ਰੱਬ ਦੀ ਮੌਤ

'ਰੱਬ ਦੀ ਮੌਤ' ਦਾ ਵਿਚਾਰ ਦਾਰਸ਼ਨਿਕ ਫਰੈਡਰਿਕ ਨੀਤਸ਼ੇ ਨੇ ਦਿੱਤਾ। ਨੀਤਸ਼ੇ ਨੇ 'ਰੱਬ ਦੀ ਮੌਤ' ਅਤੇ 'ਮਹਾਂਮਾਨਵ ਦਾ ਜਨਮ' ਦਾ ਸੰਦੇਸ਼ ਆਪਣੇ ਗਾਲਪਨਿਕ ਚਰਿਤਰ ਜ਼ਰਥੂਸਤਰ ਰਾਹੀਂ ਦਿੱਤਾ ਜੋ ਪਾਰਸੀ ਪੈਗੰਬਰ ਜ਼ੋਰਏਸਟਰ ਦਾ ਪ੍ਰਾਚੀਨ ਪ੍ਰਤੀਰੂਪ ਹੈ। ਉਸ ਨੇ 'ਰੱਬ ਦੀ ਮੌਤ' ਦਾ ਵਿਚਾਰ ਇਸਾਈਅਤ ਦੇ ਵਿਰੋਧ ਵਿੱਚ ਦਿੱਤਾ। ਗੌਰਤਲਬ ਹੈ ਕਿ ਨੀਤਸ਼ੇ ਇਸਾਈਅਤ ਦੇ ਖ਼ਿਲਾਫ ਸੀ ਨਾ ਕਿ ਈਸਾ ਦੇ। ਉਸ ਦੀ ਇਸ ਖ਼ਿਲਾਫਤ ਦਾ ਕਾਰਨ ਇਹ ਸੀ ਕਿ ਚਰਚ ਅਤੇ ਇਸਾਈ ਪ੍ਰਚਾਰਕਾਂ ਨੇ ਸਮਾਜ 'ਚ ਪਾਖੰਡ, ਭੇਖ ਤੇ ਦਾਨ ਦੇ ਨਾਮ 'ਤੇ ਲੋਕਾਂ ਦੀ ਸੋਚ ਨੂੰ ਸਿੱਥਲ ਕੀਤਾ ਭਾਵ ਨਕਾਰਾ ਕਰ ਦਿੱਤਾ। ਉਹਨਾਂ ਨੇ ਸੁੰਦਰਤਾ, ਸ਼ਕਤੀ, ਬੁੱਧੀ, ਕਲਾ, ਸੰਸਕ੍ਰਿਤੀ ਅਤੇ ਸਿਰਜਣਾ ਦੀ ਉੱਤਮਤਾ ਲਈ ਕੁੱਝ ਨਹੀਂ ਕੀਤਾ। ਇਸ ਲਈ ਨੀਤਸ਼ੇ ਨੇ ਆਪਣੀ 'ਐਂਟੀ ਕਰਾਈਸਟ' ਵਿੱਚ ਕਿਹਾ ਕਿ ਰੱਬ ਦੀ ਮੌਤ ਹੋ ਚੁੱਕੀ ਹੈ। ਨੀਤਸ਼ੇ ਨੇ ਇਸਾਈਅਤ ਦਾ ਬਹਿਸ਼ਕਾਰ ਕਰਕੇ ਯੂਨਾਨੀ ਸੰਸਕ੍ਰਿਤਿਕ ਗੁਣਾਂ ਵੱਲ ਪਰਤਨ ਦਾ ਸੁਨੇਹਾ ਦਿੱਤਾ।

ਹਵਾਲੇ

Tags:

🔥 Trending searches on Wiki ਪੰਜਾਬੀ:

ਮੁੱਲ ਦਾ ਵਿਆਹਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਪਹਿਲੀ ਐਂਗਲੋ-ਸਿੱਖ ਜੰਗਪੰਜਾਬਚੈਟਜੀਪੀਟੀਮੀਡੀਆਵਿਕੀਪ੍ਰੇਮ ਪ੍ਰਕਾਸ਼ਜਰਨੈਲ ਸਿੰਘ ਭਿੰਡਰਾਂਵਾਲੇਗੁਰੂ ਗੋਬਿੰਦ ਸਿੰਘਪੰਜਾਬੀ ਕੈਲੰਡਰਪੰਜਾਬੀ ਤਿਓਹਾਰਇਸਲਾਮਸਿੱਖ ਗੁਰੂਸਾਨੀਆ ਮਲਹੋਤਰਾਕਰਨ ਔਜਲਾਬਿਕਰਮ ਸਿੰਘ ਘੁੰਮਣਗੁਲਾਬਾਸੀ (ਅੱਕ)ਬੈਂਕ1905ਇੰਡੋਨੇਸ਼ੀਆਡੇਂਗੂ ਬੁਖਾਰਹਲਫੀਆ ਬਿਆਨਕੀਰਤਪੁਰ ਸਾਹਿਬਤਰਕ ਸ਼ਾਸਤਰਕਰਤਾਰ ਸਿੰਘ ਝੱਬਰਚਰਨ ਦਾਸ ਸਿੱਧੂ1989ਗੁਰਦੁਆਰਾਖਾਲਸਾ ਰਾਜਏਡਜ਼ਸ਼ਬਦ-ਜੋੜਡਾਂਸਸੱਜਣ ਅਦੀਬਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਫ਼ੇਸਬੁੱਕਕਰਨੈਲ ਸਿੰਘ ਈਸੜੂਫੁੱਟਬਾਲਇੰਟਰਨੈੱਟਸਾਕਾ ਗੁਰਦੁਆਰਾ ਪਾਉਂਟਾ ਸਾਹਿਬਲੈਸਬੀਅਨਦਲੀਪ ਕੌਰ ਟਿਵਾਣਾਗੁਰੂ ਅੰਗਦਪੰਜ ਪਿਆਰੇਭਗਤ ਪੂਰਨ ਸਿੰਘਈਸਾ ਮਸੀਹਏ.ਸੀ. ਮਿਲਾਨਪੁਰੀ ਰਿਸ਼ਭਮੇਰਾ ਦਾਗ਼ਿਸਤਾਨਸੱਭਿਆਚਾਰਵਿਗਿਆਨ ਅਤੇ ਪੰਜਾਬੀ ਸੱਭਿਆਚਾਰਚੰਡੀ ਦੀ ਵਾਰਪੰਜਾਬੀ ਸੂਫ਼ੀ ਕਵੀਸ਼ਰਾਬ ਦੇ ਦੁਰਉਪਯੋਗਜ਼ੋਰਾਵਰ ਸਿੰਘ (ਡੋਗਰਾ ਜਨਰਲ)ਮੋਰਚਾ ਜੈਤੋ ਗੁਰਦਵਾਰਾ ਗੰਗਸਰਮਿਲਖਾ ਸਿੰਘਰਿਮਾਂਡ (ਨਜ਼ਰਬੰਦੀ)23 ਦਸੰਬਰਬਾਬਾ ਬੁੱਢਾ ਜੀਗੁਰੂ ਰਾਮਦਾਸਗੁਰੂ ਕੇ ਬਾਗ਼ ਦਾ ਮੋਰਚਾਪੰਜਾਬੀ ਕੱਪੜੇਚੱਪੜ ਚਿੜੀਚੰਡੀਗੜ੍ਹਕੀਰਤਨ ਸੋਹਿਲਾਵਲਾਦੀਮੀਰ ਪੁਤਿਨਜਾਤਅਲਬਰਟ ਆਈਨਸਟਾਈਨ2024 ਵਿੱਚ ਮੌਤਾਂਬਾਈਬਲ🡆 More