ਫੁੱਲਾਂ ਦੀ ਘਾਟੀ ਨੈਸ਼ਨਲ ਪਾਰਕ

ਫੁੱਲਾਂ ਦੀ ਘਾਟੀ ਨੈਸ਼ਨਲ ਪਾਰਕ (हिन्दी: फूलों की घाटी राष्ट्रीय उद्यान ,अंग्रेजी:Valley of Flowers National Park) ਜਿਸ ਨੂੰ ਆਮ ਤੌਰ 'ਤੇ ਫੁੱਲਾਂ ਦੀ ਘਾਟੀ ਹੀ ਕਿਹਾ ਜਾਂਦਾ ਹੈ, ਭਾਰਤ ਦਾ ਇਕ ਰਾਸ਼ਟਰੀ ਪਾਰਕ ਹੈ ਜੋ ਉੱਤਰਾਖੰਡ ਦੇ ਹਿਮਾਲਿਆ ਖੇਤਰ ਵਿਚ ਸਥਿਤ ਹੈ।  ਨੰਦਾ ਦੇਵੀ ਨੈਸ਼ਨਲ ਪਾਰਕ ਅਤੇ ਫੁੱਲਾਂ ਦੀ ਘਾਟੀ ਨੈਸ਼ਨਲ ਪਾਰਕ ਨੂੰ ਵਿਸ਼ਵ ਵਿਰਾਸਤ ਸਾਈਟਸ ਘੋਸ਼ਿਤ ਕੀਤਾ ਗਿਆ ਹੈ। ਇਹ ਪਾਰਕ 87.50 ਕਿਲੋਮੀਟਰ ਦੇ ਖੇਤਰ ਫੈਲਿਆ ਹੋਇਆ ਹੈ। ਫੁੱਲਾਂ ਦੀ ਘਾਟੀ ਨੈਸ਼ਨਲ ਪਾਰਕ ਚਮੋਲੀ ਜਿਲ੍ਹੇ ਦੇ ਆਖਰੀ ਬੱਸ ਅੱਡੇ ਗੋਬਿੰਦਘਾਟ ਤੋਂ 275 ਕਿ.ਮੀ.

ਦੂਰੀ 'ਤੇ ਸਥਿਤ ਹੈ।

ਫੁੱਲਾਂ ਦੀ ਘਾਟੀ ਨੈਸ਼ਨਲ ਪਾਰਕ
UNESCO World Heritage Site
ਫੁੱਲਾਂ ਦੀ ਘਾਟੀ ਨੈਸ਼ਨਲ ਪਾਰਕ
ਘਾਟੀ ਦਾ ਦ੍ਰਿਸ਼
Locationਉਤਰਾਖੰਡ, ਭਾਰਤ
Part ofਨੰਦਾ ਦੇਵੀ ਅਤੇ ਕੌਮੀ ਪਾਰਕ ਘਾਟੀ
Criteriaਵਿਸ਼ਵ ਵਿਰਾਸਤ ਟਿਕਾਣਾ ਫਰਮਾ:UNESCO WHS type(vii), (x)
Reference335-002
Inscription1988 (12ਵੀਂ Session)
Extensions2005
Area8,750 ha (33.8 sq mi)
Coordinates30°43′48″N 79°37′03″E / 30.73000°N 79.61750°E / 30.73000; 79.61750
ਫੁੱਲਾਂ ਦੀ ਘਾਟੀ ਨੈਸ਼ਨਲ ਪਾਰਕ is located in ਉੱਤਰਾਖੰਡ
ਫੁੱਲਾਂ ਦੀ ਘਾਟੀ ਨੈਸ਼ਨਲ ਪਾਰਕ
Location of ਫੁੱਲਾਂ ਦੀ ਘਾਟੀ ਨੈਸ਼ਨਲ ਪਾਰਕ in ਉੱਤਰਾਖੰਡ
ਫੁੱਲਾਂ ਦੀ ਘਾਟੀ ਨੈਸ਼ਨਲ ਪਾਰਕ is located in ਭਾਰਤ
ਫੁੱਲਾਂ ਦੀ ਘਾਟੀ ਨੈਸ਼ਨਲ ਪਾਰਕ
ਫੁੱਲਾਂ ਦੀ ਘਾਟੀ ਨੈਸ਼ਨਲ ਪਾਰਕ (ਭਾਰਤ)
ਫੁੱਲਾਂ ਦੀ ਘਾਟੀ ਨੈਸ਼ਨਲ ਪਾਰਕ
ਫੁੱਲਾਂ ਦੀ ਘਾਟੀ ਵਿਚ ਮਿਲਦੇ ਫੁੱਲਾਂ ਵਿਚੋਂ ਇਕ ਕਿਸਮ 
ਫੁੱਲਾਂ ਦੀ ਘਾਟੀ ਨੈਸ਼ਨਲ ਪਾਰਕ
ਫੁੱਲਾਂ ਦੀ ਘਾਟੀ ਨੈਸ਼ਨਲ ਪਾਰਕ
ਫੁੱਲਾਂ ਦੀ ਘਾਟੀ ਨੈਸ਼ਨਲ ਪਾਰਕ

ਇਤਿਹਾਸ

ਦੰਤ ਕਥਾ ਹੈ ਕਿ ਰਾਮਾਇਣ ਕਾਲ ਵਿਚ ਹਨੂੰਮਾਨ ਸੰਜੀਵਨੀ ਬੂਟੀ ਦੀ ਖੋਜ ਵਿਚ ਇਸੇ ਘਾਟੀ ਵਿਚ ਆਏ ਸਨ। ਇਸ ਘਾਟੀ ਬਾਰੇ ਸਭ ਤੋਂ ਪਹਿਲਾਂ ਪਤਾ ਬ੍ਰਿਟਿਸ਼ ਪਰਬਤਰੋਹੀ  ਫ਼੍ਰੈਂਕ ਐਸ ਸਮਿਥ ਅਤੇ ਉਸ ਦੇ ਸਾਥੀ ਆਰ ਐਲ ਹੋਲਡਸਵਰਥ ਨੇ ਲਾਇਆ। ਫ਼੍ਰੈਂਕ ਐਸ ਸਮਿਥ ਨੇ ਇਸ ਘਾਟੀ ਤੋਂ ਪ੍ਰਭਾਵਿਤ ਹੋ ਕੇ 'ਵੈਲੀ ਆਫ ਫਲਾਵਰ' ਨਾਮ ਦੀ ਕਿਤਾਬ ਵੀ ਲਿਖੀ। ਹਿਮਾਲਿਆ ਪਰਬਤਾਂ ਨਾਲ ਘਿਰਿਆ ਅਤੇ ਫੁੱਲਾਂ ਦੀਆਂ 500 ਤੋਂ ਵੱਧ ਕਿਸਮਾਂ ਨਾਲ ਸਜਿਆ ਇਹ ਖੇਤਰ ਬਾਗਬਾਨੀ ਮਾਹਿਰਾਂ ਅਤੇ ਫੁੱਲਾਂ ਦੇ ਪ੍ਰੇਮੀਆਂ ਲਈ ਇਕ ਵਿਸ਼ਵ ਪ੍ਰਸਿਧ ਸਥਾਨ ਬਣ ਗਿਆ ਹੈ।

ਫੁੱਲਾਂ ਦੀ ਘਾਟੀ ਨੈਸ਼ਨਲ ਪਾਰਕ 
ਇਹ  ਫੁੱਲ ਜੁਲਾਈ(2016)ਦੇ ਅੱਧ ਵਿਚ ਲੱਭਿਆ

ਹਵਾਲੇ

Tags:

ਅੰਗਰੇਜ਼ੀ ਭਾਸ਼ਾਉੱਤਰਾਖੰਡਭਾਰਤਭਾਰਤ ਦੇ ਰਾਸ਼ਟਰੀ ਪਾਰਕਾਂ ਦੀ ਸੂਚੀ

🔥 Trending searches on Wiki ਪੰਜਾਬੀ:

ਦਲੀਪ ਕੌਰ ਟਿਵਾਣਾਫ਼ਲਾਂ ਦੀ ਸੂਚੀਮਾਰਕਸਵਾਦਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਫੀਫਾ ਵਿਸ਼ਵ ਕੱਪ 2006ਪੰਜਾਬੀ ਆਲੋਚਨਾਹੁਸਤਿੰਦਰਕਿਰਿਆ-ਵਿਸ਼ੇਸ਼ਣਬਲਰਾਜ ਸਾਹਨੀਪੰਜਾਬ ਲੋਕ ਸਭਾ ਚੋਣਾਂ 2024ਪੰਜਾਬੀ ਸਾਹਿਤ ਦਾ ਇਤਿਹਾਸਯੂਕਰੇਨੀ ਭਾਸ਼ਾਪੰਜਾਬ ਦਾ ਇਤਿਹਾਸਮਾਰਲੀਨ ਡੀਟਰਿਚਘੱਟੋ-ਘੱਟ ਉਜਰਤਗੁਰੂ ਹਰਿਗੋਬਿੰਦਮਾਨਵੀ ਗਗਰੂਜਾਵੇਦ ਸ਼ੇਖਤਜੱਮੁਲ ਕਲੀਮਕਰਤਾਰ ਸਿੰਘ ਦੁੱਗਲਵਿਸਾਖੀਇੰਗਲੈਂਡ ਕ੍ਰਿਕਟ ਟੀਮਟਾਈਟਨਬਲਵੰਤ ਗਾਰਗੀਪੰਜਾਬੀ ਚਿੱਤਰਕਾਰੀਭੰਗਾਣੀ ਦੀ ਜੰਗਫ਼ੀਨਿਕਸਨਾਨਕਮੱਤਾਜਣਨ ਸਮਰੱਥਾਆਸਟਰੇਲੀਆਅਧਿਆਪਕਜੈਨੀ ਹਾਨਨਵਤੇਜ ਭਾਰਤੀਤਖ਼ਤ ਸ੍ਰੀ ਹਜ਼ੂਰ ਸਾਹਿਬਵਿਗਿਆਨ ਦਾ ਇਤਿਹਾਸਜਰਗ ਦਾ ਮੇਲਾਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਮੁਹਿੰਮਪਟਨਾਯੂਕ੍ਰੇਨ ਉੱਤੇ ਰੂਸੀ ਹਮਲਾਮੀਡੀਆਵਿਕੀਮਾਈਕਲ ਡੈੱਲਵਲਾਦੀਮੀਰ ਪੁਤਿਨ8 ਅਗਸਤਦੇਵਿੰਦਰ ਸਤਿਆਰਥੀਜਸਵੰਤ ਸਿੰਘ ਖਾਲੜਾਪੰਜਾਬੀ ਕਹਾਣੀਹੋਲਾ ਮਹੱਲਾਸਿੱਖਸੱਭਿਆਚਾਰ ਅਤੇ ਮੀਡੀਆਗੁਰਮਤਿ ਕਾਵਿ ਦਾ ਇਤਿਹਾਸਯਿੱਦੀਸ਼ ਭਾਸ਼ਾਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਪੋਕੀਮੌਨ ਦੇ ਪਾਤਰਕਿਰਿਆ੧੯੧੮ਆਮਦਨ ਕਰਝਾਰਖੰਡਇਗਿਰਦੀਰ ਝੀਲਤੱਤ-ਮੀਮਾਂਸਾਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਪੰਜਾਬੀ ਸੱਭਿਆਚਾਰਐਪਰਲ ਫੂਲ ਡੇਕੁੜੀਰੋਗਪਾਸ਼ ਦੀ ਕਾਵਿ ਚੇਤਨਾਲੋਕ ਸਾਹਿਤਸਵਰ ਅਤੇ ਲਗਾਂ ਮਾਤਰਾਵਾਂਪੁਆਧਗ਼ੁਲਾਮ ਮੁਸਤੁਫ਼ਾ ਤਬੱਸੁਮਜ਼ਿਮੀਦਾਰਚੀਫ਼ ਖ਼ਾਲਸਾ ਦੀਵਾਨਪਾਬਲੋ ਨੇਰੂਦਾਖੋ-ਖੋਪੰਜਾਬੀ ਅਖ਼ਬਾਰ🡆 More