ਅਰਸਤੂ ਪੋਇਟਿਕਸ

ਅਰਸਤੂ ਦੀ ਪੋਇਟਿਕਸ (ਯੂਨਾਨੀ: Περὶ ποιητικῆς, c.

335 ਈ.ਪੂ. (ਬੀ.ਸੀ.)) ਨਾਟਕੀ ਸਿਧਾਂਤ ਬਾਰੇ ਅਤੇ ਸਾਹਿਤ ਸਿਧਾਂਤ ਦੀ ਦਾਰਸ਼ਨਿਕ ਵਿਆਖਿਆ ਬਾਰੇ ਸਭ ਤੋਂ ਪਹਿਲੀਆਂ ਬਾਕੀ ਬਚਣ ਵਾਲੀਆਂ ਲਿਖਤਾਂ ਵਿੱਚੋਂ ਇੱਕ ਹੈ। ਇਸ ਵਿੱਚ ਅਰਸਤੂ ਆਪਣੇ ਕਥਿਤ "ਕਾਵਿ" (ਇਸ ਪਦ ਦਾ ਯੂਨਾਨੀ ਵਿੱਚ ਸ਼ਾਬਦਿਕ ਅਰਥ "ਨਿਰਮਾਣ" ਹੈ ਅਤੇ ਇਸ ਪ੍ਰਸੰਗ ਵਿੱਚ ਡਰਾਮਾਤ੍ਰਾਸਦੀ, ਕਾਮੇਡੀ, ਸਤਿਯਰ ਨਾਟਕ— ਪ੍ਰਗੀਤ ਕਾਵਿ, ਮਹਾਕਾਵਿ, ਅਤੇ ਡਿਥਰੀਐਂਬ) ਸ਼ਾਮਿਲ ਹਨ। ਉਸ ਨੇ ਇਸ ਦੇ "ਪਹਿਲੇ ਸਿਧਾਂਤਾ" ਦੀ ਪਰਖ ਅਤੇ ਇਸ ਵਿਧਾ ਦੇ ਬੁਨਿਆਦੀ ਤੱਤਾਂ ਦੀ ਪਛਾਣ ਕੀਤੀ ਹੈ। ਤਰਾਸਦੀ ਦਾ ਉਸ ਦਾ ਵਿਸ਼ਲੇਸ਼ਣ ਚਰਚਾ ਦਾ ਮੂਲ ਧੁਰਾ ਹੈ। ਭਾਵੇਂ ਅਰਸਤੂ ਦੀ ਪੋਇਟਿਕਸ ਪੱਛਮੀ ਆਲੋਚਨਾ ਪਰੰਪਰਾ ਵਿੱਚ ਵਿਆਪਕ ਮਾਨਤਾ ਪ੍ਰਾਪਤ ਹੈ, ਮਾਰਵਿਨ ਕਾਰਲਸਨ ਦਾ ਕਹਿਣਾ ਹੈ, "ਉਸ ਦੀ ਰਚਨਾ ਦੇ ਲਗਭਗ ਹਰ ਵਿਸਥਾਰ ਨੇ ਵਿਭਿੰਨ ਟਕਰਾਵੀਆਂ ਰਾਵਾਂ ਨੂੰ ਜਨਮ ਦਿੱਤਾ ਹੈ।"

ਹਵਾਲੇ

Tags:

ਅਰਸਤੂਕਾਮੇਡੀ (ਡਰਾਮਾ)ਡਰਾਮਾਤਰਾਸਦੀਤ੍ਰਾਸਦੀਪਰੰਪਰਾਪ੍ਰਾਚੀਨ ਯੂਨਾਨੀਮਹਾਕਾਵਿਵਿਧਾ

🔥 Trending searches on Wiki ਪੰਜਾਬੀ:

ਭਾਰਤ ਦੀ ਸੰਵਿਧਾਨ ਸਭਾਸੁਖਬੀਰ ਸਿੰਘ ਬਾਦਲਵਿਸਾਖੀਨਛੱਤਰ ਗਿੱਲਕੁਆਰੀ ਮਰੀਅਮਮਲਾਵੀਰਾਜਾ ਪੋਰਸਬਵਾਸੀਰਸਲਜੂਕ ਸਲਤਨਤਫੁੱਟਬਾਲਆਟਾਸਨੂਪ ਡੌਗਚਰਨ ਦਾਸ ਸਿੱਧੂਕੌਰਸੇਰਾਹਰਬੀ ਸੰਘਾਵਿਕਟਰ ਹਿਊਗੋ (ਕਲਾਕਾਰ ਤੇ ਵਿੰਡੋ ਡਰੈਸਰ)ਸੱਭਿਆਚਾਰ ਅਤੇ ਮੀਡੀਆਇਸਾਈ ਧਰਮਮੌਸ਼ੁਮੀਲੋਕ ਰੂੜ੍ਹੀਆਂਆਸਟਰੇਲੀਆਅਸੀਨਭੌਤਿਕ ਵਿਗਿਆਨਪਾਪੂਲਰ ਸੱਭਿਆਚਾਰਵਿਸ਼ਾਲ ਏਕੀਕਰਨ ਯੁੱਗਬੇਬੇ ਨਾਨਕੀ6 ਜੁਲਾਈਦਲੀਪ ਸਿੰਘਗੁਰਮਤਿ ਕਾਵਿ ਦਾ ਇਤਿਹਾਸਵਿਰਾਟ ਕੋਹਲੀਉਪਵਾਕਚੈਟਜੀਪੀਟੀ17 ਅਕਤੂਬਰਧਿਆਨ22 ਸਤੰਬਰਪਦਮਾਸਨਜਿਹਾਦਇਟਲੀਚੇਤਮਨੁੱਖੀ ਪਾਚਣ ਪ੍ਰਣਾਲੀਚੜ੍ਹਦੀ ਕਲਾਬਾਬਰਪੰਜਾਬੀ ਸਵੈ ਜੀਵਨੀਵਾਰਿਸ ਸ਼ਾਹਵਿਕੀਸੁਜਾਨ ਸਿੰਘਹਰਿੰਦਰ ਸਿੰਘ ਰੂਪਸਟਾਕਹੋਮਪੰਜਾਬੀ ਸੱਭਿਆਚਾਰਪੇਰੂਚਮਕੌਰ ਦੀ ਲੜਾਈਸੰਤ ਸਿੰਘ ਸੇਖੋਂਸਫੀਪੁਰ, ਆਦਮਪੁਰਵਰਲਡ ਵਾਈਡ ਵੈੱਬਮੁੱਲ ਦਾ ਵਿਆਹਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਸਿੰਧਹੈਰਤਾ ਬਰਲਿਨਔਰਤਾਂ ਦੇ ਹੱਕਵੇਦਮਹਾਨ ਕੋਸ਼ਰਸ਼ੀਦ ਜਹਾਂਕੁਤਬ ਮੀਨਾਰਅਨੀਮੀਆਪੰਜਾਬੀ ਭਾਸ਼ਾ ਅਤੇ ਪੰਜਾਬੀਅਤਗੁਰਦੁਆਰਾ ਡੇਹਰਾ ਸਾਹਿਬਪਾਕਿਸਤਾਨਡੈਡੀ (ਕਵਿਤਾ)ਭਾਰਤ ਵਿਚ ਖੇਤੀਬਾੜੀ26 ਅਪ੍ਰੈਲਡਾ. ਦੀਵਾਨ ਸਿੰਘਪੰਜਾਬੀ ਵਿਕੀਪੀਡੀਆਕੈਨੇਡਾਆਮਦਨ ਕਰ🡆 More