ਗੋਪੀ ਚੰਦ ਭਾਰਗਵ (ਅੰਗਰੇਜ਼ੀ Gopi Chand Bhargava) (8 ਮਾਰਚ 1889 – 1966) ਦੇਸ਼ ਦੀ ਅਜ਼ਾਦੀ ਤੋਂ ਬਾਅਦ ਪੰਜਾਬ ਦੇ ਪਹਿਲਾ ਮੁੱਖ ਮੰਤਰੀ ਸਨ। ਆਪ ਤਿਨ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਪਹਿਲੀ ਵਾਰ 15 ਅਗਸਤ 1947 ਤੋਂ 13 ਅਪਰੈਲ 1949 ਦੁਜੀ ਵਾਰ 18 ਅਕਤੂਬਰ 1949 ਤੋਂ 20 ਜੂਨ 1951 ਅਤੇ ਤੀਜੀ ਵਾਰ 21 ਜੂਨ 1964 ਤੋਂ 6 ਜੁਲਾਈ 1964 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਆਪ ਨੇ ਜਲ੍ਹਿਆਂਵਾਲਾ ਬਾਗ਼ ਕਤਲਾਮ ਦਾ ਸਮਾਰਗ ਬਣਵਾਇਆ।
ਗੋਪੀ ਚੰਦ ਭਾਰਗਵ | |
---|---|
ਮੁੱਖ ਮੰਤਰੀ | |
ਦਫ਼ਤਰ ਵਿੱਚ 15 ਅਗਸਤ 1947 – 13 ਅਪਰੈਲ 1949 | |
ਤੋਂ ਬਾਅਦ | ਭੀਮ ਸੈਣ ਸੱਚਰ |
ਦਫ਼ਤਰ ਵਿੱਚ 18 ਅਕਤੂਬਰ 1949 – 20 ਜੂਨ 1951 | |
ਤੋਂ ਪਹਿਲਾਂ | ਭੀਮ ਸੈਣ ਸੱਚਰ |
ਤੋਂ ਬਾਅਦ | ਗਵਰਨਰ |
ਦਫ਼ਤਰ ਵਿੱਚ 21 ਜੂਨ 1964 – 6 ਜੁਲਾਈ 1964 | |
ਤੋਂ ਪਹਿਲਾਂ | ਗਵਰਨਰ |
ਤੋਂ ਬਾਅਦ | ਪਰਤਾਪ ਸਿੰਘ ਕੈਰੋਂ |
ਨਿੱਜੀ ਜਾਣਕਾਰੀ | |
ਜਨਮ | 8 ਮਾਰਚ 1889 |
ਮੌਤ | 1966 |
ਰਿਹਾਇਸ਼ | ਚੰਡੀਗੜ੍ਹ |
This article uses material from the Wikipedia ਪੰਜਾਬੀ article ਗੋਪੀ ਚੰਦ ਭਾਰਗਵ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.