ਵਿਸ਼ਵ ਕਲਾ ਦਿਵਸ

ਵਿਸ਼ਵ ਕਲਾ ਦਿਵਸ ਲਲਿਤ ਕਲਾਵਾਂ ਦਾ ਇੱਕ ਕੌਮਾਂਤਰੀ ਜਸ਼ਨ ਹੈ ਜਿਸ ਦਾ ਐਲਾਨ ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਆਰਟ (IAA) ਨੇ ਵਿਸ਼ਵ ਭਰ ਵਿੱਚ ਰਚਨਾਤਮਕ ਗਤੀਵਿਧੀਆਂ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਤ ਕਰਨ ਲਈ ਸੀ।

ਸਥਾਪਨਾ

ਗੁਆਡਾਲਜਾਰਾ ਵਿੱਚ ਕੌਮਾਂਤਰੀ ਕਲਾ ਸੰਗਠਨ ਦੀ 17ਵੀਂ ਜਨਰਲ ਅਸੈਂਬਲੀ ਵਿੱਚ 15 ਅਪ੍ਰੈਲ ਨੂੰ ਵਿਸ਼ਵ ਕਲਾ ਦਿਵਸ ਵਜੋਂ ਘੋਸ਼ਿਤ ਕਰਨ ਲਈ ਇੱਕ ਪ੍ਰਸਤਾਵ ਰੱਖਿਆ ਗਿਆ ਸੀ, ਜਿਸ ਦਾ ਪਹਿਲਾ ਜਸ਼ਨ 2012 ਵਿੱਚ ਮਨਾਇਆ ਗਿਆ ਸੀ। ਇਹ ਪ੍ਰਸਤਾਵ ਤੁਰਕੀ ਦੇ ਬੇਦਰੀ ਬੇਕਮ ਨੇ ਸਪਾਂਸਰ ਕੀਤਾ ਸੀ ਅਤੇ ਮੈਕਸੀਕੋ ਦੀ ਰੋਜ਼ਾ ਮਾਰੀਆ ਬੁਰੀਲੋ ਵੇਲਾਸਕੋ, ਫਰਾਂਸ ਦੀ ਐਨੀ ਪੌਰਨੀ, ਚੀਨ ਦੇ ਲਿਊ ਦਾਵੇਈ, ਸਾਈਪ੍ਰਸ ਦੇ ਕ੍ਰਿਸਟੋਸ ਸਿਮੇਓਨਾਈਡਸ, ਸਵੀਡਨ ਦੇ ਐਂਡਰਸ ਲਿਡੇਨ, ਜਾਪਾਨ ਦੇ ਕਾਨ ਇਰੀ, ਸਲੋਵਾਕੀਆ ਦੇ ਪਾਵੇਲ ਕ੍ਰਾਲ, ਮਾਰੀਸ਼ਸ ਦੇ ਦੇਵ ਚੋਰਾਮੁਨ, ਅਤੇ ਨਾਰਵੇ ਦੇ ਹਿਲਡੇ ਰੋਗਨਸਕੋਗ ਨੇ ਵੀ ਇਸ ਤੇ ਹਸਤਾਖਰ ਕੀਤੇ ਸਨ। ਇਸ ਨੂੰ ਜਨਰਲ ਇਜਲਾਸ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ।

ਤਾਰੀਖ ਲਿਓਨਾਰਡੋ ਦਾ ਵਿੰਚੀ ਦੇ ਜਨਮਦਿਨ ਦੇ ਸਨਮਾਨ ਵਿੱਚ ਤੈਅ ਕੀਤੀ ਗਈ ਸੀ। ਦਾ ਵਿੰਚੀ ਨੂੰ ਵਿਸ਼ਵ ਸ਼ਾਂਤੀ, ਪ੍ਰਗਟਾਵੇ ਦੀ ਆਜ਼ਾਦੀ, ਸਹਿਣਸ਼ੀਲਤਾ, ਭਾਈਚਾਰਾ ਅਤੇ ਬਹੁ-ਸੱਭਿਆਚਾਰਵਾਦ ਦੇ ਨਾਲ-ਨਾਲ ਹੋਰ ਖੇਤਰਾਂ ਲਈ ਕਲਾ ਦੇ ਮਹੱਤਵ ਦੇ ਪ੍ਰਤੀਕ ਵਜੋਂ ਚੁਣਿਆ ਗਿਆ ਸੀ।

ਹਵਾਲੇ

Tags:

🔥 Trending searches on Wiki ਪੰਜਾਬੀ:

ਪੰਜਾਬੀ ਜੰਗਨਾਮਾਕਰਨ ਔਜਲਾਅਦਿਤੀ ਰਾਓ ਹੈਦਰੀਹਰੀ ਸਿੰਘ ਨਲੂਆਆਗਰਾ ਲੋਕ ਸਭਾ ਹਲਕਾਮੁਗ਼ਲਪ੍ਰਿੰਸੀਪਲ ਤੇਜਾ ਸਿੰਘਕੋਲਕਾਤਾਕੈਥੋਲਿਕ ਗਿਰਜਾਘਰਯੂਨੀਕੋਡ29 ਸਤੰਬਰਗੁਰੂ ਅੰਗਦਖੜੀਆ ਮਿੱਟੀਕਾਲੀ ਖਾਂਸੀਇਖਾ ਪੋਖਰੀਅਰੀਫ਼ ਦੀ ਜੰਨਤਤੰਗ ਰਾਜਵੰਸ਼ਦਰਸ਼ਨ ਬੁੱਟਰਜੱਲ੍ਹਿਆਂਵਾਲਾ ਬਾਗ਼ਨਿਊਯਾਰਕ ਸ਼ਹਿਰਮੈਰੀ ਕਿਊਰੀਅਵਤਾਰ ( ਫ਼ਿਲਮ-2009)ਸ਼ਾਹ ਹੁਸੈਨਧਰਤੀਬਰਮੀ ਭਾਸ਼ਾਮਾਰਟਿਨ ਸਕੌਰਸੀਜ਼ੇਦੌਣ ਖੁਰਦਗੌਤਮ ਬੁੱਧਛੜਾਜੈਨੀ ਹਾਨਰੂਟ ਨਾਮਸਵਰਾਂ ਤੇ ਡਿਸਟ੍ਰਿਬਯੂਟਿਡ ਡੇਨੀਅਲ-ਆਫ-ਸਰਵਿਸ ਹਮਲੇਬਾਬਾ ਬੁੱਢਾ ਜੀਭਾਈ ਮਰਦਾਨਾਵਿਰਾਸਤ-ਏ-ਖ਼ਾਲਸਾ1923ਓਡੀਸ਼ਾਵੀਅਤਨਾਮਸਿੱਖ ਧਰਮ ਦਾ ਇਤਿਹਾਸਦਾਰ ਅਸ ਸਲਾਮਲੰਬੜਦਾਰਆ ਕਿਊ ਦੀ ਸੱਚੀ ਕਹਾਣੀਜਰਨੈਲ ਸਿੰਘ ਭਿੰਡਰਾਂਵਾਲੇਹਰਿਮੰਦਰ ਸਾਹਿਬਕਰਤਾਰ ਸਿੰਘ ਸਰਾਭਾ2015 ਨੇਪਾਲ ਭੁਚਾਲਨਕਈ ਮਿਸਲਗੁਰੂ ਹਰਿਕ੍ਰਿਸ਼ਨਪੰਜਾਬੀ ਰੀਤੀ ਰਿਵਾਜ23 ਦਸੰਬਰਸ਼ਾਹਰੁਖ਼ ਖ਼ਾਨਨਿਤਨੇਮ2023 ਓਡੀਸ਼ਾ ਟਰੇਨ ਟੱਕਰਗੱਤਕਾਏਡਜ਼ਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰਯੂਕਰੇਨਮਾਰਫਨ ਸਿੰਡਰੋਮਖ਼ਾਲਸਾਪੂਰਬੀ ਤਿਮੋਰ ਵਿਚ ਧਰਮਪੰਜਾਬੀ ਸੱਭਿਆਚਾਰ14 ਜੁਲਾਈਜੈਵਿਕ ਖੇਤੀਰਣਜੀਤ ਸਿੰਘਕਾਵਿ ਸ਼ਾਸਤਰ2024ਸਿੱਖਪੰਜ ਪਿਆਰੇਸ਼ਿਵ ਕੁਮਾਰ ਬਟਾਲਵੀ5 ਅਗਸਤਆਕ੍ਯਾਯਨ ਝੀਲਐਮਨੈਸਟੀ ਇੰਟਰਨੈਸ਼ਨਲ🡆 More