ਜੋਗ ਬਿਯੋਗ

ਜੋਗ ਬਿਯੋਗ ਆਸ਼ਾਪੂਰਣਾ ਦੇਵੀ ਦਾ ਇੱਕ ਪ੍ਰਸਿੱਧ ਬੰਗਾਲੀ ਭਾਸ਼ਾ ਦਾ ਨਾਵਲ ਹੈ। ਇਹ ਕਹਾਣੀ ਸ਼ੁਰੂ ਵਿੱਚ ਬਾਜੇ ਖੋਰੋਚ ਦੇ ਨਾਮ ਨਾਲ 1953 ਵਿੱਚ ਕਲਕੱਤਾ ਬੁੱਕ ਕਲੱਬ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸ ਕਹਾਣੀ ਨੂੰ ਕਈ ਭਾਰਤੀ ਫ਼ਿਲਮਾਂ ਵਿੱਚ ਢਾਲਿਆ ਗਿਆ ਹੈ।

ਪਲਾਟ

ਕਹਾਣੀ ਜਾਮਿਨੀ ਮੋਹਨ ਅਤੇ ਉਸਦੀ ਪਤਨੀ ਦੇ ਆਖਰੀ ਜੀਵਨ ਸੰਕਟ ਦੁਆਲੇ ਘੁੰਮਦੀ ਹੈ। ਸੇਵਾਮੁਕਤੀ ਤੋਂ ਬਾਅਦ ਜਾਮਿਨੀ ਮੋਹਨ ਅਤੇ ਉਸ ਦੀ ਪਤਨੀ ਸੰਤੋਸ਼ਿਨੀ ਆਪਣੇ ਕਮਾਊ ਪੁੱਤਰਾਂ ਦੇ ਪਰਿਵਾਰ ਵਿੱਚ ਤਿਰਸਕਾਰੇ ਜਾਂਦੇ ਰਹੇ। ਇਸ ਸਮੇਂ ਦੂਰ ਦੇ ਰਿਸ਼ਤੇਦਾਰ ਦਾ ਅਨਾਥ ਗੋਬਿੰਦਾ ਉਨ੍ਹਾਂ ਦੀ ਮਾਨਸਿਕ ਆਸ ਬਣ ਜਾਂਦਾ ਹੈ। ਆਪਣੇ ਖੂਨ ਦੇ ਰਿਸ਼ਤੇ ਤੋਂ ਕਈ ਤਰ੍ਹਾਂ ਦੇ ਅਪਮਾਨ ਦਾ ਸਾਹਮਣਾ ਕਰਨ ਤੋਂ ਬਾਅਦ ਜਾਮਿਨੀ ਮੋਹਨ ਦੀ ਮੌਤ ਹੋ ਗਈ ਅਤੇ ਤਿੰਨ ਪੁੱਤਰਾਂ ਦੀ ਮਾਂ ਹੋਣ ਦੇ ਨਾਤੇ, ਸੰਤੋਸ਼ਿਨੀ ਇਸ ਪਰਿਵਾਰ ਲਈ ਬੋਝ ਬਣ ਜਾਂਦੀ ਹੈ। ਅੰਤ ਵਿੱਚ ਗੋਬਿੰਦਾ ਸੰਤੋਸ਼ਿਨੀ ਲਈ ਪੂਰੀ ਤਰ੍ਹਾਂ ਪਨਾਹਗੀਰ ਬਣ ਜਾਂਦਾ ਹੈ।

ਰੂਪਾਂਤਰਣ

  • ਜੋਗ ਵਿਯੋਗ (1953)
  • ਪਦੀਕਧਾ ਮੇਧਾਈ (1960)
  • ਆਤਮ ਬੰਧੂਵੁ (1962)
  • ਮੇਹਰਬਾਨ (1967)
  • ਬਾਲਾ ਬੰਦਨਾ (1971)
  • ਜੋਗ ਵਿਯੋਗ (1984)
  • ਸਵਰਗ (1990)
  • ਇੰਦਰ ਭਵਨਮ (1991)
  • ਭਾਈ ਹੇਲਾ ਭਾਗੀ (1994)
  • ਅੰਨਦਾਤਾ (2002)

ਹਵਾਲੇ

Tags:

ਆਸ਼ਾਪੂਰਣਾ ਦੇਵੀਬੰਗਾਲੀ ਭਾਸ਼ਾ

🔥 Trending searches on Wiki ਪੰਜਾਬੀ:

ਪੰਜਾਬੀ ਮੁਹਾਵਰੇ ਅਤੇ ਅਖਾਣਸੰਸਕ੍ਰਿਤ ਭਾਸ਼ਾਅਬਰਕਭਾਰਤਵਿਧਾਨ ਸਭਾਮਨਮੋਹਨ ਸਿੰਘਖੋਲ ਵਿੱਚ ਰਹਿੰਦਾ ਆਦਮੀਅਕਸ਼ਰਾ ਸਿੰਘਗੁਰੂ ਤੇਗ ਬਹਾਦਰਜੂਲੀਅਸ ਸੀਜ਼ਰਮੁਜਾਰਾ ਲਹਿਰਗਿਆਨਜਰਗ ਦਾ ਮੇਲਾਸੀਤਲਾ ਮਾਤਾ, ਪੰਜਾਬਵਿਆਕਰਨਿਕ ਸ਼੍ਰੇਣੀਹੱਡੀਕੁਦਰਤੀ ਤਬਾਹੀਸ੍ਵਰ ਅਤੇ ਲਗਾਂ ਮਾਤਰਾਵਾਂਮਹਾਰਾਜਾ ਰਣਜੀਤ ਸਿੰਘ ਇਨਾਮਮੀਰ ਮੰਨੂੰਹਾੜੀ ਦੀ ਫ਼ਸਲਮਕਲੌਡ ਗੰਜਉਰਦੂ-ਪੰਜਾਬੀ ਸ਼ਬਦਕੋਸ਼ਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਗੁਰਮੁਖੀ ਲਿਪੀਰਾਜਸਥਾਨਸੰਯੁਕਤ ਕਿਸਾਨ ਮੋਰਚਾਸੁਖਮਨੀ ਸਾਹਿਬਯੂਰੀ ਗਗਾਰਿਨਵਾਕਗਣਿਤਿਕ ਸਥਿਰਾਂਕ ਅਤੇ ਫੰਕਸ਼ਨਪਾਲੀ ਭੁਪਿੰਦਰ ਸਿੰਘਨੇਪਾਲਰਾਣੀ ਲਕਸ਼ਮੀਬਾਈਸਿੱਖਣਾਪੰਜਾਬ ਦੇ ਲੋਕ-ਨਾਚਛੋਟਾ ਘੱਲੂਘਾਰਾਟੱਪਾਮਾਲੇਰਕੋਟਲਾਐਥਨਜ਼ਆਸਟਰੇਲੀਆਏ.ਪੀ.ਜੇ ਅਬਦੁਲ ਕਲਾਮਸੰਰਚਨਾਵਾਦ1844ਵਾਕੰਸ਼ਮਨੋਵਿਗਿਆਨਭਾਖੜਾ ਨੰਗਲ ਡੈਮਧਰਤੀਜਪਾਨੀ ਯੈੱਨਸਿੰਧੂ ਘਾਟੀ ਸੱਭਿਅਤਾਹਿਮਾਚਲ ਪ੍ਰਦੇਸ਼ਏਸ਼ੀਆਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਗੁੱਲੀ ਡੰਡਾਪਾਕਿਸਤਾਨਅਰਸਤੂ ਦਾ ਤ੍ਰਾਸਦੀ ਸਿਧਾਂਤਨਿਕੋਲੋ ਮੈਕਿਆਵੇਲੀਸ਼੍ਰੋਮਣੀ ਅਕਾਲੀ ਦਲਗੁਰੂ ਗੋਬਿੰਦ ਸਿੰਘਬਲਦੇਵ ਸਿੰਘ ਸੜਕਨਾਮਾਕੱਛੂਕੁੰਮਾਗਾਂਪੜਨਾਂਵਫ਼ਿਨਲੈਂਡਗੁਰੂ ਅਰਜਨਸਫ਼ਰਨਾਮਾ6ਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ ਪੱਖਕਬੀਲਾ🡆 More