ਦਿੱਲੀ ਮੈਟਰੋ

ਦਿੱਲੀ ਮੇਟਰੋ ਰੇਲ ਭਾਰਤ ਦੀ ਰਾਜਧਾਨੀ ਦਿੱਲੀ ਦੀ ਮੇਟਰੋ ਰੇਲ ਟ੍ਰਾਂਸਪੋਰਟ ਵਿਵਸਥਾ ਹੈ ਜੋ ਦਿੱਲੀ ਮੇਟਰੋ ਰੇਲ ਨਿਗਮ ਲਿਮਿਟੇਡ ਦੁਆਰਾ ਸੰਚਾਲਿਤ ਹੈ। ਇਸ ਦਾ ਸ਼ੁਭਾਰੰਭ 24 ਦਸੰਬਰ, 2002 ਨੂੰ ਸ਼ਹਾਦਰਾ ਤੀਹ ਹਜ਼ਾਰੀ ਲਾਈਨ ਤੋਂ ਹੋਇਆ। ਇਸ ਟ੍ਰਾਂਸਪੋਰਟ ਵਿਵਸਥਾ ਦੀ ਅਧਿਕਤਮ ਰਫ਼ਤਾਰ 80 ਕਿਮੀ/ ਘੰਟਾ (50ਮੀਲ/ਘੰਟਾ) ਰੱਖੀ ਗਈ ਹੈ ਅਤੇ ਇਹ ਹਰ ਸਟੇਸ਼ਨ ਪਰ ਲੱਗਪਗ 20 ਸੇਕੇਂਡ ਰੁਕਦੀ ਹੈ। ਸਾਰੇ ਟਰੇਨਾਂ ਦਾ ਨਿਰਮਾਣ ਦੱਖਣ ਕੋਰੀਆ ਦੀ ਕੰਪਨੀ ਰੋਟੇਮ (ROTEM) ਦੁਆਰਾ ਕੀਤਾ ਗਿਆ ਹੈ। ਦਿੱਲੀ ਦੀ ਟ੍ਰਾਂਸਪੋਰਟ ਵਿਵਸਥਾ ਵਿੱਚ ਮੇਟਰੋ ਰੇਲ ਇੱਕ ਮਹੱਤਵਪੂਰਨ ਕੜੀ ਹੈ। ਇਸ ਤੋਂ ਪਹਿਲਾਂ ਟ੍ਰਾਂਸਪੋਰਟ ਦਾ ਜਿਆਦਤਰ ਬੋਝ ਸੜਕ ਪਰ ਸੀ। ਅਰੰਭਕ ਦਸ਼ਾ ਵਿੱਚ ਇਸ ਦੀ ਯੋਜਨਾ ਛੇ ਮਾਰਗਾਂ ਪਰ ਚਲਣ ਦੀ ਸੀ ਜੋ ਦਿੱਲੀ ਦੇ ਜਿਆਦਾਤਰ ਹਿੱਸੇ ਨੂੰ ਜੋੜਦੇ ਸਨ। ਇਸ ਅਰੰਭਕ ਪੜਾਅ ਨੂੰ 2006 ਵਿੱਚ ਪੂਰਾ ਕੀਤਾ ਗਿਆ। ਬਾਅਦ ਵਿੱਚ ਇਸ ਦਾ ਵਿਸਥਾਰ ਰਾਸ਼ਟਰੀ ਰਾਜਧਾਨੀ ਖੇਤਰ ਨਾਲ ਜੁੜਦੇ ਸ਼ਹਿਰਾਂ ਗਾਜਿਆਬਾਦ, ਫਰੀਦਾਬਾਦ, ਗੁੜਗਾਂਵ ਅਤੇ ਨੋਏਡਾਤੱਕ ਕੀਤਾ ਜਾ ਰਿਹਾ ਹੈ। ਇਸ ਟ੍ਰਾਂਸਪੋਰਟ ਵਿਵਸਥਾ ਦੀ ਸਫਲਤਾ ਨਾਲ ਪ੍ਰਭਾਵਿਤ ਹੋਕੇ ਭਾਰਤ ਦੇ ਦੂਜੇ ਰਾਜਾਂ ਜਿਵੇਂ ਉੱਤਰ ਪ੍ਰਦੇਸ਼, ਰਾਜਸਥਾਨ, ਕਰਨਾਟਕ, ਆਂਧ੍ਰ ਪ੍ਰਦੇਸ਼ਅਤੇ ਮਹਾਰਾਸ਼ਟਰਵਿੱਚ ਵੀ ਇਸਨੂੰ ਚਲਾਣ ਦੀਆਂ ਯੋਜਨਾਵਾਂ ਬਣ ਰਹੀਆਂ ਹਨ। ਦਿੱਲੀ ਮੇਟਰੋ ਰੇਲ ਵਿਵਸਥਾ ਆਪਣੇ ਸ਼ੁਰੂਆਤੀ ਦੌਰ ਤੋਂ ਹੀ ISO 14001 ਪ੍ਰਮਾਣ -ਪੱਤਰ ਅਰਜਿਤ ਕਰਨ ਵਿੱਚ ਸਫਲ ਰਹੀ ਹੈ ਜੋ ਸੁਰੱਖਿਆ ਅਤੇ ਪਰਿਆਵਰਣ ਦੀ ਨਜ਼ਰ ਤੋਂ ਕਾਫ਼ੀ ਮਹੱਤਵਪੂਰਨ ਹੈ।

ਦਿੱਲੀ ਮੈਟਰੋ
ਦਿੱਲੀ ਮੈਟਰੋ
ਦਿੱਲੀ ਮੈਟਰੋ
ਦਿੱਲੀ ਮੈਟਰੋ
ਦਿੱਲੀ ਮੈਟਰੋ
ਦਿੱਲੀ ਮੈਟਰੋ

ਹਵਾਲੇ

Tags:

2002200624 ਦਸੰਬਰਆਂਧ੍ਰ ਪ੍ਰਦੇਸ਼ਉੱਤਰ ਪ੍ਰਦੇਸ਼ਕਰਨਾਟਕਦਿੱਲੀਦੱਖਣ ਕੋਰੀਆਭਾਰਤਮਹਾਰਾਸ਼ਟਰਰਾਜਸਥਾਨ

🔥 Trending searches on Wiki ਪੰਜਾਬੀ:

ਨਰਿੰਦਰ ਮੋਦੀਲਾਇਬ੍ਰੇਰੀਸੱਸੀ ਪੁੰਨੂੰਮਈ ਦਿਨਖੇੜੀ ਸਾਹਿਬਭੰਗਾਣੀ ਦੀ ਜੰਗਪੁਰਾਤਨ ਜਨਮ ਸਾਖੀ ਗੁਰੂ ਨਾਨਕ ਦੇਵ ਜੀਹੀਰਾ ਸਿੰਘ ਦਰਦਖੰਡਰਾਜ (ਰਾਜ ਪ੍ਰਬੰਧ)ਦਿਲਜੀਤ ਦੋਸਾਂਝਭਾਰਤੀ ਪੰਜਾਬੀ ਨਾਟਕਤਖ਼ਤ ਸ੍ਰੀ ਕੇਸਗੜ੍ਹ ਸਾਹਿਬ800ਪਠਾਣ ਦੀ ਧੀਜਨੇਊ ਰੋਗਮੋਬਾਈਲ ਫ਼ੋਨਗੁਰਦੁਆਰਾ ਅੜੀਸਰ ਸਾਹਿਬਆਲਮੀ ਤਪਸ਼ਨਿਰਵੈਰ ਪੰਨੂਹੀਬਾ ਨਵਾਬਰੂਸੀ ਇਨਕਲਾਬ (1905)ਲੋਕਧਾਰਾਫ਼ਿਲਮਐਪਲ ਇੰਕ.ਲੰਮੀ ਛਾਲਸ਼ਸ਼ਾਂਕ ਸਿੰਘਚੌਪਈ ਸਾਹਿਬਟਕਸਾਲੀ ਭਾਸ਼ਾਨਨਕਾਣਾ ਸਾਹਿਬਸਿਮਰਨਜੀਤ ਸਿੰਘ ਮਾਨਲੱਕ ਟੁਣੂ ਟੁਣੂ (ਲੋਕ ਕਹਾਣੀ)ਵਾਰਿਸ ਸ਼ਾਹਸਤਿ ਸ੍ਰੀ ਅਕਾਲਗੁਰੂ ਹਰਿਗੋਬਿੰਦਨਾਨਕਮੱਤਾਆਮ ਆਦਮੀ ਪਾਰਟੀ (ਪੰਜਾਬ)ਬੰਗਲੌਰਲਿੰਗ (ਵਿਆਕਰਨ)ਬੋਲੇ ਸੋ ਨਿਹਾਲਸ਼ਿਵਾ ਜੀਲਹੂ ਨਾੜਘੜਾਮੈਕਸ ਵੈਬਰਲਤਪੰਚਨਦ ਸ਼ੋਧ ਸੰਸਥਾਨਪਹਿਲਾ ਅਫ਼ੀਮ ਯੁੱਧਸਿਕੰਦਰ ਮਹਾਨਪੰਜਾਬ, ਪਾਕਿਸਤਾਨਯੂਨੀਕੋਡਸਰਾਫ਼ਾ ਬਾਜ਼ਾਰਵਿਆਹ ਦੀਆਂ ਰਸਮਾਂਦਲੀਪ ਕੌਰ ਟਿਵਾਣਾਵਿਆਹ ਦੀਆਂ ਕਿਸਮਾਂਨਿੱਕੀ ਕਹਾਣੀਦੀਪਾ ਕਰਮਾਕਰਸਮਾਜ ਸ਼ਾਸਤਰਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕਾਅਮਰ ਸਿੰਘ ਚਮਕੀਲਾਆਇਰਲੈਂਡਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਸਾਕਾ ਸਰਹਿੰਦਗੁਰੂਯੂਟਿਊਬਕਾਜਲ ਅਗਰਵਾਲਦਲੀਪ ਸਿੰਘਭਾਰਤ ਵਿੱਚ ਭ੍ਰਿਸ਼ਟਾਚਾਰਕਾਰਲ ਮਾਰਕਸਭੌਤਿਕ ਵਿਗਿਆਨਸਾਉਣੀ ਦੀ ਫ਼ਸਲਵਹਿਮ ਭਰਮਕਲਾਸਿਕ ਕੀ ਹੈ?ਆਮ ਆਦਮੀ ਪਾਰਟੀਸਵੈ-ਜੀਵਨੀਮੁਗ਼ਲ ਸਲਤਨਤਔਰਤਾਂ ਦੇ ਹੱਕ🡆 More