ਪਾਕਿਸਤਾਨੀ ਸੰਸਦ, ਜਿਸਨੂੰ ਕੀ ਮਜਲਿਸ-ਏ-ਸੂਰਾ ਵੀ ਕਿਹਾ ਜਾਂਦਾ ਹੈ, ਪਾਕਿਸਤਾਨ ਦੀ ਉੱਚ-ਵਿਧਾਨਿਕ ਸੰਸਥਾ ਹੈ। ਇਸਦੇ ਦੋ ਸਦਨ ਹਨ ― ਉਪਰੀ ਸਦਨ ਜਾਂ ਸੈਨੇਟ ਅਤੇ ਹੇਠਲਾ ਸਦਨ ਜਾਂ ਰਾਸ਼ਟਰੀ ਸਭਾ। ਪਾਕਿਸਤਾਨ ਦੇ ਸੰਵਿਧਾਨ ਅਨੁਸਾਰ ਪਾਕਿਸਤਾਨ ਦਾ ਰਾਸ਼ਟਰਪਤੀ ਵੀ ਸੰਸਦ ਦਾ ਹਿੱਸਾ ਹੈ।
ਪਾਕਿਸਤਾਨੀ ਸੰਸਦ مجلسِ شورىٰ ਮਜਲਿਸ-ਏ-ਸ਼ੂਰਾ | |
---|---|
ਕਿਸਮ | |
ਕਿਸਮ | Bicameral |
ਸਦਨ | ਸੈਨੇਟ ਰਾਸ਼ਟਰੀ ਸਭਾ |
ਪ੍ਰਧਾਨਗੀ | |
ਸੈਨੇਟ ਦਾ ਚੇਅਰਮੈਨ | ਰਜ਼ਾ ਰੱਬਾਨੀ, (ਪੀ.ਪੀ.ਪੀ.) 12 ਮਾਰਚ 2015 |
Speaker of National Assembly | ਸਰਦਾਰ ਅਯਾਦ ਸਦੀਕ, (PML-N) 5 Nov 2015 |
Leader of the House (Lower) | Muhammad Nawaz Sharif, (PML-N) 5 June 2013 |
Leader of the House (Upper) | Senator Raja Muhammad Zafar-ul-Haq, (PML-N) ਤੋਂ |
Opposition Leader(Lower House) | Syed Khursheed Shah,PPP ਤੋਂ |
Opposition Leader(Upper House) | Aitzaz Ahsan (PPP) ਤੋਂ |
ਸੀਟਾਂ | 446 Parliamentarians 104 Senators 342 Member of National Assembly |
ਚੋਣਾਂ | |
Senate ਚੋਣ ਪ੍ਰਣਾਲੀ | Indirect election |
National Assembly ਚੋਣ ਪ੍ਰਣਾਲੀ | Direct election |
Senate ਆਖਰੀ ਚੋਣ | 5 March 2015 |
National Assembly ਆਖਰੀ ਚੋਣ | 11 May 2013 |
ਮੀਟਿੰਗ ਦੀ ਜਗ੍ਹਾ | |
Parliament House Building | |
ਵੈੱਬਸਾਈਟ | |
www www |
This article uses material from the Wikipedia ਪੰਜਾਬੀ article ਪਾਕਿਸਤਾਨ ਦੀ ਸੰਸਦ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.