ਟੇਬਲ ਟੈਨਿਸ

ਟੇਬਲ ਟੈਨਿਸ ਇੱਕ ਖੇਡ ਹੈ ਜੋ ਕਿ ਟੇਬਲ ਉੱਤੇ ਖੇਡੀ ਜਾਂਦੀ ਹੈ।ਇਸ ਟੇਬਲ ਦੀ ਲੰਬਾਈ 2.74 ਮੀ: ਤੇ ਚੌੜਾਈ 1.52 ਮੀ: ਹੁੰਦੀ ਹੈ।ਇਸ ਟੇਬਲ ਦੀ ਉੱਚਾਈ ਜ਼ਮੀਨ ਤੋ 76 ਸੈ.ਮੀ: ਹੁੰਦੀ ਹੈ।ਇਸ ਟੇਬਲ ਉੱਤੇ ਇੱਕ ਜਾਲ ਬੰਨਿਆ ਹੁੰਦਾ ਹੈ ਜਿਸ ਦੀ ਲੰਬਾਈ ਸੈ.ਮੀ: ਹੁੰਦੀ ਹੈ।ਟੇਬਲ ਟੈਨਿਸ ਖੇਡ ਵਿੱਚ ਗੇਂਦ ਦਾ ਵਿਆਸ 372 ਮਿ.

ਮੀ: ਤੇ ਭਾਰ 2.40 ਗਰਾਮ ਹੁੰਦਾ ਹੈ।ਟੇਬਲ ਟੈਨਿਸ ਸਿੰਗਲ ਤੇ ਡਬਲਜ਼ ਦੇ ਰੂਪਾਂ ਖੇਡੀ ਜਾਂਦੀ ਹੈ।ਸਿੰਗਲ ਵਿੱਚ ਸਰਵਰ ਪੰਜ ਵਾਰੀ ਸਰਵਿਸ ਕਰਦਾ ਹੈ।ਸਰਵਰ ਦੀਆਂ ਇਹਨਾਂ ਸਰਵਿਸਾਂ ਉਸ ਦੇ ਅੰਕ ਬਣਨ ਜਾ ਨਾ ਸਰਵਿਸ ਦੂਸਰੇ ਖਿਡਾਰੀ ਨੂੰ ਦੇ ਦਿੱਤੀ ਹੈ।ਡਬਲਜ਼ ਵਿੱਚ ਸਰਵਰ ਚੰਗੀ ਸਰਵਿਸ ਕਰਦਾ ਹੈ ਤੇ ਨਾਲ ਹੀ ਰਿਸੀਵਰ ਚੰਗੀ ਵਾਪਸੀ ਕਰਦਾ ਹੈ।ਉਸ ਖਿਡਾਰੀ ਨੂੰ ਪੁਆਇੰਟ ਮਿਲਦਾ ਹੈ ਜਿਸ ਦਾ ਵਿਰੋਧੀ ਬਾਲ ਰਿਟਰਨ ਕਰਨ ਵਿੱਚ ਅਸਫ਼ਲ ਹੋ ਜਾਂਦਾ ਹੈ।

ਟੇਬਲ ਟੈਨਿਸ
ਟੇਬਲ ਟੈਨਿਸ
ਉੱਚੇ ਦਰਜ਼ੇ ਤੇ ਖੇਡੀ ਜਾ ਰਹੀ ਟੇਬਲ ਟੈਨਿਸ
ਖੇਡ ਅਦਾਰਾITTF
ਪਹਿਲੀ ਵਾਰ1880 ਈ:,ਇੰਗਲੈੰਡ
ਖ਼ਾਸੀਅਤਾਂ
ਪਤਾNo
ਟੀਮ ਦੇ ਮੈਂਬਰਸਿੰਗਲਜ਼ ਤੇ ਡਬਲਜ਼
ਕਿਸਮRacquet sport, indoor
ਖੇਡਣ ਦਾ ਸਮਾਨPoly, 40 mm (1.57 in),
2.7 g (0.095 oz)
ਪੇਸ਼ਕਾਰੀ
ਓਲੰਪਿਕ ਖੇਡਾਂsince 1988
ਪੈਰਾ ਓਲੰਪਿਕ ਖੇਡਾਂsince inaugural 1960 Summer Paralympics

Tags:

🔥 Trending searches on Wiki ਪੰਜਾਬੀ:

ਗੁਰਮੁਖੀ ਲਿਪੀਜਸਵੰਤ ਸਿੰਘ ਖਾਲੜਾਪੰਜਾਬੀਪੰਜਾਬ ਦਾ ਇਤਿਹਾਸਅਧਿਆਪਕਮਾਝੀਨਾਵਲਗੁਰਨਾਮ ਭੁੱਲਰਪੰਜਾਬੀ ਮੁਹਾਵਰੇ ਅਤੇ ਅਖਾਣਬ੍ਰਿਸ਼ ਭਾਨਸੂਫ਼ੀ ਕਾਵਿ ਦਾ ਇਤਿਹਾਸਰੂਸੀ ਰੂਪਵਾਦਜਨਮ ਕੰਟਰੋਲਏਸ਼ੀਆਵਰਿਆਮ ਸਿੰਘ ਸੰਧੂਪਹਿਲੀ ਸੰਸਾਰ ਜੰਗਧਰਤੀਹੋਲੀਮੁਗ਼ਲ ਸਲਤਨਤਤ੍ਰਿਨਾ ਸਾਹਾਐਕਸ (ਅੰਗਰੇਜ਼ੀ ਅੱਖਰ)2025ਗੁਰਮੁਖੀ ਲਿਪੀ ਦੀ ਸੰਰਚਨਾਗੁਰੂ ਤੇਗ ਬਹਾਦਰਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ1980ਮਹਾਨ ਕੋਸ਼ਸੋਹਿੰਦਰ ਸਿੰਘ ਵਣਜਾਰਾ ਬੇਦੀਪੰਜਾਬੀ ਲੋਕ ਖੇਡਾਂਅਨੁਪਮ ਗੁਪਤਾ1945ਛੱਲ-ਲੰਬਾਈਜਹਾਂਗੀਰਮਿਸਲਰੋਗਜਨਮ ਸੰਬੰਧੀ ਰੀਤੀ ਰਿਵਾਜਜੈਨ ਧਰਮਚੈਟਜੀਪੀਟੀਗੁਰੂ ਹਰਿਕ੍ਰਿਸ਼ਨਅਨਰੀਅਲ ਇੰਜਣਰੰਗ-ਮੰਚਆਸਟਰੇਲੀਆਚੀਨਜਾਰਜ ਵਾਸ਼ਿੰਗਟਨਵਾਤਾਵਰਨ ਵਿਗਿਆਨਭੰਗੜਾ (ਨਾਚ)ਕਹਾਵਤਾਂਡੋਗਰੀ ਭਾਸ਼ਾਅਨੰਦਪੁਰ ਸਾਹਿਬ ਦਾ ਮਤਾਪ੍ਰੀਖਿਆ (ਮੁਲਾਂਕਣ)ਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਇਰਾਨ ਵਿਚ ਖੇਡਾਂਮੁਹੰਮਦ ਗ਼ੌਰੀਅਜਮੇਰ ਰੋਡੇਪੰਜਾਬੀ ਸਾਹਿਤ ਦਾ ਇਤਿਹਾਸਸ੍ਵਰ ਅਤੇ ਲਗਾਂ ਮਾਤਰਾਵਾਂਵਿਆਕਰਨਮਨੁੱਖੀ ਦਿਮਾਗਖਾਲਸਾ ਰਾਜਫੁੱਟਬਾਲਪਿੱਪਲਮੁੱਖ ਸਫ਼ਾਮਹਾਤਮਾ ਗਾਂਧੀਏ.ਪੀ.ਜੇ ਅਬਦੁਲ ਕਲਾਮਪੰਜਾਬਰੂਪਵਾਦ (ਸਾਹਿਤ)ਪਰਵਾਸੀ ਪੰਜਾਬੀ ਨਾਵਲਫ਼ਾਰਸੀ ਭਾਸ਼ਾਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਹਮੀਦਾ ਹੁਸੈਨਅਰਸਤੂ ਦਾ ਅਨੁਕਰਨ ਸਿਧਾਂਤਖੰਡਾ🡆 More