ਮਜ਼ਹਰ ਇਮਾਮ: ਉਰਦੂ ਲੇਖਕ

ਮਜ਼ਹਰ ਇਮਾਮ (12 ਮਾਰਚ 1928 – 30 ਜਨਵਰੀ 2012), ਬਿਹਾਰ ਦੇ ਦਰਭੰਗਾ ਜ਼ਿਲ੍ਹੇ ਵਿੱਚ ਪੈਦਾ ਹੋਇਆ, ਇੱਕ ਉਰਦੂ ਕਵੀ ਅਤੇ ਆਲੋਚਕ ਸੀ। ਮਗਧ ਯੂਨੀਵਰਸਿਟੀ ਤੋਂ ਉਰਦੂ ਵਿੱਚ ਐਮ.ਏ ਅਤੇ ਬਿਹਾਰ ਯੂਨੀਵਰਸਿਟੀ ਤੋਂ ਫਾਰਸੀ ਵਿੱਚ ਐਮ.ਏ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ, ਉਸਨੇ 1951 ਵਿੱਚ ਕੋਲਕਾਤਾ ਅਧਾਰਤ ਰੋਜ਼ਾਨਾ ਅਤੇ ਉਸ ਤੋਂ ਬਾਅਦ 1967 ਵਿੱਚ ਆਲ ਇੰਡੀਆ ਰੇਡੀਓ, ਪਟਨਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਇੱਕ ਸਕੂਲ ਅਧਿਆਪਕ ਵਜੋਂ ਕੰਮ ਕੀਤਾ ਜਿਸ ਸੰਸਥਾ ਵਿੱਚ ਉਸਨੇ 1975 ਤੱਕ ਸੇਵਾ ਕੀਤੀ। ਉਹ ਸਾਲ 1988 ਵਿੱਚ ਦੂਰਦਰਸ਼ਨ, ਸ਼੍ਰੀਨਗਰ (ਜੰਮੂ ਅਤੇ ਕਸ਼ਮੀਰ) ਦੇ ਡਾਇਰੈਕਟਰ ਵਜੋਂ ਸੇਵਾਮੁਕਤ ਹੋਏ ਅਤੇ ਫਿਰ 1990 ਵਿੱਚ ਨਵੀਂ ਦਿੱਲੀ ਚਲੇ ਗਏ। ਉਸਨੇ 13 ਕਿਤਾਬਾਂ ਲਿਖੀਆਂ ਸਨ ਜਿਨ੍ਹਾਂ ਵਿੱਚ ਉਸਦੀ ਉਰਦੂ ਸ਼ਾਇਰੀ ਦੇ ਚਾਰ ਭਾਗ ਹਨ - ਜ਼ਖਮ ਏ ਤਮੰਨਾ (1962), ਰਿਸ਼ਤਾ ਗੂੰਗੇ ਸਫਰ ਕਾ (1974), ਪਿਛਲੇ ਮੌਸਮ ਕਾ ਫੂਲ (1988) ਅਤੇ ਬੰਦ ਹੋਤਾ ਬਾਜ਼ਾਰ। 1994 ਵਿੱਚ ਉਸਨੂੰ ਉਸਦੀ ਕਿਤਾਬ, ਪਿਛਲੇ ਮੌਸਮ ਕਾ ਫੂਲ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਉਸਨੇ 1945 ਵਿੱਚ ਉਰਦੂ ਸ਼ਾਇਰੀ ਵਿੱਚ ਆਜ਼ਾਦ ਗ਼ਜ਼ਲ ਸ਼ੈਲੀ ਦੀ ਖੋਜ ਕੀਤੀ।


ਹਵਾਲੇ

Tags:

ਅਧਿਆਪਕਆਕਾਸ਼ਵਾਣੀਉਰਦੂਕੋਲਕਾਤਾਦੂਰਦਰਸ਼ਨਫਾਰਸੀਬਿਹਾਰਮਗਧ ਯੂਨੀਵਰਸਿਟੀਸ਼੍ਰੀਨਗਰ

🔥 Trending searches on Wiki ਪੰਜਾਬੀ:

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਹੀਰਾ ਸਿੰਘ ਦਰਦਰਾਗ ਸਿਰੀਇਕਾਂਗੀਯਾਹੂ! ਮੇਲਬਲਾਗਪਹਿਲੀ ਐਂਗਲੋ-ਸਿੱਖ ਜੰਗਰਾਗ ਸੋਰਠਿਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਖੁਰਾਕ (ਪੋਸ਼ਣ)ਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਅਲਾਉੱਦੀਨ ਖ਼ਿਲਜੀਚਮਕੌਰ ਦੀ ਲੜਾਈਕਾਮਾਗਾਟਾਮਾਰੂ ਬਿਰਤਾਂਤਪੰਜਾਬੀ ਵਾਰ ਕਾਵਿ ਦਾ ਇਤਿਹਾਸਪ੍ਰੇਮ ਸੁਮਾਰਗਭਾਰਤ ਦੀ ਅਰਥ ਵਿਵਸਥਾਸੰਤ ਅਤਰ ਸਿੰਘਰਿਸ਼ਤਾ-ਨਾਤਾ ਪ੍ਰਬੰਧਹਿਮਾਲਿਆਰਾਜ ਸਭਾਗ੍ਰਹਿਵਿਦੇਸ਼ ਮੰਤਰੀ (ਭਾਰਤ)ਨਿਰਮਲਾ ਸੰਪਰਦਾਇਮੱਧਕਾਲੀਨ ਪੰਜਾਬੀ ਸਾਹਿਤਰੇਖਾ ਚਿੱਤਰਹੈਰੋਇਨਬੰਦਰਗਾਹਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਹਾੜੀ ਦੀ ਫ਼ਸਲਸ਼ੁਰੂਆਤੀ ਮੁਗ਼ਲ-ਸਿੱਖ ਯੁੱਧਪੁਰਾਤਨ ਜਨਮ ਸਾਖੀਮਿਆ ਖ਼ਲੀਫ਼ਾਸਾਹਿਬਜ਼ਾਦਾ ਜੁਝਾਰ ਸਿੰਘਅਮਰ ਸਿੰਘ ਚਮਕੀਲਾ (ਫ਼ਿਲਮ)ਪ੍ਰੋਫ਼ੈਸਰ ਮੋਹਨ ਸਿੰਘ25 ਅਪ੍ਰੈਲਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਦੋਆਬਾਭਾਰਤੀ ਪੁਲਿਸ ਸੇਵਾਵਾਂਭਾਈ ਧਰਮ ਸਿੰਘ ਜੀਛੰਦਗੁਰੂ ਤੇਗ ਬਹਾਦਰਮਝੈਲਪੰਜਾਬੀ ਸੂਫ਼ੀ ਕਵੀ2024 ਭਾਰਤ ਦੀਆਂ ਆਮ ਚੋਣਾਂਜਰਨੈਲ ਸਿੰਘ (ਫੁੱਟਬਾਲ ਖਿਡਾਰੀ)ਅਕਾਲ ਤਖ਼ਤਸੁਰਿੰਦਰ ਕੌਰਵੈਸਾਖਸੰਸਦ ਦੇ ਅੰਗਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਭਾਰਤ ਦੀ ਸੰਸਦਜਾਤਪੰਜਾਬੀ ਨਾਵਲ ਦਾ ਇਤਿਹਾਸਯੂਨਾਨਦਿਲਲੋਕ ਕਲਾਵਾਂਬਰਤਾਨਵੀ ਰਾਜਕਬੂਤਰਘੜਾਬੁਗਚੂਸੋਨਾਪੰਜ ਤਖ਼ਤ ਸਾਹਿਬਾਨਰੱਖੜੀਸੱਭਿਆਚਾਰਦਸ਼ਤ ਏ ਤਨਹਾਈਸੁਭਾਸ਼ ਚੰਦਰ ਬੋਸਐਚ.ਟੀ.ਐਮ.ਐਲਵੈੱਬਸਾਈਟ.acਗੁਰ ਅਰਜਨਨਾਨਕ ਕਾਲ ਦੀ ਵਾਰਤਕਵਿਆਕਰਨਮੌਲਿਕ ਅਧਿਕਾਰਦਸਮ ਗ੍ਰੰਥ🡆 More