ਗੀਤਾ ਜ਼ੈਲਦਾਰ

ਗੀਤਾ ਜ਼ੈਲਦਾਰ ਇੱਕ ਪੰਜਾਬੀ ਗਾਇਕ ਹੈ।

ਗੀਤਾ ਜ਼ੈਲਦਾਰ
ਸਾਲ ਸਰਗਰਮ2006 – ਵਰਤਮਾਨ
ਲੇਬਲਸਪੀਡ ਰੈਕਰਡਸ, ਮੂਵੀ ਬਾਕਸ, ਮਿਊਜ਼ਿਕ ਵੇਵਸ, ਟੀਸੀਰੀਜ਼
ਵੈਂਬਸਾਈਟwww.geetazaildar.com

ਨਿੱਜੀ ਜ਼ਿੰਦਗੀ

ਉਹ ਜਗੀਰ ਸਿੰਘ ਅਤੇ ਉਸਦੀ ਪਤਨੀ ਗਿਆਨ ਕੌਰ ਦੇ ਜੱਟ ਜ਼ੈਲਦਾਰ ਪਰਿਵਾਰ ਵਿੱਚ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਗੜ੍ਹੀ ਮਾਹਨ ਸਿੰਘ ਵਿੱਚ ਜਨਮਿਆ ਸੀ, ਜਿਥੇ ਉਸਨੇ ਸਰਕਾਰੀ ਹਾਈ ਸਕੂਲ ਤੋਂ ਵੀ ਆਪਣੀ ਪੜ੍ਹਾਈ ਪੂਰੀ ਕੀਤੀ। ਆਪਣੇ ਕਾਲਜ ਦੇ ਦਿਨਾਂ ਦੌਰਾਨ ਉਹ ਭੰਗੜਾ ਮੁਕਾਬਲਿਆਂ ਵਿੱਚ ਗੁਰਦਾਸ ਮਾਨ ਅਤੇ ਕੁਲਦੀਪ ਮਾਣਕ ਦੇ ਗੀਤ ਗਾਉਂਦਾ ਸੀ। ਉਸਨੇ ਆਪਣੀ ਰਸਮੀ ਸੰਗੀਤ ਦੀ ਸਿੱਖਿਆ ਉਸਤਾਦ ਜਨਾਬ ਸ਼ਮਸ਼ਾਦ ਅਲੀ ਤੋਂ ਪ੍ਰਾਪਤ ਕੀਤੀ, ਜੋ ਅਮਰਦੀਪ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਸੰਗੀਤ ਪ੍ਰੋਫੈਸਰ ਸੀ। ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਕਰਨ ਤੋਂ ਬਾਅਦ, ਜ਼ੈਲਦਾਰ ਪੱਕੇ ਤੌਰ 'ਤੇ ਕੈਨੇਡਾ ਚਲਿਆ ਗਿਆ ਅਤੇ 2006 ਵਿੱਚ ਆਪਣੀ ਪਹਿਲੀ ਐਲਬਮ ਦਿਲ ਦੀ ਰਾਣੀ ਜਾਰੀ ਕੀਤੀ। ਉਸਨੇ ਪੰਜਾਬੀ ਫ਼ਿਲਮ ਪਿੰਕੀ ਮੋਗੇ (2012) ਵਾਲੀ ਵਿੱਚ ਵੀ ਅਦਾਕਾਰੀ ਕੀਤੀ।

ਹਵਾਲੇ

Tags:

🔥 Trending searches on Wiki ਪੰਜਾਬੀ:

ਸ਼ਹਿਰੀਕਰਨਸੁਕਰਾਤਦਸਮ ਗ੍ਰੰਥਦੁਆਬੀਸ੍ਵਰ ਅਤੇ ਲਗਾਂ ਮਾਤਰਾਵਾਂਊਸ਼ਾਦੇਵੀ ਭੌਂਸਲੇਪਾਣੀਐਪਲ ਇੰਕ.ਭਾਈ ਮਨੀ ਸਿੰਘਹਰੀ ਸਿੰਘ ਨਲੂਆਹਾੜੀ ਦੀ ਫ਼ਸਲਯੂਰਪਪੰਜਾਬ ਦੇ ਲੋਕ-ਨਾਚਪਸ਼ੂ ਪਾਲਣਅਰਜਨ ਅਵਾਰਡਸਿੰਘਤਾਜ ਮਹਿਲ2008ਆਧੁਨਿਕ ਪੰਜਾਬੀ ਸਾਹਿਤਜਲ੍ਹਿਆਂਵਾਲਾ ਬਾਗ ਹੱਤਿਆਕਾਂਡ1992ਸੰਤ ਸਿੰਘ ਸੇਖੋਂਬੁਝਾਰਤਾਂਰੂਪਵਾਦ (ਸਾਹਿਤ)ਸਿੱਖਿਆ (ਭਾਰਤ)ਅਨਰੀਅਲ ਇੰਜਣਏਡਜ਼ਐਲਿਜ਼ਾਬੈਥ IIਅਜਮੇਰ ਸਿੰਘ ਔਲਖਖੇਡਜਪੁਜੀ ਸਾਹਿਬਪ੍ਰਸ਼ਨ ਉੱਤਰ ਪੰਜਾਬੀ ਵਿਆਕਰਣਪ੍ਰਿੰਸੀਪਲ ਤੇਜਾ ਸਿੰਘਪਾਸ਼ਹਵਾ ਪ੍ਰਦੂਸ਼ਣਜਰਸੀਸੰਯੁਕਤ ਕਿਸਾਨ ਮੋਰਚਾਸਤਿ ਸ੍ਰੀ ਅਕਾਲਉਪਭਾਸ਼ਾਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣਪੰਜਾਬੀ ਭਾਸ਼ਾਹੋਲਾ ਮਹੱਲਾਗੁਰਮੁਖੀ ਲਿਪੀਅੰਜੂ (ਅਭਿਨੇਤਰੀ)ਭਗਤ ਰਵਿਦਾਸਜਾਪੁ ਸਾਹਿਬਸੁਜਾਨ ਸਿੰਘਬ੍ਰਿਸ਼ ਭਾਨਰੰਗ-ਮੰਚਭਾਰਤ ਦੇ ਹਾਈਕੋਰਟਹਰਜਿੰਦਰ ਸਿੰਘ ਦਿਲਗੀਰਉ੍ਰਦੂਸਰਵਣ ਸਿੰਘਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)ਖੁਰਾਕ (ਪੋਸ਼ਣ)ਜੀਵਨੀਵੱਡਾ ਘੱਲੂਘਾਰਾਮਾਝਾਤੀਆਂਮੱਧਕਾਲੀਨ ਪੰਜਾਬੀ ਸਾਹਿਤਕਾਫ਼ੀਜਵਾਹਰ ਲਾਲ ਨਹਿਰੂਸ਼ਬਦਆਜ਼ਾਦ ਸਾਫ਼ਟਵੇਅਰਵਿਆਕਰਨਿਕ ਸ਼੍ਰੇਣੀਅਧਿਆਪਕਆਰਆਰਆਰ (ਫਿਲਮ)ਅਕਾਲੀ ਫੂਲਾ ਸਿੰਘਸੁਖਮਨੀ ਸਾਹਿਬਗੁਰਦੇਵ ਸਿੰਘ ਕਾਉਂਕੇ🡆 More