ਸਰਸਾ ਦੀ ਲੜਾਈ

ਸਰਸਾ ਦੀ ਲੜਾਈ ਜੋ ਕਿ ਸਿੱਖਾਂ ਅਤੇ ਮੁਗਲ ਸਲਤਨਤ ਦੇ ਵਿਚਕਾਰ ਲੜੀ ਗਈ। ਜਦੋਂ ਗੁਰੂ ਗੋਬਿੰਦ ਸਿੰਘ ਅਤੇ ਸਿੱਖ ਸਰਸਾ ਨਦੀ ਤੇ ਪੁੱਜੇ ਤਾਂ ਮੁਗਲ ਸੈਨਾ ਵੀ ਉਥੇ ਪਹੁੰਚ ਚੁੱਕੀ ਸੀ। ਗੁਰੂ ਜੀ ਨੇ ਭਾਈ ਜੈਤਾ ਜੀ ਅਤੇ ੧੦੦ ਕੁ ਸਿੱਖਾਂ ਨੂੰ ਮੁਗਲ ਫੌਜ ਦਾ ਮੁਕਾਬਲਾ ਕਰਨ ਲਈ ਪਿੱਛੇ ਛੱਡ ਦਿਤਾ। ਉਹਨਾਂ ਨੇ ਮੁਗਲ ਫੌਜ ਦਾ ਮੁਕਾਬਲਾ ਕੀਤਾ ਤੇ ਬਹੁਤ ਸਾਰਾ ਨੁਕਸਾਨ ਕੀਤਾ। ਉਸ ਸਮੇਂ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ ਗੁਰੂ ਜੀ ਅਤੇ ਸੈਂਕੜੇ ਸਿੱਖ ਘੋੜਿਆ ਸਮੇਤ ਨਦੀ ਵਿੱਚ ਕੁੱਦ ਪਏ। ਬਹੁਤ ਸਾਰੇ ਸਿੱਖ ਨਦੀ ਵਿੱਚ ਡੁੱਬ ਗਏ। ਬਹੁਤ ਸਾਰਾ ਅਨਮੋਲ ਸਾਹਿਤ ਵੀ ਨਦੀ ਵਿੱਚ ਰੁੜ੍ਹ ਗਿਆ। ਇਸ ਭੱਜ ਦੌੜ ਵਿੱਚ ਗੁਰੂ ਜੀ, ਬਹੁਤ ਸਾਰੇ ਸਿੱਖ, ਦੋ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਵਿੱਛੜ ਗਏ।

ਸਰਸਾ ਦੀ ਲੜਾਈ
ਮੁਗਲ ਸਿੱਖ ਯੁੱਧ ਦਾ ਹਿੱਸਾ
ਮਿਤੀਦਸੰਬਰ 1704
ਥਾਂ/ਟਿਕਾਣਾ
{{{place}}}
ਨਤੀਜਾ ਸਿੱਖਾ ਨੇ ਸਰਸਾ ਪਾਰ ਕਰ ਲੲੀ
Belligerents
ਸਰਸਾ ਦੀ ਲੜਾਈ ਸਿੱਖਾਂ ਮੁਗਲ ਸਲਤਨਤ
ਸਿਵਾਲਿਕ ਪਹਾੜੀ ਦੇ ਰਾਜੇ
Commanders and leaders
ਸਰਸਾ ਦੀ ਲੜਾਈ ਭਾਈ ਜੈਤਾ ਵਜ਼ੀਰ ਖਾਨ
ਰਾਜਾ ਅਜਮੇਰ ਚੰਦ
Strength
100 ਜਾਣਕਾਰੀ ਨਹੀਂ

ਹਵਾਲੇ

Tags:

ਗੁਰੂ ਗੋਬਿੰਦ ਸਿੰਘਭਾਈ ਜੈਤਾਮੁਗਲ ਸਲਤਨਤਸਾਹਿਬਜ਼ਾਦਾ ਜ਼ੋਰਾਵਰ ਸਿੰਘਸਾਹਿਬਜ਼ਾਦਾ ਫ਼ਤਿਹ ਸਿੰਘ ਜੀ

🔥 Trending searches on Wiki ਪੰਜਾਬੀ:

ਕੌਰ (ਨਾਮ)ਪੰਜਾਬੀ ਨਾਵਲਾਂ ਦੀ ਸੂਚੀਪ੍ਰਸ਼ਨ ਉੱਤਰ ਪੰਜਾਬੀ ਵਿਆਕਰਣਭੰਗਾਣੀ ਦੀ ਜੰਗਨਵਾਬ ਕਪੂਰ ਸਿੰਘਫੁੱਟਬਾਲਭਾਰਤ ਰਤਨਹੀਰ ਰਾਂਝਾਸ਼ਹਿਰੀਕਰਨਅਹਿਮਦ ਸ਼ਾਹ ਅਬਦਾਲੀਦਿਵਾਲੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਗੁਰਬਖ਼ਸ਼ ਸਿੰਘ ਪ੍ਰੀਤਲੜੀਇਰਾਕਛੰਦਵੱਲਭਭਾਈ ਪਟੇਲਸਿੱਖਣਾਜੈਨ ਧਰਮਸਾਕਾ ਚਮਕੌਰ ਸਾਹਿਬਬਾਬਰਮਨੁੱਖੀ ਦਿਮਾਗਨਾਵਲਅੰਤਰਰਾਸ਼ਟਰੀ ਮਹਿਲਾ ਦਿਵਸਸਿਮਰਨਜੀਤ ਸਿੰਘ ਮਾਨਬਾਬਾ ਫਰੀਦਮੀਰ ਮੰਨੂੰਨਿਕੋਲੋ ਮੈਕਿਆਵੇਲੀਅਫਸ਼ਾਨ ਅਹਿਮਦਪਾਣੀਪਤ ਦੀ ਪਹਿਲੀ ਲੜਾਈਅੰਮ੍ਰਿਤਸਰਦੋਹਿਰਾ ਛੰਦਪ੍ਰਤਿਮਾ ਬੰਦੋਪਾਧਿਆਏਰਾਜਨੀਤੀ ਵਿਗਿਆਨਮਹਾਨ ਕੋਸ਼ਮੈਕਸਿਮ ਗੋਰਕੀਫੁਲਵਾੜੀ (ਰਸਾਲਾ)ਬਲਵੰਤ ਗਾਰਗੀਕਿਲੋਮੀਟਰ ਪ੍ਰਤੀ ਘੰਟਾਰਾਮਨੌਮੀਪੰਜਾਬ (ਭਾਰਤ) ਵਿੱਚ ਖੇਡਾਂਪੰਜਾਬੀ ਸਭਿਆਚਾਰ ਦੇ ਨਿਖੜਵੇਂ ਲੱਛਣਮੁਹਾਰਨੀਸ਼ਾਹ ਹੁਸੈਨਗੁਰੂ ਹਰਿਗੋਬਿੰਦਛੱਲ-ਲੰਬਾਈਇੰਟਰਨੈੱਟ ਆਰਕਾਈਵਆਸਾ ਦੀ ਵਾਰਬਿਸਮਾਰਕਟਰੱਕਲੇਖਕ ਦੀ ਮੌਤਅਹਿਮਦੀਆਖੇਤੀਬਾੜੀਮਾਪੇਆਰਆਰਆਰ (ਫਿਲਮ)ਪੰਜਾਬੀ ਲੋਕ ਬੋਲੀਆਂਲੋਕਧਾਰਾਉ੍ਰਦੂਭਾਰਤ ਵਿੱਚ ਬੁਨਿਆਦੀ ਅਧਿਕਾਰਮਾਂ ਬੋਲੀਸੋਹਿੰਦਰ ਸਿੰਘ ਵਣਜਾਰਾ ਬੇਦੀਸਿੰਘਜਨਮ ਸੰਬੰਧੀ ਰੀਤੀ ਰਿਵਾਜਜਾਪੁ ਸਾਹਿਬਗੁਰਦੁਆਰਾ ਅੜੀਸਰ ਸਾਹਿਬਕਾਰਬਨਰੇਡੀਓਪੂਰਨ ਭਗਤਜਵਾਹਰ ਲਾਲ ਨਹਿਰੂਨਾਸਾਆਧੁਨਿਕ ਪੰਜਾਬੀ ਕਵਿਤਾਭਾਰਤੀ ਸੰਵਿਧਾਨ🡆 More