ਸਲਾਬਤਪੁਰਾ

ਸਲਾਬਤਪੁਰਾ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਉੱਘਾ ਪਿੰਡ ਹੈ।ਇਹ ਪਿੰਡ ਬਾਜਾਖਾਨਾ ਬਰਨਾਲਾ ਮੇਨ ਸੜਕ ਉੱਪਰ ਸਥਿਤ ਹੈ।ਜਿੱਥੋਂ ਕਿ ਚਾਰੋਂ ਦਿਸ਼ਾਵਾਂ ਵੱਲ ਨੂੰ ਸੜਕਾਂ ਨਿਕਲਦੀਆਂ ਹਨ।ਇੱਥੇ ਤਕਰੀਬਨ ਸਾਰੀਆਂ ਹੀ ਮੁੱਢਲੀਆਂ ਸਹੂਲਤਾਂ ਮੌਜੂਦ ਹਨ। ਇਹ ਤਹਿਸੀਲ ਭਗਤਾ ਭਾਈ ਕਾ ਦੇ ਅਧੀਨ ਆਉਂਦਾ ਹੈ।ਇਹ ਪਿੰਡ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿੱਚ ਪੈਂਦਾ ਹੈ।ਸ.ਗੁਰਮੀਤ ਸਿੰਘ ਪੱਪੀ ਧਾਲੀਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ ਕਾ ਅਤੇ ਸੀਨੀਅਰ ਅਕਾਲੀ ਆਗੂ ਇਸ ਪਿੰਡ ਦੇ ਹੀ ਵਸਨੀਕ ਹਨ ਜੋ ਕਿ ਕਾਫੀ ਸਮਾਂ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਹਨ।ਇਹ ਪਿੰਡ ਸੰਨ 1955 ਦੇ ਵਿੱਚ ਹੜ ਆਉਣ ਦੇ ਕਾਰਨ ਢਹਿ ਗਿਆ ਸੀ ਜੋ ਕਿ ਨਕਸ਼ੇ ਅਨੁਸਾਰ ਮਾਡਲ ਪਿੰਡ ਵਜੋਂ ਦੁਬਾਰਾ ਆਬਾਦ ਹੋਇਆ ਹੈ। ਇਹ ਪਿੰਡ ਮਿੰਨੀ ਚੰਡੀਗੜ ਦੇ ਨਾੰ ਨਾਲ ਵੀ ਜਾਣਿਆ ਜਾਂਦਾ ਹੈ। ਇਸ ਪਿੰਡ ਵਿੱਚ ਪ੍ਾਇਮਰੀ ਸਕੂਲ ਅਤੇ ਬਾਰਵੀਂ ਕਲਾਸ ਤੱਕ ਸੀਨੀਅਰ ਸੈਕੰਡਰੀ ਸਕੂਲ ਵੀ ਹੈ।ਇੱਥੇ ਸਰਕਾਰੀ ਹਸਪਤਾਲ, ਡਿਸਪੈਂਸਰੀ ਅਤੇ ਪਸ਼ੂਆਂ ਦਾ ਹਸਪਤਾਲ ਵੀ ਹੈ।

ਸਲਾਬਤਪੁਰਾ
ਸਮਾਂ ਖੇਤਰਯੂਟੀਸੀ+5:30
ਵਾਹਨ ਰਜਿਸਟ੍ਰੇਸ਼ਨPB 03, PB 40

ਹਵਾਲੇ

Tags:

ਭਗਤਾ ਭਾਈ ਕਾ

🔥 Trending searches on Wiki ਪੰਜਾਬੀ:

ਤਾਪਸੀ ਮੋਂਡਲਧਾਤਮਿਸਲਨਾਨਕ ਸਿੰਘਰਾਣੀ ਲਕਸ਼ਮੀਬਾਈਅਰਜਨ ਅਵਾਰਡਅਜਮੇਰ ਰੋਡੇਪਿਆਰਪਰਿਵਾਰਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਗੰਨਾਬਾਵਾ ਬਲਵੰਤ1925ਬੱਚੇਦਾਨੀ ਦਾ ਮੂੰਹਸੋਵੀਅਤ ਯੂਨੀਅਨਮਕਲੌਡ ਗੰਜਹਰਿਮੰਦਰ ਸਾਹਿਬਆਈ.ਸੀ.ਪੀ. ਲਾਇਸੰਸਸ੍ਵਰ ਅਤੇ ਲਗਾਂ ਮਾਤਰਾਵਾਂਆਸਾ ਦੀ ਵਾਰਟੱਪਾਜਥੇਦਾਰਉ੍ਰਦੂਜਹਾਂਗੀਰਦਿਵਾਲੀਪੰਜਾਬ ਦੀਆਂ ਵਿਰਾਸਤੀ ਖੇਡਾਂਭਗਤ ਸਿੰਘਸੰਯੁਕਤ ਰਾਜ ਅਮਰੀਕਾਪੰਜਾਬੀ ਵਿਆਕਰਨਛੋਟੇ ਸਾਹਿਬਜ਼ਾਦੇ ਸਾਕਾਅੰਮ੍ਰਿਤਾ ਪ੍ਰੀਤਮਕੀਰਤਨ ਸੋਹਿਲਾਭਾਈ ਮਨੀ ਸਿੰਘਬੁਝਾਰਤਾਂਜਾਰਜ ਵਾਸ਼ਿੰਗਟਨਅੰਤਰਰਾਸ਼ਟਰੀ ਮਹਿਲਾ ਦਿਵਸ7 ਸਤੰਬਰਛੱਲ-ਲੰਬਾਈਬੁੱਲ੍ਹੇ ਸ਼ਾਹਪਰਮਾਣੂ ਸ਼ਕਤੀਮਹਾਨ ਕੋਸ਼ਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਸਾਹਿਤ ਅਤੇ ਮਨੋਵਿਗਿਆਨਜਨਮ ਕੰਟਰੋਲਰਾਜਨੀਤੀ ਵਿਗਿਆਨਭਗਵਾਨ ਸਿੰਘਲਿਪੀਪੰਜਾਬੀ ਸੱਭਿਆਚਾਰਪਾਕਿਸਤਾਨਨਿਕੋਲੋ ਮੈਕਿਆਵੇਲੀਅਭਾਜ ਸੰਖਿਆ1945ਖ਼ਾਲਸਾ ਏਡਖੰਡਾਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ ਪੱਖਦੇਵਨਾਗਰੀ ਲਿਪੀਹਾੜੀ ਦੀ ਫ਼ਸਲਗੁਰੂ ਹਰਿਰਾਇਪਾਡਗੋਰਿਤਸਾਪੰਜਾਬੀ ਲੋਕ ਸਾਹਿਤਮਲੇਰੀਆਬਾਬਾ ਦੀਪ ਸਿੰਘਜੀਵਨੀਫ਼ਿਨਲੈਂਡਪੰਜਾਬੀ ਸਭਿਆਚਾਰ ਦੇ ਨਿਖੜਵੇਂ ਲੱਛਣਮਾਨਚੈਸਟਰਟਰੱਕਲੋਕ ਵਿਸ਼ਵਾਸ਼ਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)ਮਨੁੱਖੀ ਹੱਕਗੁਰੂ ਗੋਬਿੰਦ ਸਿੰਘ ਮਾਰਗਗੁਰਬਖ਼ਸ਼ ਸਿੰਘ ਪ੍ਰੀਤਲੜੀਵੱਲਭਭਾਈ ਪਟੇਲਪੰਜਾਬੀ ਤਿਓਹਾਰ🡆 More