ਪੰਜਾਬ ਵਿਧਾਨ ਸਭਾ ਚੋਣਾਂ 1952

ਪੰਜਾਬ ਵਿਧਾਨ ਸਭਾ ਚੋਣਾਂ 1952 ਦੇਸ਼ ਦੀ ਵੰਡ ਤੋਂ ਬਾਅਦ ਕਾਂਗਰਸ ਦੇ ਗੋਪੀ ਚੰਦ ਭਾਰਗਵ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ। ਉਹ 15 ਅਗਸਤ 1947 ਤੋਂ 13 ਅਪਰੈਲ 1949 ਤਕ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ। 20 ਅਗਸਤ 1948 ਨੂੰ ਅੱਠ ਰਿਆਸਤਾਂ ਪਟਿਆਲਾ, ਕਪੂਰਥਲਾ, ਫ਼ਰੀਦਕੋਟ, ਮਾਲੇਰਕੋਟਲਾ, ਨਾਭਾ, ਸੰਗਰੂਰ, ਨਾਲਾਗੜ੍ਹ ਅਤੇ ਕਲਸੀਆਂ ਮਿਲਾ ਕੇ ਪੈਪਸੂ ਸਟੇਟ ਬਣਾਈ ਗਈ। 13 ਅਪਰੈਲ 1949 ਤੋਂ 18 ਅਕਤੂਬਰ 1949 ਤਕ ਭੀਮ ਸੈਨ ਸੱਚਰ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ। ਦੁਬਾਰਾ 18 ਅਕਤੂਬਰ 1949 ਤੋਂ 20 ਅਗਸਤ 1951 ਤਕ ਡਾ.

ਗੋਪੀ ਚੰਦ ਭਾਰਗਵ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ। 20 ਜੂਨ 1951 ਤੋਂ 17 ਅਪਰੈਲ 1952 ਤਕ ਰਾਸ਼ਟਰਪਤੀ ਰਾਜ ਰਿਹਾ।ਇਸ ਸਮੇਂ 1951-52 ਵਿੱਚਅਕਾਲੀਆਂ ਨੇ ਪੰਜਾਬੀ ਸੂਬੇ ਦੀ ਮੰਗ ਰੱਖੀ। ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀਆਂ 1952 ਵਿੱਚ ਹੋਈਆਂ ਚੋਣਾਂ ਸਮੇਂ ਕੁਲ 126 ਸੀਟਾਂ ਵਿੱਚੋਂ 98 ਸੀਟਾਂ ’ਤੇ ਕਾਂਗਰਸ ਪਾਰਟੀ ਨੇ ਜਿੱਤ ਹਾਸਲ ਕੀਤੀ ਅਤੇ ਅਕਾਲੀ ਦਲ ਨੇ 13 ਸੀਟਾਂ ’ਤੇ ਜਿੱਤ ਹਾਸਲ ਕੀਤੀ ਤੇ ਬਾਕੀ 15 ਸੀਟਾਂ ’ਤੇ ਹੋਰਾਂ ਨੂੰ ਮਿਲੀਆਂ। 17 ਅਪਰੈਲ 1952 ਨੂੰ ਭੀਮ ਸੈਨ ਸੱਚਰ ਮੁੱਖ ਮੰਤਰੀ ਬਣੇ।ਪੰਜਾਬ ਤੋਂ ਵੱਖਰੇ ਪੈਪਸੂ ਸਟੇਟ ਵਿੱਚ ਅਕਾਲੀ ਦਲ ਦੇ ਸਹਿਯੋਗ ਨਾਲ ਗਿਆਨ ਸਿੰਘ ਰਾੜੇਵਾਲਾ ਨੇ ਸਰਕਾਰ ਬਣਾਈ ਜੋ ਹਿੰਦ ਵਿੱਚ ਗੈਰ-ਕਾਂਗਰਸੀ ਸਰਕਾਰ ਸੀ। 4 ਮਾਰਚ 1953 ਨੂੰ ਅਕਾਲੀ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ ਦੀ ਚੋਣ ਰੱਦ ਹੋ ਗਈ ਅਤੇ 5 ਮਾਰਚ ਨੂੰ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ।

ਪੰਜਾਬ ਵਿਧਾਨ ਸਭਾ ਚੋਣਾਂ 1952
ਪੰਜਾਬ ਵਿਧਾਨ ਸਭਾ ਚੋਣਾਂ 1952
30 ਜਨਵਰੀ, 1952 1957 →
← ਵਿਧਾਨ ਸਭਾ ਮੈਂਬਰਾਂ ਦੀ ਸੂਚੀ
ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਸੂਚੀ →

ਵਿਧਾਨ ਸਭਾ ਦੀਆਂ ਸੀਟਾਂ
59 ਬਹੁਮਤ ਲਈ ਚਾਹੀਦੀਆਂ ਸੀਟਾਂ
ਓਪੀਨੀਅਨ ਪੋਲ
  ਬਹੁਮਤ ਪਾਰਟੀ ਘੱਟਗਿਣਤੀ ਪਾਰਟੀ
 
ਪਾਰਟੀ SAD INC
ਜਿੱਤੀਆਂ ਸੀਟਾਂ ਸ਼੍ਰੋਅਦ: 13 ਕਾਂਗਰਸ: 96
ਸੀਟਾਂ ਵਿੱਚ ਫਰਕ Increase13 Increase96

ਪੰਜਾਬ ਵਿਧਾਨ ਸਭਾ ਚੋਣਾਂ 1952
ਪੰਜਾਬ

ਮੁੱਖ ਮੰਤਰੀ (ਚੋਣਾਂ ਤੋਂ ਪਹਿਲਾਂ)

ਭੀਮ ਸੈਨ ਸੱਚਰ
INC

ਮੁੱਖ ਮੰਤਰੀ

ਪ੍ਰਤਾਪ ਸਿੰਘ ਕੈਰੋਂ
INC

ਨਤੀਜੇ

ਨੰ ਪਾਰਟੀ ਸੀਟਾਂ ਜਿੱਤੀਆਂ
1 ਭਾਰਤੀ ਰਾਸ਼ਟਰੀ ਕਾਂਗਰਸ 96
3 ਸ਼੍ਰੋਮਣੀ ਅਕਾਲੀ ਦਲ 13
2 ਭਾਰਤੀ ਕਮਿਊਨਿਸਟ ਪਾਰਟੀ 4
4 ਲਾਲ ਕਮਿਉਨਿਸਟ ਪਾਰਟੀ 1
2 ਫਾਰਵਰਡ ਬਲਾਕ 1
2 ਜਿਮੀਦਾਰਾ ਪਾਰਟੀ 2
2 ਅਜ਼ਾਦ 9
ਕੁੱਲ 126

ਇਹ ਵੀ ਦੇਖੋ

ਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)

ਹਵਾਲੇ

ਫਰਮਾ:ਭਾਰਤ ਦੀਆਂ ਆਮ ਚੋਣਾਂ

Tags:

ਗੋਪੀ ਚੰਦ ਭਾਰਗਵਭੀਮ ਸੈਨ ਸੱਚਰ

🔥 Trending searches on Wiki ਪੰਜਾਬੀ:

ਥਾਮਸ ਐਡੀਸਨਰੱਬਭਾਸ਼ਾ ਵਿਗਿਆਨ ਦਾ ਇਤਿਹਾਸਭੌਤਿਕ ਵਿਗਿਆਨਟਵਾਈਲਾਈਟ (ਨਾਵਲ)ਸਫ਼ਰਨਾਮਾਧਨੀ ਰਾਮ ਚਾਤ੍ਰਿਕਗੁਰਦੁਆਰਾ ਬਾਬਾ ਬਕਾਲਾ ਸਾਹਿਬਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਲੋਕ ਰੂੜ੍ਹੀਆਂਪਾਸ਼ਧਿਆਨਮਲਵਈਕੌਮਪ੍ਰਸਤੀਪਹਿਲਾ ਦਰਜਾ ਕ੍ਰਿਕਟਸਵਰ ਅਤੇ ਲਗਾਂ ਮਾਤਰਾਵਾਂਅਰਸਤੂਗੁਰਬਖ਼ਸ਼ ਸਿੰਘ ਪ੍ਰੀਤਲੜੀ18 ਸਤੰਬਰਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ”2024ਮਹਾਤਮਾ ਗਾਂਧੀਪੰਜਾਬ, ਭਾਰਤ ਵਿਚ ਸਟੇਟ ਹਾਈਵੇਅਸ ਦੀ ਸੂਚੀਸਮਰੂਪਤਾ (ਰੇਖਾਗਣਿਤ)ਮਿਸਰਫਲਭਾਰਤ ਮਾਤਾਰਸ਼ਮੀ ਚੱਕਰਵਰਤੀਡਾ. ਜਸਵਿੰਦਰ ਸਿੰਘਚਾਦਰ ਪਾਉਣੀਚੌਪਈ ਸਾਹਿਬਸੰਸਾਰਬਲਵੰਤ ਗਾਰਗੀਪੀਰੀਅਡ (ਮਿਆਦੀ ਪਹਾੜਾ)ਕਿਰਿਆ-ਵਿਸ਼ੇਸ਼ਣਸਰਵ ਸਿੱਖਿਆ ਅਭਿਆਨ੧ ਦਸੰਬਰਪੰਜਾਬੀ ਭਾਸ਼ਾਸੁਸ਼ੀਲ ਕੁਮਾਰ ਰਿੰਕੂਛੋਟਾ ਘੱਲੂਘਾਰਾਪ੍ਰਾਚੀਨ ਮਿਸਰਨਾਵਲਜੋਤਿਸ਼ਗੁਰੂ ਰਾਮਦਾਸਸੁਖਬੀਰ ਸਿੰਘ ਬਾਦਲਡਫਲੀਸਰਪੇਚ8 ਅਗਸਤਸੁਨੀਲ ਛੇਤਰੀ292ਪੰਜਾਬ ਦੇ ਲੋਕ ਸਾਜ਼ਪਿਆਰਪੰਜਾਬ ਵਿਧਾਨ ਸਭਾ ਚੋਣਾਂ 1997ਸਤਿਗੁਰੂ ਰਾਮ ਸਿੰਘਚੇਤਭਾਸ਼ਾਦਿੱਲੀ ਸਲਤਨਤਚਾਦਰ ਹੇਠਲਾ ਬੰਦਾਸਿੱਖਿਆ (ਭਾਰਤ)ਹੈਰੀ ਪੌਟਰ ਐਂਡ ਦ ਹਾਫ਼ ਬਲੱਡ ਪ੍ਰਿੰਸਜੀ-ਮੇਲਅੰਗਰੇਜ਼ੀ ਬੋਲੀਕੌਰਸੇਰਾਯੂਸਫ਼ ਖਾਨ ਅਤੇ ਸ਼ੇਰਬਾਨੋਮਾਲਵਾ (ਪੰਜਾਬ)ਕਹਾਵਤਾਂਵਿਕੀਮੀਡੀਆ ਸੰਸਥਾਮੁਹਾਰਨੀਮਧੂ ਮੱਖੀਪੰਜਾਬ ਦੇ ਮੇੇਲੇਨਜ਼ਮ ਹੁਸੈਨ ਸੱਯਦਬਾਬਾ ਗੁਰਦਿੱਤ ਸਿੰਘਵੇਦਅਜਮੇਰ ਸਿੰਘ ਔਲਖ🡆 More