ਪਾਇਲ ਕਪਾਡੀਆ: ਭਾਰਤੀ ਫਿਲਮ ਨਿਰਮਾਤਾ

ਪਾਇਲ ਕਪਾਡੀਆ ਇੱਕ ਮੁੰਬਈ ਸਥਿਤ ਭਾਰਤੀ ਫ਼ਿਲਮ ਨਿਰਮਾਤਾ ਹੈ। ਉਹ ਆਪਣੀ ਫ਼ਿਲਮ ਏ ਨਾਈਟ ਆਫ ਨੋਇੰਗ ਨਥਿੰਗ ਲਈ 2021 ਕਾਨਸ ਫ਼ਿਲਮ ਫੈਸਟੀਵਲ ਵਿੱਚ ਸਰਬੋਤਮ ਦਸਤਾਵੇਜ਼ੀ ਫ਼ਿਲਮ ਲਈ ਗੋਲਡਨ ਆਈ ਪੁਰਸਕਾਰ ਜਿੱਤਣ ਲਈ ਸਭ ਤੋਂ ਮਸ਼ਹੂਰ ਹੈ। 2017 ਵਿੱਚ ਉਸਦੀ ਫ਼ਿਲਮ ਆਫਟਰੂਨ ਕਲਾਉਡਸ ਇੱਕੋ ਇੱਕ ਭਾਰਤੀ ਫ਼ਿਲਮ ਸੀ ਜੋ 70ਵੇਂ ਕਾਨਸ ਫ਼ਿਲਮ ਫੈਸਟੀਵਲ ਲਈ ਚੁਣੀ ਗਈ ਸੀ।

ਜੀਵਨੀ

ਮੁੰਬਈ ਵਿੱਚ ਜਨਮੀ ਕਪਾਡੀਆ ਨੇ ਆਂਧਰਾ ਪ੍ਰਦੇਸ਼ ਵਿੱਚ ਰਿਸ਼ੀ ਵੈਲੀ ਸਕੂਲ ਵਿੱਚ ਪੜ੍ਹਾਈ ਕੀਤੀ। ਉਸਨੇ ਸੇਂਟ ਜ਼ੇਵੀਅਰ ਕਾਲਜ, ਮੁੰਬਈ ਤੋਂ ਅਰਥ ਸ਼ਾਸਤਰ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ। ਉਸਨੇ ਸੋਫੀਆ ਕਾਲਜ ਤੋਂ ਇੱਕ ਸਾਲ ਦੀ ਮਾਸਟਰ ਡਿਗਰੀ ਕੀਤੀ। ਫਿਰ ਉਹ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਵਿੱਚ ਫ਼ਿਲਮ ਨਿਰਦੇਸ਼ਨ ਦਾ ਅਧਿਐਨ ਕਰਨ ਗਈ, ਜਿੱਥੇ ਉਸਦੀ ਦੂਜੀ ਕੋਸ਼ਿਸ਼ ਵਿੱਚ ਚੋਣ ਕੀਤੀ ਗਈ।

ਫ਼ਿਲਮੋਗ੍ਰਾਫੀ

  • ਵਾਟਰਮੇਲਨ, ਫਿਸ਼ ਐਂਡ ਹਾਫ਼ ਗੋਸਟ
  • ਦ ਲੋਸਟ ਮੈਂਗੋ ਬਿਫੋਰ ਦ ਮਾਨਸੂਨ (2015)
  • ਆਫਟਰਨੂਨ ਕ੍ਲਾਉਡਸ (2017)
  • ਐਂਡ ਵਟ ਇਜ਼ ਦ ਸਮਰ ਸੇਇੰਗ (2018)
  • ਏ ਨਾਇਟ ਆਫ ਨੋਇੰਗ ਨਥਿੰਗ (2021)

ਹਵਾਲੇ

Tags:

ਮੁੰਬਈ

🔥 Trending searches on Wiki ਪੰਜਾਬੀ:

ਹਨੇਰ ਪਦਾਰਥਫੇਜ਼ (ਟੋਪੀ)ਸੰਯੁਕਤ ਰਾਜਆਸਟਰੇਲੀਆਪੰਜਾਬ ਦੇ ਤਿਓਹਾਰਹਾੜੀ ਦੀ ਫ਼ਸਲਅਰੀਫ਼ ਦੀ ਜੰਨਤਖ਼ਬਰਾਂਸੈਂਸਰਡੇਵਿਡ ਕੈਮਰਨਚੜ੍ਹਦੀ ਕਲਾਢਾਡੀਸਮਾਜ ਸ਼ਾਸਤਰਸੁਪਰਨੋਵਾਤਖ਼ਤ ਸ੍ਰੀ ਕੇਸਗੜ੍ਹ ਸਾਹਿਬਪਾਉਂਟਾ ਸਾਹਿਬਕਾਗ਼ਜ਼ਸੇਂਟ ਲੂਸੀਆਰੋਗਬਿੱਗ ਬੌਸ (ਸੀਜ਼ਨ 10)ਦਮਸ਼ਕਨਿਕੋਲਾਈ ਚੇਰਨੀਸ਼ੇਵਸਕੀਮਨੁੱਖੀ ਦੰਦਸੁਰਜੀਤ ਪਾਤਰਪੰਜਾਬੀ ਕੱਪੜੇਖ਼ਾਲਿਸਤਾਨ ਲਹਿਰਪੰਜਾਬ ਦੀਆਂ ਪੇਂਡੂ ਖੇਡਾਂਐਪਰਲ ਫੂਲ ਡੇਭਾਰਤੀ ਜਨਤਾ ਪਾਰਟੀਸੀ. ਰਾਜਾਗੋਪਾਲਚਾਰੀਰਾਮਕੁਮਾਰ ਰਾਮਾਨਾਥਨਰਸ਼ਮੀ ਦੇਸਾਈਮਿੱਟੀਰਸੋਈ ਦੇ ਫ਼ਲਾਂ ਦੀ ਸੂਚੀਅਕਾਲ ਤਖ਼ਤਵਿਸ਼ਵਕੋਸ਼ਤੰਗ ਰਾਜਵੰਸ਼ਕਾਰਲ ਮਾਰਕਸਪੰਜਾਬੀ ਲੋਕ ਖੇਡਾਂਆਲਮੇਰੀਆ ਵੱਡਾ ਗਿਰਜਾਘਰਲੁਧਿਆਣਾਜਰਗ ਦਾ ਮੇਲਾਕਿਲ੍ਹਾ ਰਾਏਪੁਰ ਦੀਆਂ ਖੇਡਾਂਐੱਸਪੇਰਾਂਤੋ ਵਿਕੀਪੀਡਿਆਰੋਵਨ ਐਟਕਿਨਸਨਰਜ਼ੀਆ ਸੁਲਤਾਨਯੂਰੀ ਲਿਊਬੀਮੋਵਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਦਿਵਾਲੀਤਜੱਮੁਲ ਕਲੀਮ੧੯੯੯ਦੂਜੀ ਸੰਸਾਰ ਜੰਗ22 ਸਤੰਬਰਸੋਹਣ ਸਿੰਘ ਸੀਤਲਯੁੱਧ ਸਮੇਂ ਲਿੰਗਕ ਹਿੰਸਾਕੁਕਨੂਸ (ਮਿਥਹਾਸ)ਛੜਾਰੂਆਭਗਵੰਤ ਮਾਨਮਸੰਦਪੰਜਾਬ ਦੇ ਮੇਲੇ ਅਤੇ ਤਿਓੁਹਾਰਘੱਟੋ-ਘੱਟ ਉਜਰਤਏਸ਼ੀਆ14 ਜੁਲਾਈਮਾਰਕਸਵਾਦਹੇਮਕੁੰਟ ਸਾਹਿਬ2015 ਨੇਪਾਲ ਭੁਚਾਲਜਨਰਲ ਰਿਲੇਟੀਵਿਟੀਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਕਬੀਰ21 ਅਕਤੂਬਰਕਰਤਾਰ ਸਿੰਘ ਸਰਾਭਾਪਟਨਾਬਲਰਾਜ ਸਾਹਨੀ🡆 More