ਬਰਤਾਨਵੀ ਭਾਰਤ ਦਾ ਇਤਿਹਾਸ ਜੇਮਜ਼ ਮਿੱਲ ਦੁਆਰਾ ਲਿੱਖੀ ਇੱਕ ਪੁਸਤਕ ਹੈ।
ਲੇਖਕ | ਜੇਮਜ਼ ਮਿੱਲ |
---|---|
ਦੇਸ਼ | ਇੰਗਲੈੰਡ |
ਭਾਸ਼ਾ | English |
ਵਿਧਾ | history, political philosophy |
ਪ੍ਰਕਾਸ਼ਕ | London: Baldwin, Cradock and Joy |
ਪ੍ਰਕਾਸ਼ਨ ਦੀ ਮਿਤੀ | 1818 |
ਮੀਡੀਆ ਕਿਸਮ |
ਇਹ ਮਿੱਲ ਦੀ ਸਭ ਤੋਂ ਮਸ਼ਹੂਰ ਕਿਤਾਬ ਹੈ, ਇਸ ਵਿੱਚ ਮਿੱਲ ਇੰਗਲੈਂਡ ਦੁਆਰਾ ਭਾਰਤੀ ਸਾਮਰਾਜ ਦੀ ਪ੍ਰਾਪਤੀ ਨੂੰ ਬਿਆਨ ਕਰਦਾ ਹੈ। ਇਹ ਕਦੇ ਭਾਰਤ ਨਹੀਂ ਆਇਆ ਅਤੇ ਇਸਨੇ ਇਹ ਪੁਸਤਕ ਉਸ ਕੋਲ ਮੌਜੂਦ ਦਸਤਾਵੇਜ਼ਾਂ ਦੇ ਅਧਾਰ ਉੱਤੇ ਹੀ ਲਿਖੀ ਹੈ। ਇਸ ਗੱਲ ਕਰ ਕੇ ਭਾਰਤੀ ਅਰਥ-ਸ਼ਾਸਤਰੀ ਅਮਰਤਿਆ ਸੇਨ ਨੇ ਇਸ ਦੀ ਬਹੁਤ ਆਲੋਚਨਾ ਕੀਤੀ ਹੈ।
This article uses material from the Wikipedia ਪੰਜਾਬੀ article ਬਰਤਾਨਵੀ ਭਾਰਤ ਦਾ ਇਤਿਹਾਸ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.