ਮੱਕਾ ਸੂਬਾ

ਮੱਕਾ (ਅਰਬੀ: مكة المكرمة ਮੱਕਾਹ ਅਲਮੁਕਰਮਾਹ) ਸਉਦੀ ਅਰਬ ਦੇ ਪੱਛਮੀ ਹਿਜਾਜ ਖੇਤਰ ਵਿੱਚ ਲਾਲ ਸਾਗਰ ਦੇ ਤਟ ਦੇ ਨਾਲ ਸਥਿਤ ਇੱਕ ਸੂਬਾ ਹੈ। ਇਹ ਸਉਦੀ ਅਰਬ ਦਾ ਸਭ ਤੋਂ ਜਿਆਦਾ ਜਨਸੰੱਖਿਆ ਵਾਲਾ ਸੂਬਾ ਹੈ ਅਤੇ ਇਸਦੀ ਰਾਜਧਾਨੀ ਇਸਲਾਮ ਦਾ ਸਭ ਤੋਂ ਪਵਿਤਰ ਸ਼ਹਿਰ ਮੱਕਾ ਹੈ। ਇਸ ਪ੍ਰਾਂਤ ਦਾ ਸਭ ਤੋਂ ਵੱਡਾ ਸ਼ਹਿਰ ਜੱਦਾ ਹੈ, ਜੋ ਪੂਰੇ ਸਉਦੀ ਅਰਬ ਦੀ ਸਭ ਤੋਂ ਮੁੱਖ ਬੰਦਰਗਾਹ ਅਤੇ ਆਰਥਕ ਕੇਂਦਰ ਵੀ ਹੈ। ਸਰਵਾਤ ਪਹਾੜੀਆਂ ਮੱਕਾ ਸੂਬੇ ਕੋਲੋਂ ਗੁਜਰਦੀਆਂ ਹਨ ਅਤੇ ਇਸ ਸੂਬੇ ਦਾ ਤਾਇਫ ਸ਼ਹਿਰ ਉਨ੍ਹਾਂ ਵਿੱਚ ਸਥਿਤ ਹੈ। ਇੱਥੇ ਦਾ ਮੌਸਮ ਗਰਮੀਆਂ ਵਿੱਚ ਅੱਛਾ ਰਹਿੰਦਾ ਹੈ ਇਸ ਲਈ ਸਉਦੀ ਸਰਕਾਰ ਗਰਮੀਆਂ ਵਿੱਚ ਆਪਣੀ ਰਾਜਧਾਨੀ ਰਿਆਦ ਤੋਂ ਹਟਾਕੇ ਇੱਥੇ ਕੇਂਦਰਤ ਕਰ ਲੈਂਦਾ ਹੈ। ਇਸ ਲਈ ਤਾਇਫ ਨੂੰ ਸਉਦੀ ਅਰਬ ਦੀ ਗਰਮੀਆਂ ਦੀ ਰਾਜਧਾਨੀ ਕਿਹਾ ਜਾਂਦਾ ਹੈ।

ਮੱਕਾ
ਖੇਤਰ
مكة المكرمة
ਸਉਦੀ ਅਰਬ ਦੇ ਨਕਸ਼ੇ ਵਿੱਚ ਮੱਕਾ
ਸਉਦੀ ਅਰਬ ਦੇ ਨਕਸ਼ੇ ਵਿੱਚ ਮੱਕਾ
Capitalਮੱਕਾ
Boroughs12
ਸਰਕਾਰ
 • GovernorKhalid bin Faisal Al Saud
ਖੇਤਰ
 • ਕੁੱਲ1,53,148 km2 (59,131 sq mi)
ਆਬਾਦੀ
 (2010 ਜਨਗਣਨਾ)
 • ਕੁੱਲ69,15,006
 • ਘਣਤਾ45/km2 (120/sq mi)
ISO 3166-2
02
ਵੈੱਬਸਾਈਟwww.makkah.gov.sa

ਹਵਾਲੇ

Tags:

ਅਰਬੀ ਭਾਸ਼ਾਇਸਲਾਮਤਾਇਫ਼ਸਉਦੀ ਅਰਬ

🔥 Trending searches on Wiki ਪੰਜਾਬੀ:

ਯੂਬਲੌਕ ਓਰਿਜਿਨਕਹਾਵਤਾਂਪੰਜਾਬੀ ਵਿਕੀਪੀਡੀਆਧਨਵੰਤ ਕੌਰਪੁਰਾਤਨ ਜਨਮ ਸਾਖੀਸੱਪ (ਸਾਜ਼)ਸਿੱਖਿਆਮਹਾਂਦੀਪਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਵਿਕਸ਼ਨਰੀਲੰਮੀ ਛਾਲਪੰਜਾਬੀ ਕਿੱਸੇਸਾਧ-ਸੰਤਦੋਆਬਾਪੰਜਾਬੀ ਲੋਕਗੀਤਉਪਵਾਕਗੁਰਬਚਨ ਸਿੰਘ ਭੁੱਲਰਪੰਜਾਬੀ ਸਵੈ ਜੀਵਨੀਡਿਸਕਸ ਥਰੋਅਨਾਟਕ (ਥੀਏਟਰ)ਲੱਖਾ ਸਿਧਾਣਾ2020-2021 ਭਾਰਤੀ ਕਿਸਾਨ ਅੰਦੋਲਨਅਰਬੀ ਭਾਸ਼ਾਸੂਰਜ ਮੰਡਲਰਾਗ ਗਾਉੜੀਭਾਸ਼ਾਸੁਖਮਨੀ ਸਾਹਿਬਪੰਜਾਬੀਜਲ੍ਹਿਆਂਵਾਲਾ ਬਾਗ ਹੱਤਿਆਕਾਂਡਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਸਤਲੁਜ ਦਰਿਆਮੀਡੀਆਵਿਕੀਨੀਰਜ ਚੋਪੜਾਰਾਜਾਜੇਹਲਮ ਦਰਿਆਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਆਨੰਦਪੁਰ ਸਾਹਿਬ ਦੀ ਲੜਾਈ (1700)ਰਾਣੀ ਲਕਸ਼ਮੀਬਾਈਮਜ਼੍ਹਬੀ ਸਿੱਖਭਾਈ ਤਾਰੂ ਸਿੰਘਯਾਹੂ! ਮੇਲਇਸ਼ਤਿਹਾਰਬਾਜ਼ੀਰੁਡੋਲਫ਼ ਦੈਜ਼ਲਰਲਾਗਇਨਬੰਦਾ ਸਿੰਘ ਬਹਾਦਰਛੱਪੜੀ ਬਗਲਾਅਜਮੇਰ ਸਿੰਘ ਔਲਖਬਿਰਤਾਂਤ-ਸ਼ਾਸਤਰਕਿੱਸਾ ਕਾਵਿਔਰੰਗਜ਼ੇਬ2009ਕ੍ਰਿਸਟੀਆਨੋ ਰੋਨਾਲਡੋਪੱਤਰਕਾਰੀਲੋਕ ਕਲਾਵਾਂਸਾਰਾਗੜ੍ਹੀ ਦੀ ਲੜਾਈਪ੍ਰੋਫ਼ੈਸਰ ਮੋਹਨ ਸਿੰਘਈਸ਼ਵਰ ਚੰਦਰ ਨੰਦਾਅੰਬਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਸਾਹਿਤ ਅਤੇ ਮਨੋਵਿਗਿਆਨਇਤਿਹਾਸਭਾਈ ਮਰਦਾਨਾਨਵਤੇਜ ਭਾਰਤੀਤੀਆਂਮਾਂ ਬੋਲੀਪੰਜਾਬੀ ਕੱਪੜੇਪ੍ਰਹਿਲਾਦਮਹਿੰਦਰ ਸਿੰਘ ਧੋਨੀਪੰਛੀਪੂਰਨ ਸਿੰਘਵੋਟ ਦਾ ਹੱਕਸੀ++ਪਾਕਿਸਤਾਨਪਾਣੀਵਰਿਆਮ ਸਿੰਘ ਸੰਧੂਫ਼ਿਰੋਜ਼ਪੁਰਸ਼ਬਦਕੋਸ਼🡆 More