱਖ ਤੌਰ ਤੇ ਕਾਫ਼ੀ ਕਾਵਿ-ਰੂਪ ਵਿੱਚ ਰਚਨਾ ਕੀਤੀ ਹੈ। ਉਨ੍ਹਾਂ ਦੇ ਪਿਤਾ ਜੀ ਸ਼ੇਖ ਉਸਮਾਨ ਢੱਡੇ ਜੁਲਾਹੇ ਦਾ...
  • "ਸੂਫ਼ੀ ਕਾਵਿ ਦਾ ਇਤਿਹਾਸ ਡਾ. ਗੁਰਦੇਵ ਸਿੰਘ ਨੇ ਪੰਜਾਬੀ ਅਕਾਦਮੀ ਦਿੱਲੀ ਦੇ ਪ੍ਰਾਜੈਕਟ ਅਧੀਨ 2005 ਵਿੱਚ ਲਿਖਿਆ। ਸੂਫ਼ੀ ਕਾਵਿ ਵਿੱਚ ਰਹੱਸ ਨੂੰ ਜਾਣਨ ਅਤੇ ਪਛਾਣਨ ਦਾ ਵਡਮੁੱਲਾ ਜਿਹਾ...
  • ਗ਼ੁਲਾਮ ਫ਼ਰੀਦ (ਸ਼੍ਰੇਣੀ ਸੂਫ਼ੀ ਕਵੀ)
    (ਸ਼ਾਹਮੁਖੀ:حضرت خواجہ غُلام فرید)- ਹਿੰਦ ਉਪਮਹਾਦੀਪ ਦੀ ਸੂਫ਼ੀ ਪਰੰਪਰਾ ਵਿੱਚ ਸਭ ਤੋਂ ਵਧ ਪੜ੍ਹੇ ਜਾਣ ਵਾਲੇ ਅਤੇ ਆਖਰੀ ਸੂਫ਼ੀ ਫ਼ਕੀਰ ਤੇ ਕਵੀ ਸੀ। ਖ਼ਵਾਜਾ ਗ਼ੁਲਾਮ ਫ਼ਰੀਦ ਦਾ ਜਨਮ 1261 ਹਿਜਰੀ...
  • ਪੰਜਾਬੀ ਸੂਫ਼ੀ ਕਾਵਿ ਪੰਜਾਬੀ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਵਡਮੁੱਲਾ ਅਤੇ ਗੌਰਵਮਈ ਸਰਮਾਇਆ ਹੈ। ਪੰਜਾਬੀ ਸੂਫ਼ੀ ਕਵੀ ਮੁਸਲਮਾਨ ਹੋਣ ਦੇ ਨਾਤੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ...
  • ਅਬਦੁਲ ਵਹਾਬ ਸੱਚਲ (ਸ਼੍ਰੇਣੀ ਸੂਫ਼ੀ ਕਵੀ)
    18ਵੀਂਂ-19ਵੀਂਂ ਸਦੀ ਦਾ ਇੱਕ ਪੰਜਾਬੀ ਸੂਫ਼ੀ ਕਵੀ ਹੈ। ਇਸ ਨੂੰ 'ਸੱਚਲ ਸਰਮਸਤ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਬੁੱਲ੍ਹੇ ਸ਼ਾਹ ਤੋਂ ਪ੍ਰਭਾਵਿਤ ਸੀ। ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ...
  • ਬਾਬਾ ਵਜੀਦ (ਸ਼੍ਰੇਣੀ ਸੂਫੀ ਕਵੀ)
    ਬਾਬਾ ਵਜੀਦ (ਜਨਮ 1718 ਈ.) ਇੱਕ ਪੰਜਾਬੀ ਸੂਫ਼ੀ ਕਵੀ ਸੀ। ਬਾਬਾ ਵਜੀਦ ਪ੍ਰਸਿੱਧ ਪੰਜਾਬੀ ਸੂਫ਼ੀਆਂ ਸੰਤਾ- ਬਾਬਾ ਫ਼ਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਅਲੀ ਹੈਦਰ, ਫਰਦ ਫ਼ਕੀਰ, ਗੁਲਾਮ...
  • ਮੀਆਂ ਜਾਨ ਮੁਹੰਮਦ (ਸ਼੍ਰੇਣੀ ਸੂਫ਼ੀ ਕਵੀ)
    ਮੀਆਂ ਜਾਨ ਮੁਹੰਮਦ ਇੱਕ ਪੰਜਾਬੀ ਸੂਫ਼ੀ ਕਵੀ ਹੈ। ਇਸ ਦਾ ਜਨਮ 1731 ਈ.ਵਿੱਚ ਪਾਕਿਸਤਾਨ ਦੇ ਸੇਖੂਪੁਰਾ ਜ਼ਿਲ੍ਹੇ ਵਿੱਚ ਹੋਇਆ। ਇਸ ਦੇ ਪਿਤਾ ਦਾ ਨਾਮ ਮੀਆਂ ਅਨਵਰ ਅਲੀ ਸੀ। ਇਸ ਖੇਤੀਬਾੜੀ...
  • ਮੀਰਾਂ ਸ਼ਾਹ ਜਲੰਧਰੀ (ਸ਼੍ਰੇਣੀ ਸੂਫ਼ੀ ਕਵੀ)
    ਮੀਰਾਂ ਸ਼ਾਹ ਜਲੰਧਰੀ (1839-1925) 19ਵੀਂ ਸਦੀ ਦਾ ਇੱਕ ਪੰਜਾਬੀ ਸੂਫ਼ੀ ਕਵੀ ਸੀ। ਇਸ ਨੂੰ ਪੰਜਾਬੀ, ਹਿੰਦੀ, ਉਰਦੂ, ਫ਼ਾਰਸੀ ਅਤੇ ਅਰਬੀ ਬੋਲੀਆਂ ਦਾ ਬਹੁਤ ਵਧੀਆ ਗਿਆਨ ਸੀ। ਉਹ ਜਲੰਧਰ ਦਾ...
  • ਰਿਸਾਲਾ ਰੂਹੀ ਸ਼ਰੀਫ਼ ਜਾਂ ਰਿਸਾਲਾ-ਏ-ਰੂਹੀ (ਅਰਥਾਤ ਆਤਮਾ ਦੀ ਕਿਤਾਬ) ਪੰਜਾਬੀ ਸੂਫ਼ੀ ਕਵੀ ਹਜ਼ਰਤ ਸੁਲਤਾਨ ਬਾਹੂ (1628–1691) ਦੀ ਮਸ਼ਹੂਰ ਕਿਤਾਬ ਹੈ। ਉਹ ਅਰਬੀ ਫ਼ਾਰਸੀ ਦੇ ਚੰਗੇ ਵਿਦਵਾਨ...
  • ਬੁੱਲ੍ਹੇ ਸ਼ਾਹ (ਸ਼੍ਰੇਣੀ ਪੰਜਾਬੀ ਸੂਫ਼ੀ ਕਵੀ)
    ਬੁੱਲ੍ਹੇ ਸ਼ਾਹ (1680-1758) ਇੱਕ ਸੂਫੀ ਸੰਤ ਅਤੇ ਪੰਜਾਬੀ ਦੇ ਵੱਡੇ ਕਵੀ ਸਨ। ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰਾਂ - ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ-...
  • ਫ਼ਰਦ ਫ਼ਕੀਰ (ਜਨਮ 1720 - ਮੌਤ 1790) ਇੱਕ ਪੰਜਾਬੀ ਸੂਫ਼ੀ ਕਵੀ ਸੀ। ਉਸ ਬਾਰੇ ਬੜੀ ਘੱਟ ਜਾਣਕਾਰੀ ਮਿਲਦੀ ਹੈ। ਮੌਖਿਕ ਪਰੰਪਰਾ ਵੀ ਖਾਮੋਸ਼ ਹੈ। ਹੋ ਸਕਦਾ ਹੈ ਕਿ ਸਾਂਝੇ ਪੰਜਾਬ ਦੇ ਗੁਜਰਾਤ...
  • ਦਾ ਸੂਫ਼ੀ ਮੱਤ ਵੀ ਓਸੇ ਵੱਡੀ ਸੂਫ਼ੀ ਲਹਿਰ ਦੀ ਸ਼ਾਖਾ ਹੈ .ਪੂਰਵ ਨਾਨਕ ਕਾਲ ਵਿੱਚ ਇਕੋ ਇੱਕ ਸੂਫ਼ੀ ਕਵੀ ਹੋਏ ਹਨ ਜਿਨਾ ਦਾ ਨਾਮ ਹੇਠ ਲਿਖਿਆ ਅਨੁਸਾਰ ਹੈ। ਬਾਬਾ ਫਰੀਦ ਜੀ ਨੂੰ ਪੰਜਾਬੀ ਸਾਹਿਤ...
  • ਪੰਜਾਬੀ ਸਾਹਿਤਕਾਰ (ਮ. 1908) 1881 – ਮੋਹਨ ਸਿੰਘ ਵੈਦ, ਪੰਜਾਬੀ ਲੇਖਕ (ਮ. 1936) 1955 – ਅਨੁਪਮ ਖੇਰ, ਭਾਰਤੀ ਅਦਾਕਾਰ 1892 – ਮੌਲਵੀ ਗ਼ੁਲਾਮ ਰਸੂਲ ਆਲਮਪੁਰੀ, ਪੰਜਾਬੀ ਸੂਫ਼ੀ ਕਵੀ...
  • (4 ਅਗਸਤ 1899 – 7 ਫਰਵਰੀ 1978) ਉਰਦੂ, ਪੰਜਾਬੀ, ਅਤੇ ਫ਼ਾਰਸੀ ਕਵੀ ਸਨ। ਤਬੱਸਮ ਉਹਨਾਂ ਦਾ ਕਲਮੀ ਅਤੇ ਆਮ ਜਾਣਿਆ ਜਾਂਦਾ ਨਾਮ ਸੀ। ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ਬੱਚਿਆਂ ਅਤੇ ਵੱਡਿਆਂ...
  • ਪੰਜਾਬ ਵਿੱਚ ਸੂਫ਼ੀਵਾਦ (ਸ਼੍ਰੇਣੀ ਪੰਜਾਬੀ ਸੂਫ਼ੀ ਸੰਤ)
    ਲਿਖਿਆ ਹੈ। ਪੰਜਾਬੀ ਸੂਫ਼ੀ ਕਾਵਿ ਦੇ ਪ੍ਰਸਿੱਧ ਕਵੀ ਇਸ ਤਰ੍ਹਾਂ ਹਨ:- (1) ਬਾਬਾ ਫ਼ਰੀਦ (1173-1266 ਈ.):- ਬਾਬਾ ਫ਼ਰੀਦ ਸੂਫ਼ੀ ਕਾਵਿ ਧਾਰਾ ਦੇ ਮੋਢੀ ਅਤੇ ਸ੍ਰੋਮਣੀ ਕਵੀ ਹਨ। ਆਦਿ ਗ੍ਰੰਥ...
  • ਸੁਲਤਾਨ ਬਾਹੂ ਲਈ ਥੰਬਨੇਲ
    ਸੁਲਤਾਨ ਬਾਹੂ (ਸ਼੍ਰੇਣੀ ਪੰਜਾਬੀ-ਭਾਸ਼ਾ ਕਵੀ)
    (ca 1628 – 1691) ਮੁਸਲਿਮ ਸੂਫ਼ੀ ਅਤੇ ਸੰਤ ਸੀ ਜਿਸਨੇ ਸਰਵਰੀ ਕਾਦਰੀ ਸੂਫ਼ੀ ਸੰਪਰਦਾ ਦੀ ਨੀਂਹ ਰੱਖੀ। ਗੁਰਮਤਿ ਤੋਂ ਬਾਅਦ ਸੂਫ਼ੀ ਕਾਵਿ ਧਾਰਾ ਪੰਜਾਬੀ ਦੇ ਅਧਿਆਤਮਿਕ ਸਾਹਿਤ ਦੀ ਇੱਕ...
  • ਬਾਬਾ ਫ਼ਰੀਦ ਲਈ ਥੰਬਨੇਲ
    ਬਾਬਾ ਫ਼ਰੀਦ (ਸ਼੍ਰੇਣੀ ਸੂਫ਼ੀ ਕਵੀ)
    ਵਿੱਚ ਹੋਇਆ ਸੀ।``3 “ਡਾ. ਰਤਨ ਸਿੰਘ ਜੱਗੀ ਅਨੁਸਾਰ ਪੰਜਾਬੀ ਸੂਫ਼ੀ ਕਾਵਿ ਦੇ ਮੋਢੀ ਕਵੀ ਅਤੇ ਚਿਸ਼ਤੀ ਸਿਲਸਿਲੇ ਦੇ ਪ੍ਰਸਿੱਧ ਸੂਫ਼ੀ ਸਾਧਕ ਸ਼ੇਖ ਫਰੀਦੁਦੀਨ ਮਸਊਦ ਸਕਰਗੰਜ ਦਾ ਜਨਮ ਸੇਖ...
  • ਸ਼ਕਰਗੰਜ ਤੋਂ ਇਲਾਵਾ ਦਾਤਾ ਗੰਜੂ ਬਖ਼ਸ਼ ਤੇ ਸ਼ਰਫ ਦੀਲ ਬੂ ਅਲੀ ਕਲੰਦਰ ਉੱਘੇ ਸੂਫ਼ੀ ਕਵੀ ਸਨ, ਜਿਨਾਂ ਨੇ ਸੂਫ਼ੀ ਵਿਚਾਰਧਾਰਾ ਨੂੰ ਪ੍ਰਗਟਾਉਣ ਲਈ ਲੋਕ-ਕਾਵਿ ਰੂਪਾਂ, ਕਾਫ਼ੀਆਂ ਤੇ ਦੋਹਿਆਂ ਦੀ...
  • ਕਾਫ਼ੀ (ਸ਼੍ਰੇਣੀ Category:ਸੂਫ਼ੀ ਕਵੀ)
    ਹਿੰਦੀ : काफ़ी, ਉਰਦੂ : کافی, ਸਿੰਧੀ : ڪافي) ਸੂਫ਼ੀ ਸੰਗੀਤ ਅਤੇ ਸੂਫ਼ੀ ਕਵਿਤਾ ਦਾ ਇੱਕ ਕਲਾਸੀਕਲ ਰੂਪ ਹੈ। ਜ਼ਿਆਦਾਤਰ ਕਾਫ਼ੀਆਂ ਪੰਜਾਬੀ ਅਤੇ ਸਿੰਧੀ ਭਾਸ਼ਾ ਵਿਚ ਹੀ ਮਿਲਦੀਆਂ ਹਨ। ਕਾਫ਼ੀਆਂ...
ਵੇਖੋ (ਪਿੱਛੇ 20 | ) (20 | 50 | 100 | 250 | 500)

🔥 Trending searches on Wiki ਪੰਜਾਬੀ:

ਮੱਧਕਾਲੀਨ ਪੰਜਾਬੀ ਸਾਹਿਤ1977ਤਾਜ ਮਹਿਲਦਿਵਾਲੀਸੋਹਣੀ ਮਹੀਂਵਾਲਲਾਲਜੀਤ ਸਿੰਘ ਭੁੱਲਰਸੂਬਾ ਸਿੰਘਸੁਭਾਸ਼ ਚੰਦਰ ਬੋਸਸਿਗਮੰਡ ਫ਼ਰਾਇਡਅਰਥ-ਵਿਗਿਆਨਬੁਝਾਰਤਾਂਕੀਰਤਪੁਰ ਸਾਹਿਬਸ਼ਬਦ-ਜੋੜਊਠਟੀਬੀਪਹਿਲੀ ਸੰਸਾਰ ਜੰਗਗੁਰੂ ਅੰਗਦਕੁਇਅਰ ਸਿਧਾਂਤਮਿਰਜ਼ਾ ਸਾਹਿਬਾਂਸਚਿਨ ਤੇਂਦੁਲਕਰਦਲਿਤਅਲੋਪ ਹੋ ਰਿਹਾ ਪੰਜਾਬੀ ਵਿਰਸਾਰਬਿੰਦਰਨਾਥ ਟੈਗੋਰਮਹਿਮੂਦ ਗਜ਼ਨਵੀਅਲੰਕਾਰਲਹੂਵਿਕੀਭਾਰਤ ਦਾ ਆਜ਼ਾਦੀ ਸੰਗਰਾਮਸਾਹਿਤ ਅਤੇ ਮਨੋਵਿਗਿਆਨਚਿੰਤਾਪੰਜਾਬ ਦੇ ਲੋਕ ਧੰਦੇਖੋ-ਖੋਬਾਬਾ ਫ਼ਰੀਦਲੋਕ ਸਭਾ ਹਲਕਿਆਂ ਦੀ ਸੂਚੀਸਮਾਜਮਾਤਾ ਖੀਵੀਭਗਵੰਤ ਮਾਨਗੰਨਾਪਟਿਆਲਾਖਾਣਾਭਾਰਤ ਰਾਸ਼ਟਰੀ ਕ੍ਰਿਕਟ ਟੀਮਸੋਹਿੰਦਰ ਸਿੰਘ ਵਣਜਾਰਾ ਬੇਦੀਚਿੜੀ-ਛਿੱਕਾਵੈਦਿਕ ਕਾਲਤਬਲਾਦਸਮ ਗ੍ਰੰਥਮਨੁੱਖੀ ਅਧਿਕਾਰ ਦਿਵਸਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀਪੰਜਾਬਵਾਲਪੰਜਾਬੀ ਬੁਝਾਰਤਾਂਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਗਿੱਧਾਕਰਤਾਰ ਸਿੰਘ ਦੁੱਗਲਮਾਡਲ (ਵਿਅਕਤੀ)ਗੁਰੂ ਹਰਿਕ੍ਰਿਸ਼ਨਔਰੰਗਜ਼ੇਬਬੰਦਾ ਸਿੰਘ ਬਹਾਦਰਭਾਰਤਭਾਈ ਗੁਰਦਾਸਨਾਟਕ (ਥੀਏਟਰ)ਵਚਨ (ਵਿਆਕਰਨ)ਜਨਮਸਾਖੀ ਅਤੇ ਸਾਖੀ ਪ੍ਰੰਪਰਾਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਦਲੀਪ ਕੌਰ ਟਿਵਾਣਾਕਬੂਤਰਭਗਤ ਸਿੰਘਉਪਭਾਸ਼ਾਚਾਹਮੇਖਗੂਗਲਹਿਦੇਕੀ ਯੁਕਾਵਾਜਾਤਹਵਾ ਪ੍ਰਦੂਸ਼ਣਕ੍ਰਿਕਟਮਜ਼੍ਹਬੀ ਸਿੱਖ🡆 More