ਵਿਗਿਆਨਕ ਇਨਕਲਾਬ ਅਗੇਤੇ ਆਧੁਨਿਕ ਕਾਲ ਮੌਕੇ ਅਜੋਕੇ ਵਿਗਿਆਨ ਦੇ ਜ਼ਹੂਰ ਨੂੰ ਆਖਿਆ ਜਾਂਦਾ ਹੈ ਜਦੋਂ ਹਿਸਾਬ, ਭੌਤਿਕ ਵਿਗਿਆਨ, ਤਾਰਾ ਵਿਗਿਆਨ, ਜੀਵ ਵਿਗਿਆਨ (ਸਰੀਰ ਵਿਗਿਆਨ ਸਮੇਤ) ਅਤੇ ਰਸਾਇਣ ਵਿਗਿਆਨ ਦੇ ਖੇਤਰਾਂ ਵਿੱਚ ਹੋਏ ਵਿਕਾਸ ਨੇ ਸਮਾਜ ਅਤੇ ਕੁਦਰਤ ਦੇ ਨਜ਼ਰੀਏ ਨੂੰ ਬਦਲ ਕੇ ਰੱਖ ਦਿੱਤਾ ਸੀ। ਇਹ ਇਨਕਲਾਬ ਮੁੜ-ਸੁਰਜੀਤੀ ਦੇ ਅੰਤ ਵਿੱਚ ਯੂਰਪ 'ਚ ਸ਼ੁਰੂ ਹੋਇਆ ਸੀ ਅਤੇ ਪਿਛੇਤੀ 18ਵੀਂ ਸਦੀ ਤੱਕ ਚੱਲਦਾ ਰਿਹਾ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਵਿਗਿਆਨਕ ਇਨਕਲਾਬ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.