ਪਾਲਮੀਰਾ

ਪਾਲਮੀਰਾ ਜਾਂ ਤਦਮੁਰ (ਅਰਾਮਾਈ: ܬܕܡܘܪܬܐ‎; Arabic: تدمر; ਹਿਬਰੂ: תַּדְמוֹר‎; ਪੁਰਾਤਨ ਯੂਨਾਨੀ: Παλμύρα) ਸੀਰੀਆ ਦੀ ਹਮਸ ਰਾਜਪਾਲੀ ਵਿੱਚ ਪੈਂਦਾ ਇੱਕ ਕਦੀਮੀ ਸਾਮੀ ਸ਼ਹਿਰ ਸੀ। ਨਵਪੱਥਰੀ ਜੁੱਗ ਦੇ ਇਸ ਸ਼ਹਿਰ ਦਾ ਪਹਿਲਾ ਜ਼ਿਕਰ ਈਸਾ ਤੋਂ ਦੋ ਹਜ਼ਾਰ ਵਰ੍ਹੇ ਪਹਿਲਾਂ ਸੀਰੀਆਈ ਮਾਰੂਥਲ ਵਿੱਚ ਰਾਹਗੀਰੀ ਕਾਰਵਾਂ ਦੇ ਡੇਰੇ ਵਜੋਂ ਮਿਲਦਾ ਹੈ। ਇਹਦਾ ਜ਼ਿਕਰ ਹਿਬਰੂ ਬਾਈਬਲ ਅਤੇ ਅਸੀਰੀ ਰਾਜਿਆਂ ਦੇ ਦਸਤਾਵੇਜ਼ਾਂ ਵਿੱਚੋਂ ਮਿਲਦਾ ਹੈ ਜਿਹਨੂੰ ਮਗਰੋਂ ਸਲੂਸੀ ਸਲਤਨਤ ਅਤੇ ਫੇਰ ਰੋਮਨ ਸਲਤਨਤ ਵਿੱਚ ਮਿਲਾ ਲਿਆ ਗਿਆ ਸੀ ਜਿਸ ਸਦਕਾ ਇੱਥੇ ਡਾਢੀ ਖ਼ੁਸ਼ਹਾਲੀ ਆਈ ਸੀ। ਪਾਲਮੀਰਾ ਸ਼ਹਿਰ ਸੀਰੀਆ ਦੀ ਰਾਜਧਾਨੀ ਦਮਿਸ਼ਕ ਤੋਂ ਕਰੀਬ 215 ਕਿਲੋਮੀਟਰ ਦੀ ਦੂਰੀ ਤੇਤ ਰੇਗਿਸਤਾਨ ਦੇ ਵਿੱਚ ਵਿਚ ਸਥਿਤ ਹੈ। ਯੂਨੇਸਕੋ ਦੇ ਮੁਤਾਬਕ ਇਥੇ ਅੱਜ ਵੀ ਕਈ ਸੱਭਿਆਚਾਰਕ ਵਿਰਾਸਤੀ ਟਿਕਾਣੇ ਮੌਜੂਦ ਹਨ। ਇੱਥੇ ਹਰ ਸਾਲ ਡੇਢ ਲੱਖ ਤੋਂ ਜ਼ਿਆਦਾ ਸੈਲਾਨੀ ਆਉਂਦੇ ਹਨ। ਕਦੇ ਇਹ ਸ਼ਹਿਰ ਖਜੂਰ ਦੇ ਦਰੱਖਤਾਂ ਨਾਲ ਘਿਰਿਆ ਸੀ ਜਿਸ ਕਰਕੇ ਇਸ ਦਾ ਨਾਂਅ ਪਲਮੀਰਾ ਪੈ ਗਿਆ। ਯੂਨੈਸਕੋ ਮੁਤਾਬਕ ਅਜੇ ਵੀ ਸ਼ਹਿਰ ਦੇ ਕਈ ਹਿੱਸੇ ਰੇਤ ਵਿੱਚ ਦਫ਼ਨ ਹਨ। 1980 ਵਿੱਚ ਯੂਨੈਸਕੋ ਨੇ ਇਸ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ।

ਪਾਲਮੀਰਾ
ܬܕܡܘܪܬܐ (ਅਰਾਮਾਈ)
تدمر (ਅਰਬੀ)
Ruins of Palmyra
ਪਾਲਮੀਰਾ ਦੇ ਕਦੀਮੀ ਟਿਕਾਣਿਆਂ ਦਾ ਹਵਾਈ ਨਜ਼ਾਰਾ
ਹੋਰ ਨਾਂਤਦਮੁਰ
ਟਿਕਾਣਾਤਦਮੁਰ, ਹਮਸ ਰਾਜਪਾਲੀ, ਸੀਰੀਆ
ਇਲਾਕਾਸੀਰੀਆਈ ਮਾਰੂਥਲ
ਗੁਣਕ34°33′36″N 38°16′2″E / 34.56000°N 38.26722°E / 34.56000; 38.26722
ਕਿਸਮਵਸੋਂ
ਰਕਬਾ50 ha (120 acres)
ਅਤੀਤ
ਸਥਾਪਨਾਈਸਾ ਤੋਂ 2000 ਵਰ੍ਹੇ ਪਹਿਲਾਂ
ਉਜਾੜਾ1932 ਈਸਵੀ
ਕਾਲਤਾਂਬਾ ਜੁੱਗ ਤੋਂ ਅਜੋਕਾ ਜੁੱਗ
ਸੱਭਿਆਚਾਰਅਰਾਮਾਈ, ਅਰਬ, ਯੂਨਾਨੀ-ਰੋਮਨ
ਜਗ੍ਹਾ ਬਾਰੇ
ਹਾਲਤਮਲੀਆਮੇਟ
ਮਲਕੀਅਤਪਬਲਿਕ
ਲੋਕਾਂ ਦੀ ਪਹੁੰਚYes
UNESCO World Heritage Site
ਦਫ਼ਤਰੀ ਨਾਂ: ਪਾਲਮੀਰਾ ਦਾ ਅਸਥਾਨ
ਕਿਸਮਸੱਭਿਆਚਾਰਕ
ਮਾਪਦੰਡi, ii, iv
ਅਹੁਦਾ-ਨਿਵਾਜੀ1980 (4th session)
ਹਵਾਲਾ ਨੰਬਰ23
ਮੁਲਕਫਰਮਾ:SYR
ਇਲਾਕਾArab States

ਸਾਲ 2015 ਵਿੱਚ ਇਸਲਾਮਿਕ ਸਟੇਟ ਨੇ ਪਾਲਮੀਰਾ ਉੱਤੇ ਕਬਜ਼ਾ ਕਰ ਲਿਆ ਸੀ ਅਤੇ 10 ਮਹੀਨੇ ਆਪਣਾ ਕਬਜ਼ਾ ਕਾਇਮ ਰੱਖਿਆ। ਇਸ ਦੌਰਾਨ ਉੱਥੇ ਕਈ ਪ੍ਰਾਚੀਨ ਅਤੇ ਇਤਿਹਾਸਿਕ ਇਮਾਰਤਾਂ ਨੂੰ ਨਸ਼ਟ ਕਰ ਦਿੱਤਾ ਸੀ, ਦੋ ਹਜ਼ਾਰ ਸਾਲ ਪੁਰਾਣੇ ਦੋ ਮੰਦਿਰਾਂ - ਬਾਲਸ਼ੇਮਿਨ ਅਤੇ ਬੇਲ ਦਾ ਪ੍ਰਾਚੀਨ ਮੰਦਿਰ ਨੂੰ ਉੱਡਾ ਦਿੱਤਾ ਸੀ।

ਹਵਾਲੇ

ਬਾਹਰਲੇ ਜੋੜ

Tags:

ਪੁਰਾਤਨ ਯੂਨਾਨੀਸੀਰੀਆਸੀਰੀਆਈ ਮਾਰੂਥਲਹਿਬਰੂ

🔥 Trending searches on Wiki ਪੰਜਾਬੀ:

ਮਹਿੰਦਰ ਸਿੰਘ ਧੋਨੀਹੱਡੀ1980 ਦਾ ਦਹਾਕਾਗ਼ੁਲਾਮ ਮੁਸਤੁਫ਼ਾ ਤਬੱਸੁਮਬ੍ਰਾਤਿਸਲਾਵਾ1905ਜੈਵਿਕ ਖੇਤੀਦਲੀਪ ਕੌਰ ਟਿਵਾਣਾਆਨੰਦਪੁਰ ਸਾਹਿਬਪ੍ਰਦੂਸ਼ਣਬਾਹੋਵਾਲ ਪਿੰਡਤਖ਼ਤ ਸ੍ਰੀ ਹਜ਼ੂਰ ਸਾਹਿਬਸ਼ੇਰ ਸ਼ਾਹ ਸੂਰੀਊਧਮ ਸਿੰਘਪਰਜੀਵੀਪੁਣਾਸ਼ਰੀਅਤਲਹੌਰਸੱਭਿਆਚਾਰਅਕਤੂਬਰਸਿੰਘ ਸਭਾ ਲਹਿਰ23 ਦਸੰਬਰਪਾਣੀ ਦੀ ਸੰਭਾਲਓਡੀਸ਼ਾਗੁਰੂ ਨਾਨਕ ਜੀ ਗੁਰਪੁਰਬਯੂਨੀਕੋਡਅਲਕਾਤਰਾਜ਼ ਟਾਪੂਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪਟਨਾਰਣਜੀਤ ਸਿੰਘ18 ਅਕਤੂਬਰਯੂਰੀ ਲਿਊਬੀਮੋਵਡਰੱਗਕਰਗੁਰਮਤਿ ਕਾਵਿ ਦਾ ਇਤਿਹਾਸਨਿੱਕੀ ਕਹਾਣੀਰਿਪਬਲਿਕਨ ਪਾਰਟੀ (ਸੰਯੁਕਤ ਰਾਜ)ਆਲਮੇਰੀਆ ਵੱਡਾ ਗਿਰਜਾਘਰਬੁੱਧ ਧਰਮਆਕ੍ਯਾਯਨ ਝੀਲਸ਼ਿੰਗਾਰ ਰਸਗੁਡ ਫਰਾਈਡੇਪੰਜਾਬ ਦਾ ਇਤਿਹਾਸਸੂਰਜ ਮੰਡਲਪ੍ਰਿੰਸੀਪਲ ਤੇਜਾ ਸਿੰਘਇੰਡੋਨੇਸ਼ੀਆਈ ਰੁਪੀਆਪੁਆਧ2015 ਨੇਪਾਲ ਭੁਚਾਲਜਸਵੰਤ ਸਿੰਘ ਖਾਲੜਾਭਾਰਤਸ਼ਹਿਦਹਾਈਡਰੋਜਨਕਾਰਟੂਨਿਸਟਬਾਬਾ ਫ਼ਰੀਦਅਜਮੇਰ ਸਿੰਘ ਔਲਖਸੀ.ਐਸ.ਐਸ2015 ਹਿੰਦੂ ਕੁਸ਼ ਭੂਚਾਲਕਿੱਸਾ ਕਾਵਿਕੌਨਸਟੈਨਟੀਨੋਪਲ ਦੀ ਹਾਰਮੁਕਤਸਰ ਦੀ ਮਾਘੀਗੁਰਦਿਆਲ ਸਿੰਘਨਿਮਰਤ ਖਹਿਰਾਲੰਡਨਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾਓਪਨਹਾਈਮਰ (ਫ਼ਿਲਮ)ਭਾਰਤ ਦੀ ਵੰਡਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਅਮਰੀਕਾ (ਮਹਾਂ-ਮਹਾਂਦੀਪ)ਦਮਸ਼ਕਜਰਗ ਦਾ ਮੇਲਾਸ਼ਿਵਾ ਜੀਅਕਾਲੀ ਫੂਲਾ ਸਿੰਘਕਰਤਾਰ ਸਿੰਘ ਦੁੱਗਲਅਨਮੋਲ ਬਲੋਚਚੀਨਅੰਦੀਜਾਨ ਖੇਤਰਪੰਜਾਬਜਗਾ ਰਾਮ ਤੀਰਥ🡆 More