ਹਮਿੰਗ ਪੰਛੀ

ਹਮਿੰਗ ਪੱਛੀ /ਕੂੰਜਾਂ(ਅੰਗਰੇਜ਼ੀ: Humming Bird, ਹਮਿੰਗ ਬਰਡ) ਇੱਕ ਅਜਿਹਾ ਪੰਛੀ ਹੈ ਜੋ ਕਿ ਦੁਨੀਆ ਦਾ ਸਭ ਤੋਂ ਛੋਟਾ ਪੰਛੀ ਹੈ ਜਿਸਦੀ ਲੰਬਾਈ ਸਿਰਫ਼ 2.5 ਇੰਚ 'ਤੇ ਭਾਰ 3 ਗ੍ਰਾਮ ਹੁੰਦਾ ਹੈ। ਹਮਿੰਗ ਪੰਛੀ ਦੇ ਆਂਡੇ ਦਾ ਆਕਾਰ ਮਟਰ ਦੇ ਦਾਣੇ ਜਿਨਾਂ ਹੁੰਦਾ ਹੈ। ਪੰਛੀਆਂ ਵਿੱਚ ਹਮਿੰਗ ਪੰਛੀ ਸਭ ਨਾਲੋਂ ਛੋਟੇ ਪੰਛੀ ਹਨ। ਇਹ ਪੰਛੀ ਸਭ ਨਾਲੋਂ ਜ਼ਿਆਦਾ ਝਗੜਾਲੂ ਹਨ। ਲੜਾਈ ਵਿੱਚ ਇਹ ਪੰਛੀ ਚੁੰਝਾਂ ਫੜ ਲੈਂਦੇ ਹਨ। ਖ਼ੂਬ ਘੁਮਾਉਂਦੇ ਹਨ ਜਦੋਂ ਤੱਕ ਕਿ ਇੱਕ ਜਣਾ ਧਰਤੀ ਉੱਤੇ ਡਿੱਗ ਨਹੀਂ ਪੈਂਦਾ ਅਤੇ ਮਰ ਨਹੀਂ ਜਾਂਦਾ। ਹਮਿੰਗ ਬਰਡ ਪੰਛੀਆਂ ਦੇ ਦੋ ਨਰ ਹਵਾ ਵਿੱਚ ਸਖ਼ਤ ਭੇੜ ਤੋਂ ਬਿਨਾਂ ਘੱਟ ਹੀ ਮਿਲਦੇ ਹਨ। ਜੇ ਇੱਕ ਪਿੰਜਰੇ ਵਿੱਚ ਤਾੜੇ ਹੋਣ ਤਾਂ ਉਹ ਲੜ-ਲੜ ਇੱਕ ਦੀ ਜੀਭ ਪਾੜ ਦਿੰਦੇ ਹਨ। ਜ਼ਖ਼ਮੀ ਪੰਛੀ ਫਿਰ ਖਾ ਨਹੀਂ ਸਕਦਾ ਅਤੇ ਅੰਤ ਮਰ ਜਾਂਦਾ ਹੈ।

ਹਮਿੰਗ ਪੰਛੀ
ਹਮਿੰਗ ਪੰਛੀ ਫੁੱਲ 'ਚ ਰਸ ਚੂਸਦਾ ਹੋਇਆ।

ਹਵਾਲੇ

Tags:

ਅੰਗਰੇਜ਼ੀਵਿਕੀਪੀਡੀਆ:Citation needed

🔥 Trending searches on Wiki ਪੰਜਾਬੀ:

ਚੰਦਰਯਾਨ-3ਜਗਾ ਰਾਮ ਤੀਰਥਵਿਟਾਮਿਨਜਵਾਹਰ ਲਾਲ ਨਹਿਰੂਐੱਸਪੇਰਾਂਤੋ ਵਿਕੀਪੀਡਿਆਪੰਜਾਬ ਦੇ ਮੇੇਲੇਸ਼ਿਲਪਾ ਸ਼ਿੰਦੇਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਡਾ. ਹਰਸ਼ਿੰਦਰ ਕੌਰਅਲੀ ਤਾਲ (ਡਡੇਲਧੂਰਾ)ਮੁਹਾਰਨੀਰੂਸਵਾਰਿਸ ਸ਼ਾਹ2006ਸਿੰਧੂ ਘਾਟੀ ਸੱਭਿਅਤਾਅਰੀਫ਼ ਦੀ ਜੰਨਤਪੰਜਾਬੀ ਕੈਲੰਡਰਨੂਰ ਜਹਾਂਤਖ਼ਤ ਸ੍ਰੀ ਕੇਸਗੜ੍ਹ ਸਾਹਿਬਮਨੁੱਖੀ ਸਰੀਰਹਾੜੀ ਦੀ ਫ਼ਸਲਮਾਈਕਲ ਡੈੱਲਜਾਮਨੀਰਸ (ਕਾਵਿ ਸ਼ਾਸਤਰ)ਸਵਰਖੜੀਆ ਮਿੱਟੀਝਾਰਖੰਡਪਾਸ਼ ਦੀ ਕਾਵਿ ਚੇਤਨਾਮਨੋਵਿਗਿਆਨਮਿਲਖਾ ਸਿੰਘ26 ਅਗਸਤਨਾਂਵਆਗਰਾ ਫੋਰਟ ਰੇਲਵੇ ਸਟੇਸ਼ਨਡਰੱਗਕੇ. ਕਵਿਤਾਪਿੱਪਲਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪੀਰ ਬੁੱਧੂ ਸ਼ਾਹਲੋਰਕਾਸਤਿ ਸ੍ਰੀ ਅਕਾਲਟਕਸਾਲੀ ਭਾਸ਼ਾਬੁੱਲ੍ਹੇ ਸ਼ਾਹਨੌਰੋਜ਼ਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਮਾਘੀਇਸਲਾਮਬ੍ਰਿਸਟਲ ਯੂਨੀਵਰਸਿਟੀਆਈ.ਐਸ.ਓ 421727 ਮਾਰਚਪੰਜਾਬ ਲੋਕ ਸਭਾ ਚੋਣਾਂ 2024ਸਾਹਿਤਵਿਕਾਸਵਾਦਵੱਡਾ ਘੱਲੂਘਾਰਾ੨੧ ਦਸੰਬਰਸਭਿਆਚਾਰਕ ਆਰਥਿਕਤਾਦਲੀਪ ਸਿੰਘਬਸ਼ਕੋਰਤੋਸਤਾਨਊਧਮ ਸਿੰਘਸੋਮਨਾਥ ਲਾਹਿਰੀਕਾਰਟੂਨਿਸਟਜਿੰਦ ਕੌਰਰੂਆਜਾਪਾਨਹਾਈਡਰੋਜਨਬੰਦਾ ਸਿੰਘ ਬਹਾਦਰ8 ਦਸੰਬਰਯੂਕ੍ਰੇਨ ਉੱਤੇ ਰੂਸੀ ਹਮਲਾ2023 ਮਾਰਾਕੇਸ਼-ਸਫੀ ਭੂਚਾਲਤਾਸ਼ਕੰਤਪਰਜੀਵੀਪੁਣਾਮਲਾਲਾ ਯੂਸਫ਼ਜ਼ਈ🡆 More