ਮਕਬੂਲ

ਮਕਬੂਲ (ਹਿੰਦੀ: मक़बूल, ਉਰਦੂ: مقبُول) ਭਾਰਤੀ ਫ਼ਿਲਮ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਦੀ 2003 ਦੀ ਹਿੰਦੀ ਫ਼ਿਲਮ ਹੈ, ਜਿਸ ਵਿੱਚ ਪੰਕਜ ਕਪੂਰ, ਇਰਫ਼ਾਨ ਖ਼ਾਨ, ਤੱਬੂ ਅਤੇ ਮਾਸੂਮੇ ਮੁਖੀਜਾ ਨੇ ਕੰਮ ਕੀਤਾ ਹੈ। ਇਹ ਹੈਦਰ , ਮਕਬੂਲ (2003) ਅਤੇ ਓਮਕਾਰਾ (2006) ਭਾਰਦਵਾਜ ਦੀ ਸ਼ੇਕਸਪੀਅਰ-ਤਿੱਕੜੀ ਦੀ ਪਹਿਲੀ ਕਿਸ਼ਤ ਹੈ।

ਮਕਬੂਲ
ਮਕਬੂਲ
DVD Cover
ਨਿਰਦੇਸ਼ਕਵਿਸ਼ਾਲ ਭਾਰਦਵਾਜ
ਸਕਰੀਨਪਲੇਅਵਿਸ਼ਾਲ ਭਾਰਦਵਾਜ
ਅੱਬਾਸ ਟਾਇਰਵਾਲਾ
ਕਹਾਣੀਕਾਰਵਿਸ਼ਾਲ ਭਾਰਦਵਾਜ
ਅੱਬਾਸ ਟਾਇਰਵਾਲਾ
ਨਿਰਮਾਤਾਬੌਬੀ ਬੇਦੀ
ਸਿਤਾਰੇਇਰਫ਼ਾਨ ਖ਼ਾਨ
ਤੱਬੂ
ਪੰਕਜ ਕਪੂਰ
ਓਮ ਪੁਰੀ
ਨਸੀਰਉੱਦੀਨ ਸ਼ਾਹ
ਸਿਨੇਮਾਕਾਰਹੇਮੰਤ ਚਤੁਰਵੇਦੀ
ਸੰਪਾਦਕਆਰਿਫ਼ ਸ਼ੇਖ਼
ਸੰਗੀਤਕਾਰਵਿਸ਼ਾਲ ਭਾਰਦਵਾਜ
ਡਿਸਟ੍ਰੀਬਿਊਟਰਕਲੇਡੀਸਕੋਪ ਇੰਟਰਟੇਨਮੈਂਟ ਪ੍ਰਾਈਵੇਟ ਲਿਮਿਟਡ
ਰਿਲੀਜ਼ ਮਿਤੀਆਂ
  • 10 ਸਤੰਬਰ 2003 (2003-09-10) (ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ)
  • 30 ਜਨਵਰੀ 2004 (2004-01-30) (ਭਾਰਤ)
ਮਿਆਦ
132 ਮਿੰਟ
ਦੇਸ਼ਭਾਰਤ
ਭਾਸ਼ਾਵਾਂਹਿੰਦੀ
ਉਰਦੂ

ਫ਼ਿਲਮ ਦਾ ਪਲਾਟ ਮੈਕਬੈਥ ਦੇ ਇਵੈਂਟਾਂ ਅਤੇ ਚਰਿੱਤਰ ਨਿਰਮਾਣ ਦੇ ਅਧਾਰ 'ਤੇ ਅਧਾਰਤ ਹੈ। ਫ਼ਿਲਮ ਬਾਕਸ ਆਫਿਸ 'ਤੇ ਕਮਾਲ ਨਹੀਂ ਕਰ ਸਕੀ, ਪਰ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਨੇ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਿਲ ਕੀਤੀ। ਇਸ ਨੂੰ ਨਿਰਦੇਸ਼ਤ ਕਰਨ ਤੋਂ ਇਲਾਵਾ, ਉਸਨੇ ਫ਼ਿਲਮ ਲਈ ਬੈਕਗ੍ਰਾਉਂਡ ਸਕੋਰ ਅਤੇ ਗਾਣੇ ਵੀ ਤਿਆਰ ਕੀਤੇ ਸਨ। ਭਾਰਦਵਾਜ ਫਿਰ ਆਪਣੀ 2006 ਵਿਚ ਆਈ ਫ਼ਿਲਮ ਓਮਕਾਰਾ ਵਿਚ ਵਿਲੀਅਮ ਸ਼ੈਕਸਪੀਅਰ ਦੇ ਉਥੈਲੋ ਨੂੰ ਫ਼ਿਲਮਾਉਣ ਵੱਲ ਵਧੇ, ਜਿਸਨੇ ਉਸ ਨੂੰ ਵਪਾਰਕ ਵੀ ਬਣਾਇਆ ਅਤੇ ਆਲੋਚਨਾਤਮਕ ਸਫ਼ਲਤਾ ਵੀ ਦਿੱਤੀ। ਫਿਰ ਉਸ ਨੇ ਹੈਮਲੇਟ ਨਾਟਕ ਤੋਂ " ਹੈਦਰ ਦਾ ਨਿਰਦੇਸ਼ਨ ਕੀਤਾ, ਜਿਸ ਨਾਲ ਹੁਣ ਉਸ ਨੂੰ ਸ਼ੇਕਸਪੀਅਰ ਟ੍ਰਾਇਲੋਜੀ (ਤਿੱਕੜੀ) ਕਿਹਾ ਜਾਂਦਾ ਹੈ।

ਹਵਾਲੇ

ਬਾਹਰੀ ਕੜੀਆਂ

Tags:

ਇਰਫ਼ਾਨ ਖ਼ਾਨਉਰਦੂਤੱਬੂਪੰਕਜ ਕਪੂਰਭਾਰਤਵਿਸ਼ਾਲ ਭਾਰਦਵਾਜਹਿੰਦੀਹੈਦਰ (ਫ਼ਿਲਮ)

🔥 Trending searches on Wiki ਪੰਜਾਬੀ:

ਅੰਕੀ ਵਿਸ਼ਲੇਸ਼ਣਸੁਲਤਾਨ ਰਜ਼ੀਆ (ਨਾਟਕ)ਕਾਂਸ਼ੀ ਰਾਮਓਸ਼ੋਪੰਜਾਬ ਦੇ ਮੇਲੇ ਅਤੇ ਤਿਓੁਹਾਰਭਗਤ ਪੂਰਨ ਸਿੰਘਸੱਭਿਆਚਾਰ ਅਤੇ ਸਾਹਿਤਵਾਸਤਵਿਕ ਅੰਕਨਾਮਫੁੱਟਬਾਲਡਾ. ਦੀਵਾਨ ਸਿੰਘਸਾਵਿਤਰੀਊਧਮ ਸਿੰਘਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਵੈਲਨਟਾਈਨ ਪੇਨਰੋਜ਼ਸੰਵਿਧਾਨਕ ਸੋਧਗੁਰੂ ਅਮਰਦਾਸਗੁਰਦੁਆਰਾ ਬਾਬਾ ਬਕਾਲਾ ਸਾਹਿਬਇਸਾਈ ਧਰਮਹੈਰੀ ਪੌਟਰ ਐਂਡ ਦ ਹਾਫ਼ ਬਲੱਡ ਪ੍ਰਿੰਸਸਟਾਕਹੋਮਡਰਾਮਾ ਸੈਂਟਰ ਲੰਡਨਦਲੀਪ ਸਿੰਘਸਾਕਾ ਸਰਹਿੰਦਵਿਧੀ ਵਿਗਿਆਨਟਰੌਏ14 ਅਗਸਤਖ਼ਾਲਿਸਤਾਨ ਲਹਿਰਗੁਰਮਤਿ ਕਾਵਿ ਦਾ ਇਤਿਹਾਸਪੰਜਾਬ ਦੀਆਂ ਵਿਰਾਸਤੀ ਖੇਡਾਂਮਨਮੋਹਨਡਾ. ਸੁਰਜੀਤ ਸਿੰਘਕਰਤਾਰ ਸਿੰਘ ਸਰਾਭਾਦੁੱਧਐਮਨੈਸਟੀ ਇੰਟਰਨੈਸ਼ਨਲਪੰਜਾਬਰਜੋ ਗੁਣਪੰਜ ਪਿਆਰੇਗੁਰੂ ਹਰਿਰਾਇਬੇਕਾਬਾਦਪੀਲੂਵਿਆਹ ਦੀਆਂ ਰਸਮਾਂਭਾਈ ਮਰਦਾਨਾਮੋਬਾਈਲ ਫ਼ੋਨਬਾਬਾ ਫ਼ਰੀਦਪੰਜਾਬ ਦੇ ਲੋਕ-ਨਾਚਡਫਲੀਏਸ਼ੀਆਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਹਵਾ ਪ੍ਰਦੂਸ਼ਣਸਨੀ ਲਿਓਨਬਾਲ ਵਿਆਹਜੀਵਨਮਾਰਕੋ ਵੈਨ ਬਾਸਟਨਸੁਰਜੀਤ ਪਾਤਰਕਿੱਸਾ ਕਾਵਿਬੁਝਾਰਤਾਂਅਜੀਤ ਕੌਰ2024 ਵਿੱਚ ਮੌਤਾਂਦੂਜੀ ਸੰਸਾਰ ਜੰਗਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪਹਾਸ਼ਮ ਸ਼ਾਹਸੂਰਜੀ ਊਰਜਾਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ੧ ਦਸੰਬਰਕੀਰਤਪੁਰ ਸਾਹਿਬਪਹਿਲੀ ਐਂਗਲੋ-ਸਿੱਖ ਜੰਗਪੰਜਾਬੀ ਕਹਾਣੀਸਮਾਜ🡆 More