ਹੇਲੇਨ ਮੇਰੀ: ਭਾਰਤੀ ਫੀਲਡ ਹਾਕੀ ਖਿਡਾਰੀ

ਹੈਲਨ ਮੈਰੀ ਇਨੋਸੇਂਟ (14 ਮਾਰਚ, 1977 ਨੂੰ ਕੇਰਲਾ ਵਿੱਚ ਜਨਮ ਹੋਇਆ) ਭਾਰਤ ਦੇ ਇੱਕ ਫੀਲਡ ਹਾਕੀ ਟੀਮ ਵਿੱਚ ਗੋਲਕੀਪਰ ਹੈ, ਜਿਸਨੇ ਜਰਮਨੀ ਦੇ ਖਿਲਾਫ ਟੈਸਟ ਸੀਰੀਜ਼ ਵਿੱਚ 1992 ਵਿੱਚ ਆਪਣੇ ਖੇਡ ਕਰੀਅਰ ਦੀ ਸ਼ੁਰੂਆਤ ਕੀਤੀ। 2003 ਵਿਚ, ਉਸ ਨੇ ਹੈਦਰਾਬਾਦ ਵਿੱਚ ਅਫਰੋ-ਏਸ਼ੀਆਈ ਖੇਡਾਂ ਵਿੱਚ ਭਾਰਤ ਲਈ ਖਿਤਾਬ ਜਿੱਤਣ ਲਈ ਫਾਈਨਲ ਟਾਈ ਬ੍ਰੇਕਰ ਵਿੱਚ ਦੋ ਪੈਨਲਟੀ ਸਟ੍ਰੋਕ ਸੰਭਾਲੇ। ਉਸਨੂੰ ਅਰਜੁਨ ਪੁਰਸਕਾਰ ਮੀਲੀਆ।

ਅੰਤਰਰਾਸ਼ਟਰੀ ਸੀਨੀਅਰ ਟੂਰਨਾਮੈਂਟ

  • 1996 – ਇੰਦਰਾ ਗਾਂਧੀ ਸੁਨਹਿਰੀ ਕੱਪ, ਨਵੀਂ ਦਿੱਲੀ
  • 1997 – ਵਿਸ਼ਵ ਕੱਪ ਕੁਆਲੀਫਾਇਰ, ਹਰਾਰੇ (ਚੌਥੀਵਾਰ)
  • 1998 – ਵਿਸ਼ਵ ਕੱਪ, ਯੂਟ੍ਰੇਕਟ(12th)
  • 1998 – ਰਾਸ਼ਟਰਮੰਡਲ ਖੇਡਾਂ, ਕੁਆਲਾਲੰਪੁਰ (4th)
  • 1998 – ਏਸ਼ੀਅਨ ਗੇਮਜ਼, ਬੈਂਕਾਕ (2nd)
  • 1999 –ਏਸ਼ੀਆ ਕੱਪ, ਨਵੀਂ ਦਿੱਲੀ (2nd)
  • 2000 – ਓਲੰਪਿਕ ਕੁਆਲੀਫਾਇਰ, ਮਿਲਟਨ ਕੇਨੇਸ (10th)
  • 2001 – ਵਿਸ਼ਵ ਕੱਪ ਕੁਆਲੀਫਾਇਰ, ਐਮੀਨਜ਼ / ਅਬੇਵੀਵਿਲ (7th)
  • 2002 –  ਚੈਂਪੀਅਨਜ਼ ਚੈਲੇਜ, ਜੋਹਨਸਬਰਗ (3rd)
  • 2002 – ਰਾਸ਼ਟਰਮੰਡਲ ਖੇਡਾਂ, ਮੈਨਚੈਸਟਰ (1st)
  • 2002 – ਏਸ਼ੀਆਈ ਗੇਮਸ, ਬੁਸਾਨ (4th)
  • 2003 – ਅਫਰੋ-ਏਸ਼ੀਅਨ ਗੇਮਜ਼, ਹੈਦਰਾਬਾਦ (1st)
  • 2004 –  ਏਸ਼ੀਆ ਕੱਪ, ਨਵੀਂ ਦਿੱਲੀ (1st)
  • 2006 –  ਰਾਸ਼ਟਰਮੰਡਲ ਖੇਡਾਂ, ਮੇਲਬੋਰਨ (2nd)
  • 2006 – ਵਿਸ਼ਵ ਕੱਪ, ਮੈਡ੍ਰਿਡ (11th)

ਬਾਹਰੀ ਕੜੀਆਂ

ਹਵਾਲੇ

Tags:

🔥 Trending searches on Wiki ਪੰਜਾਬੀ:

ਮੁਕਤਸਰ ਦੀ ਮਾਘੀਪਾਉਂਟਾ ਸਾਹਿਬਛੰਦਦਾਰ ਅਸ ਸਲਾਮ28 ਮਾਰਚਜਗਜੀਤ ਸਿੰਘ ਡੱਲੇਵਾਲ27 ਅਗਸਤਪੰਜਾਬ (ਭਾਰਤ) ਦੀ ਜਨਸੰਖਿਆਨਾਰੀਵਾਦਭਾਰਤ ਦਾ ਸੰਵਿਧਾਨਜਸਵੰਤ ਸਿੰਘ ਖਾਲੜਾਸਿੱਖ ਗੁਰੂਨਾਟੋਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਲੋਕਰਾਜਰਾਜਹੀਣਤਾਮੁਹਾਰਨੀਸ਼ਾਹ ਮੁਹੰਮਦਪੰਜਾਬੀ ਕਹਾਣੀਰੋਮਦਰਸ਼ਨਅੰਤਰਰਾਸ਼ਟਰੀ ਇਕਾਈ ਪ੍ਰਣਾਲੀਜਗਾ ਰਾਮ ਤੀਰਥਲੋਕ ਮੇਲੇਕਿੱਸਾ ਕਾਵਿਅਲਕਾਤਰਾਜ਼ ਟਾਪੂਜੀਵਨੀਜਾਇੰਟ ਕੌਜ਼ਵੇਸੁਰਜੀਤ ਪਾਤਰਅਕਬਰਪੁਰ ਲੋਕ ਸਭਾ ਹਲਕਾਪਾਣੀਪਤ ਦੀ ਪਹਿਲੀ ਲੜਾਈਆਦਿ ਗ੍ਰੰਥਲੋਕ6 ਜੁਲਾਈਲਿਪੀਮਾਰਕਸਵਾਦਇੰਟਰਨੈੱਟਕ੍ਰਿਕਟਦ ਸਿਮਪਸਨਸਹੀਰ ਰਾਂਝਾਰੂਟ ਨਾਮਸਵਰਾਂ ਤੇ ਡਿਸਟ੍ਰਿਬਯੂਟਿਡ ਡੇਨੀਅਲ-ਆਫ-ਸਰਵਿਸ ਹਮਲੇਪੀਰ ਬੁੱਧੂ ਸ਼ਾਹਆਲਮੇਰੀਆ ਵੱਡਾ ਗਿਰਜਾਘਰਮਿਖਾਇਲ ਬੁਲਗਾਕੋਵਹੁਸ਼ਿਆਰਪੁਰਬਰਮੀ ਭਾਸ਼ਾਫੁੱਟਬਾਲਮੋਹਿੰਦਰ ਅਮਰਨਾਥਸੁਜਾਨ ਸਿੰਘਸਿੱਖ ਸਾਮਰਾਜਘੋੜਾਨਿਊਯਾਰਕ ਸ਼ਹਿਰਨਾਨਕਮੱਤਾਦਿਲਜੀਤ ਦੁਸਾਂਝ੧੯੨੦ਐੱਫ਼. ਸੀ. ਡੈਨਮੋ ਮਾਸਕੋਐਪਰਲ ਫੂਲ ਡੇਅਲੰਕਾਰ (ਸਾਹਿਤ)ਚੰਦਰਯਾਨ-3ਜੱਲ੍ਹਿਆਂਵਾਲਾ ਬਾਗ਼ਕਰਤਾਰ ਸਿੰਘ ਦੁੱਗਲਭਾਈ ਗੁਰਦਾਸ ਦੀਆਂ ਵਾਰਾਂਨੀਦਰਲੈਂਡਖੜੀਆ ਮਿੱਟੀਖ਼ਾਲਸਾਰਸੋਈ ਦੇ ਫ਼ਲਾਂ ਦੀ ਸੂਚੀਫ੍ਰਾਂਸਿਸ ਸਕਾਟ ਕੀ ਬ੍ਰਿਜ (ਬਾਲਟੀਮੋਰ)ਸੁਪਰਨੋਵਾਵਿਕੀਡਾਟਾਮਾਰਫਨ ਸਿੰਡਰੋਮਜਾਦੂ-ਟੂਣਾਜਪੁਜੀ ਸਾਹਿਬਓਡੀਸ਼ਾਆਵੀਲਾ ਦੀਆਂ ਕੰਧਾਂ🡆 More