ਡਿਜੀਟਲ ਪਾੜਾ: ਵਿਕੀਮੀਡੀਆ ਗੁੰਝਲਖੋਲ੍ਹ ਸਫ਼ਾ

ਡਿਜ਼ੀਟਲ ਪਾੜਾ ਜਾਂ ਅੰਕੀ ਪਾੜਾ ਸੂਚਨਾ ਤੇ ਸੰਚਾਰ ਤਕਨਾਲੋਜੀ (ਆਈ ਸੀ ਟੀ) ਦੀ ਵਰਤੋਂ, ਜਾਂ ਪ੍ਰਭਾਵ ਦੇ ਸੰਬੰਧ ਵਿੱਚ ਇੱਕ ਆਰਥਿਕ ਤੇ ਸਮਾਜਿਕ ਨਾ-ਬਰਾਬਰੀ ਹੈ।ਇਹ ਵੰਡ ਕਿਸੇ ਦੇਸ਼ ਦੇ ਅੰਦਰੂਨੀ ਖੇਤਰਾਂ ਜਾਂ ਕਈ ਦੇਸ਼ਾਂ ਦੇ ਖੇਤਰ ਭਾਵ ਪੂਰੀ ਦੁਨੀਆ ਅੰਦਰ ਹੋ ਸਕਦੀ ਹੈ,(ਡਿਜ਼ੀਟਲ ਤਕਨਾਲੋਜੀ ਤੱਕ ਪ੍ਰਭਾਵੀ ਪਹੁੰਚ ਦੇ ਪੱਖੋਂ ਲੋਕਾਂ ਵਿਚਕਾਰ ਮੌਜੂਦ ਪਾੜ ਦੀ ਹੋ ਸਕਦੀ ਹੈ। ਅਰਥਾਤ, ਜਨ ਸਮੂਹਾਂ ਤੇ ਸ਼ਖਸੀ ਜੀਆਂ ਦੀ ਤਕਨੀਕ ਤੱਕ ਪਹੁੰਚ ਦਾ ਫਰਕ। ਸੰਸਾਰ ਦੇ ਦੇਸ਼ਾਂ ਦੇ ਵਿਚਕਾਰ ਡਿਜ਼ੀਟਲ ਪਾੜੇ ਨੂੰ ਗਲੋਬਲ ਡਿਜ਼ੀਟਲ ਪਾੜਾ ਕਹਿੰਦੇ ਹਨ।

ਡਿਜੀਟਲ ਪਾੜਾ: ਵਿਕੀਮੀਡੀਆ ਗੁੰਝਲਖੋਲ੍ਹ ਸਫ਼ਾ
ਗਲੋਬਲ ਅੰਕੀ ਪਾੜਾ 2006 ਵਿੱਚ: ਕੰਪਿਊਟਰ ਪ੍ਰਤੀ 100 ਲੋਕ
ਉਪਰ ਹੈ ਪ੍ਰਤੀ ਵਿਅਕਤੀ ਸਥਾਈ ਫ਼ੋਨ ਲਾਈਨ ਥੱਲੇ ਹੈ ਪ੍ਰਤੀ ਵਿਅਕਤੀ ਬੈਂਡ ਵਿਡਥ
ਹਿਲਬਰਟ ਡਿਜੀਟਲ ਬਿਟ ਵੰਡ

ਮੁੱਖ ਤੌਰ 'ਤੇ ਡਿਜੀਟਲ ਪਾੜਾ ਜਨਸਮੂਹਾਂ ਜਾਂ ਮਨੁੱਖਾਂ ਵਿਚਾਲੇ ਤਕਨੀਕੀ ਦੀ ਭੌਤਿਕ ਨਾਪਹੁੰਚ ਹੋਣ ਤੇ ਉਪਜਦਾ ਹੈ।ਇਹ ਭੌਤਿਕ ਪਹੁੰਚ ਇੰਟਰਨੈੱਟ ਕੁਨੈਕਸ਼ਨ, ਬਰਾਡਬੈਂਡ,ਕੰਪਿਊਟਰ, ਸਮਾਰਟ ਫ਼ੋਨਾਂ, ਮੋਬਾਈਲ ਜੰਤਰਾਂ ਜਾਂ ਆਮ ਕਰਕੇ ਸੰਚਾਰ ਸਾਧਨਾਂ ਦੀ ਉਪਲਭਤਾ ਕਾਰਨ ਹੋ ਸਕਦੀ ਹੈ। ਬਹੁਤੇ ਦੇਸਾਂ ਵਿੱਚ ਇਹ ਦੇਸ ਦੀ ਤਰੱਕੀ ਦੇ ਪੱਧਰ, ਸਰਕਾਰੀ ਨੀਤੀਆਂ, ਆਈ ਟੀ ਦੇ ਕਾਨੂਨਾਂ ਦਾ ਪੱਧਰ, ਨਿੱਜੀ ਖੇਤਰ ਦੀ ਭਾਗੀਦਾਰੀ ਤੇ ਆਈ ਸੀ ਟੀ ਉਦਯੋਗ ਵਿੱਚ ਹੋ ਰਹੇ ਨਿਵੇਸ਼ ਦੀ ਪੂਰਤੀ ਵਾਲੇ ਪਾਸੇ ਦਾ ਵਿਸ਼ਾ ਹੈ।

ਸ਼ਖਸੀ ਤੇ ਜਨ ਸਮੂਹਾਂ ਦੀਆਂ ਵਿਦਿਅਕ ਤੇ ਹੁਨਰਾਂ ਦੀ ਕਮੀ ਕਾਰਨ ਵੀ ਡਿਜੀਟਲ ਪਾੜਾ ਉਪਜਦਾ ਹੈ।

ਕੁਨੈਕਟਿਵੀਟੀ ਦੇ ਅਰਥ

ਬੁਨਿਆਦੀ ਢਾਂਚਾ

ਬੁਨਿਆਦੀ ਢਾਂਚਾ ਮਤਲਬ ਜਿਸ ਨਾਲ ਵਿਅਕਤੀਆਂ, ਕਾਰੋਬਾਰਾਂ ਤੇ ਭਾਈਚਾਰਿਆਂ ਨੂੰ ਇੰਟਰਨੈੱਟ ਨਾਲ ਜੋੜਦੇ ਹਨ ਉਹ ਹੈ ਉਹ ਸਭ ਭੌਤਿਕ ਮਾਧਿਅਮ ਜਿਵੇਂ ਡੈਸਕਟਾਪ ਕੰਪਿਊਟਰ, ਲੈਪਟਾਪ, ਮੋਬਾਈਲ ਜਾਂ ਸਮਾਰਟ ਫ਼ੋਨ, ਆਈਪੈਡ ਜਾਂ ਹੋਰ MP3 ਪਲੇਅਰ, ਖੇਡਾਂ ਦੇ ਕੰਸੋਲ ਜਾਂ ਪਲੇਅ ਸਟੇਸ਼ਨ,ਇਲੈਕਟਰਾਨਿਕ ਕਿਤਾਬ ਰੀਡਰ, ਤੇ ਆਈਪੈਡ ਵਰਗੀਆਂ ਹੋਰ ਟੇਬਲੈੱਟ ਇਤਿਆਦ।

ਰਵਾਇਤੀ ਤੌਰ 'ਤੇ ਵੰਡ ਦੀ ਪ੍ਰਕਿਰਤੀ ਮੌਜੂਦਾ ਗਾਹਕਾਂ ਅਤੇ ਡਿਜੀਟਲ ਉਪਕਰਨਾਂ ਦੇ ਰੂਪ ਵਿੱਚ ਮਾਪੀ ਗਈ ਹੈ

ਡਿਜੀਟਲ ਪਾੜਾ: ਵਿਕੀਮੀਡੀਆ ਗੁੰਝਲਖੋਲ੍ਹ ਸਫ਼ਾ
ਬੈਂਡਵਿਡਥ ਨਾ-ਬਰਾਬਰੀ 1986-2014

ਹਾਲੀਆ ਅਧਿਐਨਾਂ ਨੇ ਡਿਜੀਟਲ ਵੰਡ ਨੂੰ ਤਕਨਾਲੋਜੀ ਉਪਕਰਨਾਂ ਦੇ ਰੂਪ ਵਿੱਚ ਨਹੀਂ ਮਿਣਿਆ, ਸਗੋਂ ਪਰਤੀ ਵਿਅਕਤੀ ਉਪਲਬਧ ਬੈਂਡਵਿਡਥ (ਕਿੱਲੋ ਬਿਟ ਬਾਈਟ/ ਪਰਤੀ ਵਿਅਕਤੀ) ਦੇ ਰੂਪ ਵਿੱਚ ਮਿਣਿਆ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਅੰਗਰੇਜ਼ੀ ਬੋਲੀਦਿੱਲੀ ਸਲਤਨਤਓਸ਼ੋਮੋਜ਼ੀਲਾ ਫਾਇਰਫੌਕਸਚੈਟਜੀਪੀਟੀਉਦਾਰਵਾਦਪੁੰਨ ਦਾ ਵਿਆਹਚੋਣਨਿਊਕਲੀਅਰ ਭੌਤਿਕ ਵਿਗਿਆਨਦਸਮ ਗ੍ਰੰਥਆਨੰਦਪੁਰ ਸਾਹਿਬਈਸਾ ਮਸੀਹਪੀਰੀਅਡ (ਮਿਆਦੀ ਪਹਾੜਾ)ਅਨੁਭਾ ਸੌਰੀਆ ਸਾਰੰਗੀਡੈਡੀ (ਕਵਿਤਾ)ਵਿਆਹ ਦੀਆਂ ਕਿਸਮਾਂਸੱਭਿਆਚਾਰਵਿਗਿਆਨ ਅਤੇ ਪੰਜਾਬੀ ਸੱਭਿਆਚਾਰਹੇਮਕੁੰਟ ਸਾਹਿਬਅੰਮ੍ਰਿਤਾ ਪ੍ਰੀਤਮ1 ਅਗਸਤਪੰਜਾਬੀ ਨਾਵਲਚੰਦਰਸ਼ੇਖਰ ਵੈਂਕਟ ਰਾਮਨਭਾਨੂਮਤੀ ਦੇਵੀਕਰਨਾਟਕ ਪ੍ਰੀਮੀਅਰ ਲੀਗਪੰਜਾਬ ਦੇ ਤਿਓਹਾਰਚਾਦਰ ਹੇਠਲਾ ਬੰਦਾਡਾਂਸਅਰਸਤੂਧਨੀ ਰਾਮ ਚਾਤ੍ਰਿਕਬੇਰੀ ਦੀ ਪੂਜਾਸੂਰਜਸ਼ਬਦ-ਜੋੜਆਸਟਰੇਲੀਆਜਾਗੋ ਕੱਢਣੀ18 ਸਤੰਬਰਖੂਹਕੈਨੇਡਾਗ਼ਦਰੀ ਬਾਬਿਆਂ ਦਾ ਸਾਹਿਤਗੁਰੂ ਹਰਿਗੋਬਿੰਦਬਿਜਨਸ ਰਿਕਾਰਡਰ (ਅਖ਼ਬਾਰ)ਲੋਕ ਸਭਾ ਹਲਕਿਆਂ ਦੀ ਸੂਚੀਭਗਤ ਰਵਿਦਾਸਮਹਿਤਾਬ ਸਿੰਘ ਭੰਗੂਜੱਟਪੰਜਾਬਸੰਤ ਸਿੰਘ ਸੇਖੋਂਤਰਕ ਸ਼ਾਸਤਰਲੋਕਧਾਰਾਯੌਂ ਪਿਆਜੇਪੰਜਾਬੀ ਭਾਸ਼ਾਮੇਰਾ ਪਿੰਡ (ਕਿਤਾਬ)ਡਾ. ਹਰਿਭਜਨ ਸਿੰਘਸਾਨੀਆ ਮਲਹੋਤਰਾਹੋਲਾ ਮਹੱਲਾਦਿਲਜੀਤ ਦੁਸਾਂਝਆਮ ਆਦਮੀ ਪਾਰਟੀਨਜਮ ਹੁਸੈਨ ਸੱਯਦਖ਼ਪਤਵਾਦਗੁਰਦੁਆਰਾ ਡੇਹਰਾ ਸਾਹਿਬਦੰਦ ਚਿਕਿਤਸਾਸਦਾ ਕੌਰਹਾਸ਼ਮ ਸ਼ਾਹਜੀ ਆਇਆਂ ਨੂੰ (ਫ਼ਿਲਮ)ਸਫੀਪੁਰ, ਆਦਮਪੁਰ5 ਅਗਸਤ20 ਜੁਲਾਈਖੁੰਬਾਂ ਦੀ ਕਾਸ਼ਤਅਰਿਆਨਾ ਗ੍ਰਾਂਡੇਮਨਸੂਫ਼ੀ ਕਾਵਿ ਦਾ ਇਤਿਹਾਸਭਗਤ ਸਿੰਘਬੁੱਲ੍ਹਾ ਕੀ ਜਾਣਾਂ🡆 More