ਲੂਈ ਡ ਬਰੌਈ

ਲੂਈ-ਵਿਕਟਰ-ਪੀਏਰ-ਰੇਮੌਂ, 7ਵਾਂ ਡਿਊਕ ਡ ਬਰੌਈ, (/dəˈbrɔɪ/; ਫ਼ਰਾਂਸੀਸੀ ਉਚਾਰਨ: ​,  ( ਸੁਣੋ); 15 ਅਗਸਤ 1892 – 19 ਮਾਰਚ 1987) ਇੱਕ ਫ਼ਰਾਂਸੀਸੀ ਭੌਤਿਕ ਵਿਗਿਆਨੀ ਸਨ ਜਿਹਨਾਂ ਨੇ ਮਿਕਦਾਰ ਸਿਧਾਂਤ (ਕੁਆਂਟਮ ਥਿਓਰੀ) ਵਿੱਚ ਵਡਮੁੱਲਾ ਯੋਗਦਾਨ ਪਾਇਆ। ਆਪਣੇ 1924 ਦੀ ਡਾਕਟਰੀ ਡਿਗਰੀ ਦੇ ਖੋਜ ਪ੍ਰਬੰਧ ਵਿੱਚ ਉਹਨਾਂ ਨੇ ਬਿਜਲਾਣੂਆਂ ਦੇ ਤਰੰਗਮਈ ਸੁਭਾਅ ਨੂੰ ਮੰਨਿਆ ਅਤੇ ਸੁਝਾਅ ਦਿੱਤਾ ਕਿ ਸਾਰੇ ਪਦਾਰਥਾਂ ਵਿੱਚ ਤਰੰਗਾਂ ਦੇ ਲੱਛਣ ਵੀ ਹੁੰਦੇ ਹਨ। ਇਹ ਸਿਧਾਂਤ ਨੂੰ ਤਰੰਗ-ਕਣ ਦਵੈਤ ਭਾਵ ਜਾਂ ਡ ਬਰੌਈ ਦਾਅਵਾ ਆਖਿਆ ਜਾਂਦਾ ਹੈ। ਇਹਨਾਂ ਨੂੰ 1929 ਵਿੱਚ ਭੌਤਿਕੀ ਲਈ ਨੋਬਲ ਪੁਰਸਕਾਰ ਮਿਲਿਆ।

ਲੂਈ ਡ ਬਰੌਈ
ਲੂਈ ਡ ਬਰੌਈ
ਜਨਮ(1892-08-15)15 ਅਗਸਤ 1892
ਡਿਐੱਪ, ਫ਼ਰਾਂਸ
ਮੌਤ19 ਮਾਰਚ 1987(1987-03-19) (ਉਮਰ 94)
ਲੂਵਸੀਐੱਨ, ਫ਼ਰਾਂਸ
ਰਾਸ਼ਟਰੀਅਤਾਫ਼ਰਾਂਸੀਸੀ
ਅਲਮਾ ਮਾਤਰਸੋਰਬਨ
ਲਈ ਪ੍ਰਸਿੱਧਬਿਜਲਾਣੂਆਂ ਦਾ ਕਿਰਨੀ ਸੁਭਾਅ
ਡ ਬਰੌਈ ਦਾਅਵਾ
ਡ ਬਰੌਈ ਕਿਰਨ-ਲੰਬਾਈ
ਪੁਰਸਕਾਰਭੌਤਿਕੀ ਵਿੱਚ ਨੋਬਲ ਪੁਰਸਕਾਰ (1929)
ਵਿਗਿਆਨਕ ਕਰੀਅਰ
ਖੇਤਰਭੌਤਿਕੀ
ਅਦਾਰੇਸੋਰਬਨ
ਪੈਰਿਸ ਯੂਨੀਵਰਸਿਟੀ
ਡਾਕਟੋਰਲ ਸਲਾਹਕਾਰਪੋਲ ਲਾਂਜਵੈਂ
ਡਾਕਟੋਰਲ ਵਿਦਿਆਰਥੀਸੇਸੀਲ ਡਵਿਟ-ਮੋਰੈੱਟ
ਬਰਨਾਰ ਡਿਸਪਾਨੀਆ
ਜੌਂ-ਪੀਏਰ ਵਿਜੀਏ
ਆਲੈਗਜ਼ਾਂਡਰੂ ਪ੍ਰੋਕਾ

ਹਵਾਲੇ

Tags:

De Broglie.oggਤਸਵੀਰ:De Broglie.oggਫ਼ਰਾਂਸੀਸੀ ਲੋਕਬਿਜਲਾਣੂਮਦਦ:ਫ਼ਰਾਂਸੀਸੀ ਲਈ IPA

🔥 Trending searches on Wiki ਪੰਜਾਬੀ:

ਸਕੂਲਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਹਾਥੀਨਰਿੰਦਰ ਮੋਦੀਪ੍ਰਿਅੰਕਾ ਚੋਪੜਾਜਸਵੰਤ ਸਿੰਘ ਨੇਕੀਕਬੱਡੀਪਾਕਿਸਤਾਨੀ ਪੰਜਾਬਭਗਤੀ ਲਹਿਰਨਿਰਮਲ ਰਿਸ਼ੀ (ਅਭਿਨੇਤਰੀ)ਭਾਈ ਗੁਰਦਾਸ ਦੀਆਂ ਵਾਰਾਂਸੀੜ੍ਹਾਸ਼ਿਵਾ ਜੀਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਪਾਣੀਆਲਮੀ ਤਪਸ਼ਭਾਰਤ ਵਿੱਚ ਚੋਣਾਂਮਨੋਵਿਸ਼ਲੇਸ਼ਣਵਾਦਕਰਮਜੀਤ ਅਨਮੋਲਨਮੋਨੀਆਪਲੈਟੋ ਦਾ ਕਲਾ ਸਿਧਾਂਤਲਾਲ ਕਿਲ੍ਹਾਅਰਥ ਅਲੰਕਾਰਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਐਪਲ ਇੰਕ.ਜਲ੍ਹਿਆਂਵਾਲਾ ਬਾਗ ਹੱਤਿਆਕਾਂਡਅਤਰ ਸਿੰਘਖੋ-ਖੋਉਪਭਾਸ਼ਾਰਾਗ ਸੋਰਠਿਭਾਈ ਵੀਰ ਸਿੰਘਮਹਾਤਮਾ ਗਾਂਧੀਦਲੀਪ ਕੌਰ ਟਿਵਾਣਾਭਾਰਤ ਦਾ ਰਾਸ਼ਟਰਪਤੀਵਿਸਾਖੀਬਾਬਾ ਫ਼ਰੀਦਗੁਰਦਾਸ ਮਾਨਔਰਤਾਂ ਦੇ ਹੱਕਭੱਖੜਾਕੋਹਿਨੂਰਮਾਲਵਾ (ਪੰਜਾਬ)ਵਿਗਿਆਨਦੂਜੀ ਸੰਸਾਰ ਜੰਗਭਾਸ਼ਾਐਕਸ (ਅੰਗਰੇਜ਼ੀ ਅੱਖਰ)ਵਾਕਤਸਕਰੀਕਿਰਿਆਮੱਧਕਾਲੀਨ ਪੰਜਾਬੀ ਸਾਹਿਤਸਾਮਾਜਕ ਮੀਡੀਆਅਕਸ਼ਾਂਸ਼ ਰੇਖਾਪੰਜਾਬੀ ਨਾਵਲਾਂ ਦੀ ਸੂਚੀਚੰਡੀ ਦੀ ਵਾਰਪੰਜਾਬੀ ਕੈਲੰਡਰਸੂਚਨਾ ਤਕਨਾਲੋਜੀਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਮੀਡੀਆਵਿਕੀਪੰਜਾਬੀ ਨਾਵਲ ਦਾ ਇਤਿਹਾਸਸੁਰਜੀਤ ਪਾਤਰਜਿੰਦ ਕੌਰਕ੍ਰਿਸ਼ਨਫੁਲਕਾਰੀਰਣਜੀਤ ਸਿੰਘਹਿੰਦੀ ਭਾਸ਼ਾਉੱਤਰਆਧੁਨਿਕਤਾਵਾਦਐਤਵਾਰਬਠਿੰਡਾਪੰਜਾਬ, ਭਾਰਤਗੁਰੂ ਅਰਜਨਪੰਜਾਬ ਪੁਲਿਸ (ਭਾਰਤ)ਮਨੁੱਖੀ ਦਿਮਾਗਤਰਲੋਕ ਸਿੰਘ ਕੰਵਰਹੋਲੀਗੁਰਸੇਵਕ ਮਾਨਸੇਵਾਰੇਖਾ ਚਿੱਤਰ🡆 More