ਹੈਮਲਟ

ਡੈਨਮਾਰਕ ਦੇ ਪ੍ਰਿੰਸ ਹੈਮਲਟ ਦੀ ਤ੍ਰਾਸਦੀ(ਅੰਗਰੇਜ਼ੀ:The Tragedy of Hamlet, Prince of Denmark), ਆਮ ਤੌਰ ਤੇ ਹੈਮਲਟ, ਦੁਆਰਾ 1599 ਅਤੇ 1602 ਦੇ ਵਿਚਕਾਰ ਇੱਕ ਅਨਿਸ਼ਚਿਤ ਮਿਤੀ 'ਤੇ ਵਿਲੀਅਮ ਸ਼ੇਕਸਪੀਅਰ ਦੁਆਰਾ ਲਿਖੀ ਇੱਕ ਤ੍ਰਾਸਦੀ ਹੈ।

ਹੈਮਲਟ
ਹੈਮਲਟ ਦੀ ਭੂਮਿਕਾ ਵਿੱਚ ਅਮਰੀਕੀ ਐਕਟਰ ਐਡਵਿਨ ਬੂਥ, ਤਕਰੀਬਨ 1870
ਹੈਮਲਟ

ਪਾਤਰ

  • ਕਲਾਡੀਅਸ – ਡੈਨਮਾਰਕ ਦਾ ਸਮਰਾਟ
  • ਹੈਮਲੇਟ – ਸਵਰਗੀ ਸਮਰਾਟ ਦਾ ਪੁੱਤਰ ਅਤੇ ਕਲਾਡੀਅਸ ਦਾ ਭਤੀਜਾ
  • ਪੋਲੋਨੀਅਸ – ਰਾਜ ਮਹਿਲ ਦਾ ਇੱਕ ਪ੍ਰਧਾਨ ਕਰਮਚਾਰੀ
  • ਹੋਰੇਸ਼ੀਓ – ਹੈਮਲਟ ਦਾ ਮਿੱਤਰ
  • ਲੇਆਰਟਸ – ਪੋਲੋਨੀਅਸ ਦਾ ਪੁੱਤਰ
  • ਵੋਲਟੀਮੈਂਟ – ਦਰਬਾਰੀ
  • ਕੋਰਲੇਨੀਅਸ – ਦਰਬਾਰੀ
  • ਰੋਜੈਂਕਰੰਟਜ – ਦਰਬਾਰੀ
  • ਗਿਲਡਿੰਸਟਰਨ – ਦਰਬਾਰੀ
  • ਓਸਰਿਕ – ਦਰਬਾਰੀ
  • ਇੱਕ ਭਦਰਪੁਰੁਸ਼ – ਦਰਬਾਰੀ
  • ਇੱਕ ਪਾਦਰੀ – ਦਰਬਾਰੀ
  • ਮਾਰਸਿਲਸ – ਦਰਬਾਰੀ
  • ਬਰਨਾਰਡੋ – ਰਾਜ ਅਧਿਕਾਰੀ
  • ਪ੍ਰਾਂਸਿਸਕੋ – ਇੱਕ ਫੌਜੀ
  • ਰੋਨਾਲਡੋ – ਪੋਲੋਨੀਅਸ ਦਾ ਸੇਵਕ
  • ਡਰਾਮਾ ਖੇਡਣ ਵਾਲੇ ਲੋਕ
  • ਦੋ ਮਸਖਰਾ – ਕਬਰ ਪੁੱਟਣ ਵਾਲੇ
  • ਫੋਰਟਿੰਬਾਸ – ਨਾਰਵੇ ਦਾ ਰਾਜਕੁਮਾਰ
  • ਇੱਕ ਕਪਤਾਨ –
  • ਅੰਗਰੇਜ਼ ਰਾਜਦੂਤ –
  • ਗਰਟਰਿਊਡ – ਡੇਨਮਾਰਕ ਦੀ ਰਾਣੀ ਅਤੇ ਹੈਮਲੇਟ ਦੀ ਮਾਂ
  • ਓਫੀਲੀਆ – ਪੋਲੋਨਿਅਸ ਦੀ ਪੁਤਰੀ
  • (ਸਰਦਾਰ, ਭੱਦਰ ਔਰਤਾਂ, ਰਾਜ ਅਧਿਕਾਰੀ ਗਣ, ਮਲਾਹ, ਦੂਤ ਅਤੇ ਹੋਰ ਸੇਵਕ, ਹੈਮਲੇਟ ਦੇ ਪਿਤਾ ਦਾ ਪ੍ਰੇਤ)

Tags:

🔥 Trending searches on Wiki ਪੰਜਾਬੀ:

ਸੋਹਣ ਸਿੰਘ ਭਕਨਾਲੋਹੜੀਅਰਬੀ ਲਿਪੀਪੰਜਾਬ ਦੇ ਲੋਕ ਗੀਤਪ੍ਰਦੂਸ਼ਣਬੰਦਰਗਾਹਦਿਲਜੀਤ ਦੋਸਾਂਝਚੜ੍ਹਦੀ ਕਲਾਬਾਜ਼ਉਰਦੂਵਿਆਹਸੁਧਾਰ ਘਰ (ਨਾਵਲ)ਗਰਾਮ ਦਿਉਤੇਲੱਖਾ ਸਿਧਾਣਾ18 ਅਪਰੈਲਗੁਰਦੁਆਰਾ ਅੜੀਸਰ ਸਾਹਿਬਮੀਂਹਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਆਰਥਰੋਪੋਡਐੱਸ. ਅਪੂਰਵਾਸੁਖਜੀਤ (ਕਹਾਣੀਕਾਰ)ਦੂਜੀ ਸੰਸਾਰ ਜੰਗਫੌਂਟਯਾਹੂ! ਮੇਲਪਿਸ਼ਾਬ ਨਾਲੀ ਦੀ ਲਾਗਗਾਜ਼ਾ ਪੱਟੀਭਾਰਤ ਦਾ ਰਾਸ਼ਟਰਪਤੀਸਿੱਖ ਗੁਰੂਅਰਸਤੂ ਦਾ ਅਨੁਕਰਨ ਸਿਧਾਂਤਡਰਾਮਾਸ਼ਰਾਬ ਦੇ ਦੁਰਉਪਯੋਗਵਰਚੁਅਲ ਪ੍ਰਾਈਵੇਟ ਨੈਟਵਰਕਬਾਲ ਗੰਗਾਧਰ ਤਿਲਕਅਮਰ ਸਿੰਘ ਚਮਕੀਲਾ (ਫ਼ਿਲਮ)ਪੰਜਾਬ, ਪਾਕਿਸਤਾਨ ਸਰਕਾਰਕਬੀਰਨਵ ਰਹੱਸਵਾਦੀ ਪ੍ਰਵਿਰਤੀਚੂਲੜ ਕਲਾਂਆਰ ਸੀ ਟੈਂਪਲਭਾਰਤ ਦਾ ਝੰਡਾਲਾਲ ਕਿਲ੍ਹਾਐਚ.ਟੀ.ਐਮ.ਐਲਬੱਲਰਾਂਪਾਣੀ ਦੀ ਸੰਭਾਲਵਿਆਹ ਦੀਆਂ ਰਸਮਾਂਮਹਾਤਮਾ ਗਾਂਧੀਛਪਾਰ ਦਾ ਮੇਲਾਮਨੀਕਰਣ ਸਾਹਿਬਸੁਲਤਾਨਪੁਰ ਲੋਧੀਗੁੁਰਦੁਆਰਾ ਬੁੱਢਾ ਜੌਹੜਭੁਚਾਲਰਾਜ ਸਭਾਨਾਟਕ (ਥੀਏਟਰ)ਮਹਿਮੂਦ ਗਜ਼ਨਵੀਜਰਗ ਦਾ ਮੇਲਾਸਾਈਕਲਆਧੁਨਿਕ ਪੰਜਾਬੀ ਸਾਹਿਤਨਾਂਵਕੀਰਤਪੁਰ ਸਾਹਿਬਯੂਰਪੀ ਸੰਘਮਹਿਸਮਪੁਰਪੰਜਾਬੀ ਲੋਕ ਖੇਡਾਂਜਪਾਨਟਾਹਲੀਪ੍ਰੀਖਿਆ (ਮੁਲਾਂਕਣ)ਸਮਕਾਲੀ ਪੰਜਾਬੀ ਸਾਹਿਤ ਸਿਧਾਂਤਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਅਸਤਿਤ੍ਵਵਾਦਭੰਗੜਾ (ਨਾਚ)ਸਿੰਚਾਈਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼🡆 More