ਮਹੂਆ ਮਾਜੀ

ਮਹੂਆ ਮਾਜੀ (ਜਨਮ 10 ਦਸੰਬਰ 1964) ਰਾਂਚੀ (ਝਾਰਖੰਡ) ਵਿੱਚ ਰਹਿੰਦੀ ਇੱਕ ਲੇਖਕ ਹੈ।

ਮਹੂਆ ਮਾਜੀ ਦਾ ਜਨਮ 10 ਦਸੰਬਰ 1964 ਨੂੰ ਹੋਇਆ। ਉਸ ਨੇ ਬਚਪਨ ਵਿੱਚ ਹੀ ਰੰਗ ਮੰਚ `ਤੇ ਕਦਮ ਰੱਖ ਦਿੱਤਾ ਸੀ। ਬਾਅਦ ਵਿੱਚ ਉਸ ਨੇ ਚਿਤਰਕਾਰੀ ਵਿੱਚ ਆਪਣੀ ਰੁਚੀ ਵਿਖਾਈ। ਕਾਲਜ ਦੇ ਦਿਨਾਂ ਵਿੱਚ ਕਵਿਤਾਵਾਂ ਲਿਖਣ ਦੇ ਸ਼ੌਕ ਨੇ ਉਸ ਦੀ ਲੇਖਣੀ ਨੂੰ ਨਿਖਾਰਿਆ। ਇਸਦੇ ਬਾਅਦ 2006 ਵਿੱਚ ਉਸ ਨੇ “ਮੈਂ ਬੋਰਿਸ਼ਾਇੱਲਾ” ਨਾਮ ਦਾ ਨਾਵਲ ਲਿਖਿਆ। ਉਸ ਦੇ ਇਸ ਨਾਵਲ ਦੀ ਬਹੁਤ ਚਰਚਾ ਹੋਈ। ਆਪਣੇ ਪਹਿਲੇ ਪਹਿਲੇ ਨਾਵਲ ਨਾਲ਼ ਹੀ ਉਹ ਪ੍ਰਸਿੱਧ ਹੋ ਗਈ। ਇਹ ਨਾਵਲ ਬੰਗਲਾ ਦੇਸ਼ ਦੀ ਆਜ਼ਾਦੀ ਦਾ ਇਤਿਹਾਸਕ ਦਸਤਾਵੇਜ਼ ਪੇਸ਼ ਕਰਦਾ ਹੈ। ਇਸ ਵਿੱਚ ਉਥੋਂ ਦੇ ਲੋਕਾਂ ਦਾ ਸਭਿਆਚਾਰ ਤੇ ਉਹਨਾਂ ਦੀ ਆਜ਼ਾਦੀ ਦੇ ਨਾਇਕ/ਖਲਨਾਇਕ ਪੇਸ਼ ਕੀਤੇ ਗਏ ਹਨ।

ਨਾਵਲ

  • ਮੈਂ ਬੋਰਿਸ਼ਾਇੱਲਾ
  • ਮਰੰਗ ਗੋੜਾ ਨੀਲਕੰਠ ਹੁਆ

ਕਹਾਣੀਆਂ

ਮੋਇਨੀ ਦੀ ਮੌਤ, ਝਾਰਖੰਡੀ ਬਾਬਾ, ਉਫ! ਇਹ ਨਸ਼ਾ ਕਾਲੀਦਾਸ!, ਮੁਕਤੀਯੋਧਾ, ਤਾਸ਼ ਦਾ ਘਰ, ਰੋਲ ਮਾਡਲ, ਡਰਾਫਟ, ਸਪਨੇ ਕਦੇ ਨਹੀਂ ਮਰਦੇ, ਜੰਗਲ, ਜ਼ਮੀਨ ਅਤੇ ਸਿਤਾਰੇ

Tags:

ਝਾਰਖੰਡਰਾਂਚੀ

🔥 Trending searches on Wiki ਪੰਜਾਬੀ:

ਇੰਗਲੈਂਡ ਕ੍ਰਿਕਟ ਟੀਮਕਿਲ੍ਹਾ ਰਾਏਪੁਰ ਦੀਆਂ ਖੇਡਾਂਲੁਧਿਆਣਾ (ਲੋਕ ਸਭਾ ਚੋਣ-ਹਲਕਾ)ਬ੍ਰਿਸਟਲ ਯੂਨੀਵਰਸਿਟੀਜੈਤੋ ਦਾ ਮੋਰਚਾਹਾਸ਼ਮ ਸ਼ਾਹਯੂਟਿਊਬ8 ਦਸੰਬਰਪੰਜਾਬੀ ਲੋਕ ਬੋਲੀਆਂਅਜਾਇਬਘਰਾਂ ਦੀ ਕੌਮਾਂਤਰੀ ਸਭਾਗੁਰੂ ਹਰਿਕ੍ਰਿਸ਼ਨਮੋਹਿੰਦਰ ਅਮਰਨਾਥਕਰਅਕਤੂਬਰਜਿਓਰੈਫਚੌਪਈ ਸਾਹਿਬਬਿਧੀ ਚੰਦਅੰਜੁਨਾਤਾਸ਼ਕੰਤਆਕ੍ਯਾਯਨ ਝੀਲਅੰਮ੍ਰਿਤਸਰਹੀਰ ਵਾਰਿਸ ਸ਼ਾਹਵਾਕੰਸ਼ਧਮਨ ਭੱਠੀਆਤਾਕਾਮਾ ਮਾਰੂਥਲਸ਼ਬਦ-ਜੋੜਦਸਤਾਰਆਦਿਯੋਗੀ ਸ਼ਿਵ ਦੀ ਮੂਰਤੀਗੋਰਖਨਾਥਉਕਾਈ ਡੈਮਗੁਰੂ ਤੇਗ ਬਹਾਦਰਗੁਰੂ ਗਰੰਥ ਸਾਹਿਬ ਦੇ ਲੇਖਕ17 ਨਵੰਬਰਸਿੰਗਾਪੁਰਏ. ਪੀ. ਜੇ. ਅਬਦੁਲ ਕਲਾਮਦਮਸ਼ਕਲਾਲ ਚੰਦ ਯਮਲਾ ਜੱਟਦੁਨੀਆ ਮੀਖ਼ਾਈਲ29 ਸਤੰਬਰਗੁਰੂ ਗੋਬਿੰਦ ਸਿੰਘਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 20051908ਅਮਰੀਕੀ ਗ੍ਰਹਿ ਯੁੱਧਕਿੱਸਾ ਕਾਵਿਗੂਗਲਚੜ੍ਹਦੀ ਕਲਾਯੂਕ੍ਰੇਨ ਉੱਤੇ ਰੂਸੀ ਹਮਲਾਸੂਰਜਏਡਜ਼ਮਾਂ ਬੋਲੀਐੱਸਪੇਰਾਂਤੋ ਵਿਕੀਪੀਡਿਆਭਾਈ ਬਚਿੱਤਰ ਸਿੰਘਵਹਿਮ ਭਰਮਭਾਰਤ ਦਾ ਸੰਵਿਧਾਨ2021 ਸੰਯੁਕਤ ਰਾਸ਼ਟਰ ਵਾਤਾਵਰਣ ਬਦਲਾਅ ਕਾਨਫਰੰਸਇੰਡੋਨੇਸ਼ੀਆਘੋੜਾਸ਼ੇਰ ਸ਼ਾਹ ਸੂਰੀਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ6 ਜੁਲਾਈ2023 ਮਾਰਾਕੇਸ਼-ਸਫੀ ਭੂਚਾਲਯੋਨੀਪੰਜਾਬੀ ਲੋਕ ਖੇਡਾਂਜਾਮਨੀ2006ਰਣਜੀਤ ਸਿੰਘ ਕੁੱਕੀ ਗਿੱਲਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਲੋਕ ਮੇਲੇ27 ਅਗਸਤਵਿਗਿਆਨ ਦਾ ਇਤਿਹਾਸਲੋਕ-ਸਿਆਣਪਾਂਨਾਟੋਗੁਰੂ ਗ੍ਰੰਥ ਸਾਹਿਬ🡆 More