ਫ਼ਰਾਂਸ-ਜਾਪਾਨ ਸਮਝੌਤਾ

ਫ਼ਰਾਂਸ-ਜਾਪਾਨ ਸੰਧੀ ਸੰਨ 1907 ਵਿੱਚ ਹੋਈ।

ਫ਼ਰਾਂਸ-ਜਾਪਾਨ ਸੰਧੀ 1907
ਦਸਤਖ਼ਤ ਹੋਏ6 ਅਕਤੂਬਰ 1907 (1907-10-06)
ਟਿਕਾਣਾਪੈਰਿਸ, ਫ਼ਰਾਂਸ
ਲਾਗੂ6 ਅਕਤੂਬਰ 1907 (1907-10-06)
ਦਸਤਖ਼ਤੀਏਫਰਮਾ:Country data ਫ੍ਰਾਂਸ ਫ਼ਰਾਂਸ
ਜਪਾਨ ਜਾਪਾਨ
ਬੋਲੀਆਂਫ਼ਰਾਂਸੀਸੀ ਭਾਸ਼ਾ ਅਤੇ ਜਾਪਾਨੀ ਭਾਸ਼ਾ

ਜਾਪਾਨ ਨੇ ਮਨਚੂਰੀਆ ਵਿੱਚ ਆਪਣੀ ਕੂਟਨੀਤੀ ਨਾਲ ਆਪਣੀ ਲੜਾਈ ਮਗਰੋਂ ਦੀ ਸਥਿਤੀ ਨੂੰ ਲਾਗੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਕਰ ਲਈ। ਜਾਪਾਨ, ਮਨਚੂਰੀਆ ਵਿੱਚ ਰੂਸ ਨੂੰ ਸਭ ਤੋਂ ਵੱਡਾ ਵੈਰੀ ਸਮਝਦਾ ਸੀ ਇਸਲਈ ਜਾਪਾਨ ਰੂਸ ਨਾਲ ਸਬੰਧ ਵਿਗਾੜਣ ਦੀ ਥਾਂ ਤੇ ਸੁਧਾਰਨ ਦੇ ਪੱਖ ਵਿੱਚ ਸੀ ਕਿਉਂਕੇ ਇਸ ਵਿੱਚ ਹੀ ਜਾਪਾਨ ਦੀ ਭਲਾਈ ਸੀ। ਰੂਸ ਨਾਲ ਸਬੰਧ ਸੁਧਾਰਨ ਵਿੱਚ ਫ਼ਰਾਂਸ ਨੇ ਜਾਪਾਨ ਦੀ ਸਹਾਇਤਾ ਕੀਤੀ, ਕਿਉਂਕੇ ਰੂਸ ਅਤੇ ਫ਼ਰਾਂਸ ਵਿੱਚ ਸੰਧੀ ਹੋਣ ਕਰਕੇ ਉਹ ਇਕ-ਦੂਜੇ ਦੇ ਕਾਫ਼ੀ ਨੇੜੇ ਹੋ ਗਏ ਸਨ। ਫ਼ਰਾਂਸ ਆਪ ਵੀ ਯੂਰਪ ਵਿੱਚ ਪੈਦਾ ਹੋਈਆ ਪਰਿਸਥਿਤੀਆਂ ਕਾਰਨ ਜਾਪਾਨ ਨਾਲ ਚੰਗੇ ਸੰਬੰਧ ਬਣਾਉਣ ਦਾ ਇੱਛੁਕ ਸੀ ਇਸ ਨਾਲ ਫ਼ਰਾਂਸ, ਜਾਪਾਨ ਦੇ ਕਾਫ਼ੀ ਨੇੜੇ ਆ ਗਿਆ ਤੇ ਇਹ ਸੰਧੀ ਹੋਈ। ਜਾਪਾਨ ਅਧੀਨ ਮਨਚੂਰੀਆ ਦਾ ਕਾਫ਼ੀ ਖੇਤਰ ਸੀ।

ਸ਼ਰਤਾਂ

ਇਹ ਸੰਧੀ ਅਧੀਨ ਦੋਹਾਂ ਦੇਸ਼ਾਂ ਨੇ ਇਹ ਸਵੀਕਾਰ ਕਰ ਲਿਆ ਕਿ ਉਹ ਆਪਣੇ ਪ੍ਰਭਾਵ ਖੇਤਰ ਵਿੱਚ ਸ਼ਾਂਤੀ ਰੱਖਣਗੇ।

ਹਵਾਲੇ

Tags:

🔥 Trending searches on Wiki ਪੰਜਾਬੀ:

ਅਨੁਪ੍ਰਾਸ ਅਲੰਕਾਰਚਰਨ ਸਿੰਘ ਸ਼ਹੀਦਆਦਿ-ਧਰਮੀ1999ਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਜੱਟ ਸਿੱਖਗੂਰੂ ਨਾਨਕ ਦੀ ਪਹਿਲੀ ਉਦਾਸੀਕਮਲ ਮੰਦਿਰਗੁਰਦੁਆਰਾ ਪੰਜਾ ਸਾਹਿਬਪੰਜਾਬੀ ਸਾਹਿਤਸੋਹਣੀ ਮਹੀਂਵਾਲਸਦਾਮ ਹੁਸੈਨਭਾਈ ਅਮਰੀਕ ਸਿੰਘਗੁਰੂ ਹਰਿਰਾਇਤਾਜ ਮਹਿਲਬਾਬਾ ਵਜੀਦਸ਼ਸ਼ਾਂਕ ਸਿੰਘਅੰਤਰਰਾਸ਼ਟਰੀ ਮਜ਼ਦੂਰ ਦਿਵਸਰੋਸ਼ਨੀ ਮੇਲਾਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਹਿਮਾਲਿਆਫ਼ਰੀਦਕੋਟ (ਲੋਕ ਸਭਾ ਹਲਕਾ)ਬਲਰਾਜ ਸਾਹਨੀਪਿਸ਼ਾਬ ਨਾਲੀ ਦੀ ਲਾਗਰੇਖਾ ਚਿੱਤਰਚਰਖ਼ਾਗੱਤਕਾਰਾਜਨੀਤੀ ਵਿਗਿਆਨਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਵਿਰਾਸਤਕੇਂਦਰੀ ਸੈਕੰਡਰੀ ਸਿੱਖਿਆ ਬੋਰਡਭਗਤੀ ਲਹਿਰਅਧਿਆਪਕਬੋਹੜਜਰਗ ਦਾ ਮੇਲਾਯੂਟਿਊਬਮਕਰਵਾਰਤਕ ਕਵਿਤਾਜਨਮਸਾਖੀ ਅਤੇ ਸਾਖੀ ਪ੍ਰੰਪਰਾਇਕਾਂਗੀਟੀਕਾ ਸਾਹਿਤਸੀੜ੍ਹਾਪੰਜਾਬ ਵਿਧਾਨ ਸਭਾਪ੍ਰਿਅੰਕਾ ਚੋਪੜਾਅਨੁਵਾਦਵਿਕੀਪੀਡੀਆਕਾਮਾਗਾਟਾਮਾਰੂ ਬਿਰਤਾਂਤਵਾਹਿਗੁਰੂਬਾਵਾ ਬੁੱਧ ਸਿੰਘਰਾਜਸਥਾਨਮਾਰਕਸਵਾਦਗੁਰਮੀਤ ਬਾਵਾਰਬਿੰਦਰਨਾਥ ਟੈਗੋਰਰਾਮਗੜ੍ਹੀਆ ਮਿਸਲਕ਼ੁਰਆਨਅੰਮ੍ਰਿਤ ਵੇਲਾਸੈਕਸ ਅਤੇ ਜੈਂਡਰ ਵਿੱਚ ਫਰਕਪੰਜਾਬੀ ਸੂਫੀ ਕਾਵਿ ਦਾ ਇਤਿਹਾਸਗੁਰੂਆਸ਼ੂਰਾਬੁੱਧ ਗ੍ਰਹਿਨਿਤਨੇਮਫ਼ੇਸਬੁੱਕਬਿਧੀ ਚੰਦਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਗੁਰੂ ਹਰਿਗੋਬਿੰਦਗੁਰੂ ਰਾਮਦਾਸਮੰਗਲ ਪਾਂਡੇਮਹੀਨਾਈ (ਸਿਰਿਲਿਕ)ਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਭਾਰਤ ਦਾ ਆਜ਼ਾਦੀ ਸੰਗਰਾਮਕਲੀ (ਛੰਦ)ਅੰਮ੍ਰਿਤਪਾਲ ਸਿੰਘ ਖ਼ਾਲਸਾਰੂਸੀ ਰੂਪਵਾਦ🡆 More