ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ

ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ ਜੰਮੂ ਅਤੇ ਕਸ਼ਮੀਰ (ਰਾਜ)|ਜੰਮੂ ਅਤੇ ਕਸ਼ਮੀਰ|ਜੰਮੂ-ਕਸ਼ਮੀਰ ਦੇ ਭਾਰਤੀ ਰਾਜ ਵਿੱਚ ਇੱਕ ਖੇਤਰੀ ਰਾਜਨੀਤਕ ਪਾਰਟੀ ਹੈ। ਸ਼ੇਖ ਅਬਦੁੱਲਾ ਦੀ ਅਗਵਾਈ ਵਿੱਚ ਇਹ 1947 ਵਿੱਚ ਭਾਰਤ ਦੀ ਆਜ਼ਾਦੀ ਦੇ ਸਮੇਂ ਤੋਂ, ਇਹ ਕਈ ਦਹਾਕਿਆਂ ਤੱਕ ਜੰਮੂ-ਕਸ਼ਮੀਰ ਰਾਜ ਵਿੱਚ ਚੁਣਾਵੀ ਰਾਜਨੀਤੀ ਹਾਵੀ ਰਹੀ। ਫਿਰ ਸ਼ੇਖ ਦੇ ਪੁੱਤਰ ਫਾਰੂਕ ਅਬਦੁੱਲਾ (1981 - 2002) ਅਤੇ ਉਹਨਾਂ ਦੇ ਬੇਟੇ ਉਮਰ ਅਬਦੁੱਲਾ (2002 - 2009) ਨੇ ਇਸ ਦੀ ਅਗਵਾਈ ਕੀਤੀ। ਫਾਰੂਕ ਅਬਦੁੱਲਾ ਨੂੰ ਫਿਰ 2009 ਵਿੱਚ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਸੀ।

ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ
ਚੇਅਰਪਰਸਨਫਾਰੂਕ ਅਬਦੁੱਲਾ (1981–2002 & 2009-till present)
ਸਥਾਪਨਾਜੂਨ 11, 1939; 84 ਸਾਲ ਪਹਿਲਾਂ (1939-06-11)
ਮੁੱਖ ਦਫ਼ਤਰਸ੍ਰੀਨਗਰ, ਜੰਮੂ ਅਤੇ ਕਸ਼ਮੀਰ, ਭਾਰਤ
ਵਿਚਾਰਧਾਰਾਉਦਾਰ ਵੱਖਵਾਦ
ਭਾਰਤ-ਪੱਖੀ
ਕਸ਼ਮੀਰ ਦਾ ਮੁੜ-ਏਕੀਕਰਨ
ਈਸੀਆਈ ਦਰਜੀਸੂਬਾਈ ਪਾਰਟੀ
ਲੋਕ ਸਭਾ ਵਿੱਚ ਸੀਟਾਂ
0 / 545
ਰਾਜ ਸਭਾ ਵਿੱਚ ਸੀਟਾਂ
2 / 245
 ਵਿੱਚ ਸੀਟਾਂ
28 / 87
ਚੋਣ ਨਿਸ਼ਾਨ
ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ
ਵੈੱਬਸਾਈਟ
http://www.jknc.in/

ਹਵਾਲੇ

Tags:

ਉਮਰ ਅਬਦੁੱਲਾਜੰਮੂ ਅਤੇ ਕਸ਼ਮੀਰ (ਰਾਜ)ਫਾਰੂਕ ਅਬਦੁੱਲਾਸ਼ੇਖ ਅਬਦੁੱਲਾ

🔥 Trending searches on Wiki ਪੰਜਾਬੀ:

ਬੇਰੁਜ਼ਗਾਰੀਮਾਤਾ ਜੀਤੋਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਏਸਰਾਜਵਹਿਮ ਭਰਮਸਪਾਈਵੇਅਰਪੂਰਨ ਸਿੰਘਬਚਪਨISBN (identifier)ਵੇਅਬੈਕ ਮਸ਼ੀਨਪੰਜਾਬੀ ਵਿਕੀਪੀਡੀਆਧਰਤੀਰੋਸ਼ਨੀ ਮੇਲਾਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਪਾਣੀ ਦੀ ਸੰਭਾਲਐਚ.ਟੀ.ਐਮ.ਐਲਕਮਾਦੀ ਕੁੱਕੜਕਹਾਵਤਾਂਰੇਤੀਗਾਗਰ.acਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਨਾਟਕ (ਥੀਏਟਰ)ਸਕੂਲ ਲਾਇਬ੍ਰੇਰੀਸਿਰਮੌਰ ਰਾਜਜਲ੍ਹਿਆਂਵਾਲਾ ਬਾਗ ਹੱਤਿਆਕਾਂਡਧਰਮ ਸਿੰਘ ਨਿਹੰਗ ਸਿੰਘਫ਼ਿਰੋਜ਼ਪੁਰਕਣਕਵਿਅੰਜਨਰੱਖੜੀਪੰਜਾਬੀ ਕੈਲੰਡਰਭੌਤਿਕ ਵਿਗਿਆਨਭਾਰਤੀ ਪੰਜਾਬੀ ਨਾਟਕਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਲਾਲ ਚੰਦ ਯਮਲਾ ਜੱਟਰਤਨ ਟਾਟਾਸਕੂਲਕਰਤਾਰ ਸਿੰਘ ਝੱਬਰਨਾਨਕ ਸਿੰਘਦੂਜੀ ਸੰਸਾਰ ਜੰਗਵਿਆਕਰਨਿਕ ਸ਼੍ਰੇਣੀਉੱਚੀ ਛਾਲਅੰਜੀਰਮਾਝਾਜੀਵਨੀਜੁਗਨੀਆਪਰੇਟਿੰਗ ਸਿਸਟਮਪੰਜਾਬੀ ਲੋਕਗੀਤਲੂਣਾ (ਕਾਵਿ-ਨਾਟਕ)ਸੂਰਜਰਾਗ ਧਨਾਸਰੀਗੁਰਮੀਤ ਬਾਵਾਇੰਸਟਾਗਰਾਮਜਾਪੁ ਸਾਹਿਬਰਣਜੀਤ ਸਿੰਘ ਕੁੱਕੀ ਗਿੱਲਪੰਜਾਬ , ਪੰਜਾਬੀ ਅਤੇ ਪੰਜਾਬੀਅਤਪੰਜਾਬੀ ਨਾਵਲ ਦਾ ਇਤਿਹਾਸਮਲੇਸ਼ੀਆਦਿਲਸੰਸਦ ਦੇ ਅੰਗਰਾਜ ਸਭਾਇਸਲਾਮਸ਼੍ਰੀ ਗੰਗਾਨਗਰਸੰਸਦੀ ਪ੍ਰਣਾਲੀਵਾਕਸੀ++ਮਨੁੱਖੀ ਸਰੀਰਜਨਮ ਸੰਬੰਧੀ ਰੀਤੀ ਰਿਵਾਜਪਿੰਡਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਨਰਿੰਦਰ ਮੋਦੀਸ੍ਰੀ ਮੁਕਤਸਰ ਸਾਹਿਬਭਾਰਤ ਦੀ ਰਾਜਨੀਤੀਭਾਬੀ ਮੈਨਾਪ੍ਰਮਾਤਮਾ🡆 More