ਬੰਜਰ

ਬੰਜਰ ਨਾਨਕ ਸਿੰਘ ਦਾ ਲਿਖਿਆ ਦਸੰਬਰ 1956 ਵਿੱਚ ਪ੍ਰਕਾਸ਼ਿਤ ਨਾਵਲ ਹੈ ਜਿਸਦਾ ਦਾ ਕੇਂਦਰੀ ਵਿਸ਼ਾ ਇੱਕ ਸਾਹਿਤਕਾਰ ਦੀ ਸਿਰਜਨ ਪ੍ਰਕਿਰਿਆ ਹੈ। ਨਾਵਲ ਦਾ ਮੁੱਖ ਪਾਤਰ ਪੰਡਤ ਬਦਰੀ ਨਾਥ ਹੈ। ਉਹ ਲਾਲਚੀ ਇਨਸਾਨ ਹੈ। ਉਹ ਮਾਤ-ਭਾਸ਼ਾ ਨਾਲ਼ ਧੋਖਾ ਕਰਕੇ ਵੀ ਪੈਸਾ ਅਤੇ ਨਾਮ ਕਮਾਉਣਾ ਚਾਹੁੰਦਾ ਹੈ। ਇਹ ਨਾਵਲ ਸਾਹਿਤਕਾਰ ਦੀ ਸਿਰਜਨ ਪ੍ਰਕਿਰਿਆ ਦੇ ਨਾਲ਼-ਨਾਲ਼ ਸਾਹਿਤਕਾਰਾਂ ਦੀ ਆਪਸੀ ਈਰਖਾ, ਨਾਮ ਅਤੇ ਧਨ ਦੀ ਲਾਲਸਾ, ਅਖ਼ਬਾਰੀ ਸੋਸ਼ਣ, ਧਰਮ ਅਤੇ ਮਾਤ-ਭਾਸ਼ਾ ਦੇ ਨਾਮ 'ਤੇ ਮਾਤ-ਭਾਸ਼ਾ ਨਾਲ਼ ਧ੍ਰੋਹ, ਪ੍ਰਕਾਸ਼ਕਾਂ ਦੀ ਹੇਰਾਫੇਰੀ ਆਦਿ ਸਮੱਸਿਆਵਾਂ ਉੱਪਰ ਕਰਾਰੀ ਚੋਟ ਮਾਰਦਾ ਹੈ। ਨਾਵਲ ਵਿਚਲੇ ਪਾਤਰ ਦੀਪਕ ਅਤੇ ਮੇਨਕਾ ਆਦਰਸ਼ ਪਾਤਰ ਵਜੋਂ ਵਿਚਰਦੇ ਹਨ ਜੋ ਸੇਵਾ, ਸਬਰ ਅਤੇ ਪਰਉਪਕਾਰ ਵਰਗੀਆਂ ਉਦਾਤ ਮਾਨਵੀਂ ਕਦਰਾਂ-ਕੀਮਤਾ ਦੇ ਲਖਾਇਕ ਹਨ।

ਬੰਜਰ
ਲੇਖਕਨਾਨਕ ਸਿੰਘ
ਮੂਲ ਸਿਰਲੇਖਬੰਜਰ
ਭਾਸ਼ਾਪੰਜਾਬੀ
ਵਿਧਾਨਾਵਲ
ਪ੍ਰਕਾਸ਼ਨ ਦੀ ਮਿਤੀ
1956

ਹਵਾਲੇ

Tags:

ਨਾਨਕ ਸਿੰਘ

🔥 Trending searches on Wiki ਪੰਜਾਬੀ:

੮ ਮਾਰਚਗੁਰਦੁਆਰਾ ਪੰਜਾ ਸਾਹਿਬਪੀਰ ਮੁਹੰਮਦਮਾਤਾ ਸਾਹਿਬ ਕੌਰਸ਼ਬਦਕੋਸ਼ਕਰਤਾਰ ਸਿੰਘ ਸਰਾਭਾਭਾਈ ਮਨੀ ਸਿੰਘਇਬਨ ਬਤੂਤਾਭਾਈ ਵੀਰ ਸਿੰਘਹਰਭਜਨ ਹਲਵਾਰਵੀਜੰਗਲੀ ਬੂਟੀਬਾਬਾ ਫਰੀਦਸੰਚਾਰਇਟਲੀਜੀ ਐਸ ਰਿਆਲਨਰਿੰਦਰ ਸਿੰਘ ਕਪੂਰਪੰਜਾਬ ਦੇ ਜ਼ਿਲ੍ਹੇਸ਼ਖ਼ਸੀਅਤ1 ਮਈਮੈਕਬਥਪੰਜਾਬੀਜਰਨੈਲ ਸਿੰਘ ਭਿੰਡਰਾਂਵਾਲੇਵਾਸਤਵਿਕ ਅੰਕਅਜਮੇਰ ਸਿੰਘ ਔਲਖਭਾਰਤ ਦਾ ਸੰਵਿਧਾਨਜਲ੍ਹਿਆਂਵਾਲਾ ਬਾਗ ਹੱਤਿਆਕਾਂਡਮੌਸਮਚਰਨਜੀਤ ਸਿੰਘ ਚੰਨੀਦੋਆਬਾਪੰਜਾਬ (ਬਰਤਾਨਵੀ ਭਾਰਤ)ਰਾਮਾਇਣਜਰਗ ਦਾ ਮੇਲਾਪੁਆਧਹੰਗਰੀਕਬੱਡੀਮਹਿੰਦਰ ਸਿੰਘ ਰੰਧਾਵਾਬਾਵਾ ਬਲਵੰਤਅਮਰਿੰਦਰ ਸਿੰਘਹਾੜੀ ਦੀ ਫ਼ਸਲਡਰੱਗਸਿੱਖਿਆਤਕਨੀਕੀਧਰਮਸ਼ਾਲਾਲਾਇਬ੍ਰੇਰੀਈਸਾ ਮਸੀਹਅਮਿਤੋਜਸੁਰਜੀਤ ਬਿੰਦਰਖੀਆਪਲਾਸੀ ਦੀ ਲੜਾਈਬੱਬੂ ਮਾਨਪੰਜਾਬ, ਭਾਰਤ ਸਰਕਾਰਹਾਸ ਰਸਬੰਗਾਲ ਦੇ ਗਵਰਨਰ-ਜਨਰਲਕਰਕ ਰੇਖਾਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਪਾਸ਼2022ਮਾਲਵਾ (ਪੰਜਾਬ)ਕੇਦਾਰ ਨਾਥ ਮੰਦਰਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਮਹਾਨ ਕੋਸ਼ਪੰਜਾਬ (ਭਾਰਤ) ਵਿੱਚ ਖੇਡਾਂਧਨੀ ਰਾਮ ਚਾਤ੍ਰਿਕਰਾਸ਼ਟਰੀ ਸਿੱਖਿਆ ਨੀਤੀਸੇਰਪੰਜਾਬ, ਭਾਰਤ ਦੇ ਜ਼ਿਲ੍ਹੇਗੁਰਮੁਖੀ ਲਿਪੀ ਦੀ ਸੰਰਚਨਾਕੈਨੇਡਾਦਿਵਾਲੀਫ਼ਾਰਸੀ ਭਾਸ਼ਾਉਪਭਾਸ਼ਾਖੇਡ ਦਾ ਮੈਦਾਨ1942ਤਜੱਮੁਲ ਕਲੀਮਜਰਨਲ ਮੋਹਨ ਸਿੰਘਸਾਹਿਤ ਅਕਾਦਮੀ ਪੁਰਸਕਾਰ🡆 More